Skip to main content

Good Morning Wishes, Status, Shayari, Messages & Quotes In Punjabi

Read and Download New Good Morning Wishes, Quotes, Status, Shayari, Thought & Massages in Punjabi and English. I hope you like it Collection.

Good Morning Punjabi Quotes & Shayari

Good Morning Shayari in Punjabiਸਤਿ ਸ੍ਰੀ ਅਕਾਲ ਜੀ
ਮੇਰੇ ਵਲੋਂ ਤੁਹਾਨੂੰ ਪਿਆਰ ਭਰੀ
Good ਮੋਰਨਿੰਗ ਜੀ..


Good Morning Status in Punjabi
ਸੱਜਰੀ ਸਵੇਰ ਮੁਬਾਰਕ ਹੋਵੇ
ਵਾਹਿਗੁਰੂ ਜੀ ਮੇਹਰ ਕਰਨ 
ਆਪ ਸਬ ਦਾ ਦਿਨ ਖੁਸ਼ੀਆਂ ਭਰਿਆ ਹੋਵੇ


Good Morning Quotes in Punjabiਪਿਆਰ ਨਾਲ ਸਭ ਨੂੰ ਬੁਲਾਉਣਾ ਸਿਖ ਲੈ
ਸੱਚੇ ਦਿਲੋ ਦਿਲ ਇਕੋ ਥਾ ਤੇ ਲਾਉਣਾ ਸਿੱਖ ਲੈ❤
ਚੰਗੀ ਸਵੇਰ


Good Morning Wishes in Punjabi
ਰਾਤ ਨੇ ਚਾਦਰ ਸਮੇਤ ਦਿੱਤੀ ਹੈ
ਸੂਰਜ ਨੇ ਰੌਸ਼ਨੀ ਬਿਖੇਰ ਦਿੱਤੀ ਹੈ
ਸ਼ੁਕਰ ਕਰੋ ਉਸ ਰੱਬ ਦਾ
ਜਿੰਨੇ ਤੁਹਾਨੂੰ ਏਨੀ ਸੋਹਣੀ ਸਵੇਰ ਦਿੱਤੀ ਹੈ..!!

Raat ne chadar smet diti hai,
Suraj ne roshni bikher diti hai,
Shukar karo us rab da,
Jine tuhanu eni sohni swer diti hai…


Good Morning SMS in Punjabi
ਪਿਆਰੀ ਜਿਹੀ Sweet ਸਵੇਰ ਚ,
ਪਿਆਰੀ ਜਿਹੀ Cool ਹਵਾ ਚ,
ਪਿਆਰੇ ਜਿਹੇ ਉਜਾਲੇ ਚ, ਤੇ ਹਲਕਿਆਂ ਹਲਕਿਆਂ
ਓਂਸ ਦੀਆਂ ਬੰਦਾ ਚ ਤੁਹਾਨੂੰ ਪਿਆਰੀ ਜਿਹੀ..!!
Good Morning


Good Morning Massages in Punjabi
ਰਾਹਤ ਵੀ ਆਪਣਿਆਂ ਨਾਲ ਮਿਲਦੀ ਹੈ
ਚਾਹਤ ਵੀ ਆਪਣਿਆਂ ਨਾਲ ਮਿਲਦੀ ਹੈ
ਆਪਣਿਆਂ ਤੋਂ ਕਦੇ ਰੁਸ ਨਾ ਜਾਣਾ
ਕਿਉਂਕਿ ਮੁਸਕੁਰਾਹਟ ਵੀ ਆਪਣਿਆਂ ਨਾਲ ਮਿਲਦੀ ਹੈ
ਗੁਡ ਮੋਰਨਿੰਗ ਜੀ...

Raht vi aapniya nal mildi hai,
Chahat vi aapniya nal mildi hai,
Aapniya to kade rus na jana,
Kyuki muskurahat vi aapniya nal mildi hai,
Good morning G…





Good Morning Pics with Quotes in Punjabi

Good Morning hd pics in Punjabi
ਮੈਂ ਕਿਹਾ ਜੀ ਉੱਠ ਜਾਓ
ਰੱਬ ਕਰੇ ਤੁਹਾਡਾ ਸਾਰਾ ਦਿਨ ਚੰਗਾ ਰਹੇ...


Good Morning images in Punjabi
ਰੱਬ ਕਰੇ ਤੁਹਾਡਾ ਦਿਨ ਸ਼ੁਭ ਹੋਵੇ !!
ਤੇ ਤੁਸੀਂ ਫੁੱਲਾਂ ਵਾੰਗ ਖਿੜੇ ਰਹੋ !!!


Good Morning images with Quotes in Punjabi
ਸੋਹਣੀ ਸੇਵਰ ਲਈ ਸ਼ੁਭਕਾਮਨਾਵਾਂ
ਸਦਾ ਖੁਸ਼ ਰਹੋ ਤੇ ਮੁਸਕੁਰਾਉਂਦੇ ਰਹੋ..


Good Morning Punjabi shayari
ਬੈਡ 🛏 ਤੋਂ ਉਠਕੇ ਬਾਲਕੋਨੀ ਚ ਜਾਓ
ਸਵੇਰੇ-ਸਵੇਰੇ ਦੇਖੋ ਦੂਰ ਹੋ ਗਏ ਹਨੇਰੇ..
ਅਸੀ ਹਾਂ ਤੁਹਾਡੇ 🏦 ਘਰ ਦੇ 🚪 ਗੇਟ ਤੇ ਖੜੇ
ਦਿਨ ਚੰਗਾ ਨਿਕਲੋ ਸਾਨੂੰ ਵੇਖ ਕੇ..
ਗੁਡ ਮੋਰਨਿੰਗ (Good Morning)


Good Morning Punjabi status
ਸੂਰਜ 🌞 ਦੀ ਹੋਈ ਆ Incoming…
ਚੰਦ 🌙 ਹੋ ਗਿਆ ਹੈ Outgoing..
ਹਵਾਵਾਂ ਨੂੰ ਨਹੀਂ ਲੱਗਦੀ Roaming..
Very-Very Lovely ਗੁਡ ਮੋਰਨਿੰਗ ਜੀ..



Good morning wale Punjabi status


Good Morning Punjabi wishes
ਨਵੀ ਸਵੇਰ ਨਵਾਂ ਸਵੇਰਾ 🌞 
ਸੂਰਜ ਦੀ ਕਿਰਨਾਂ ਵਿੱਚ ਹਵਾ ਦਾ ਬਸੇਰਾ..
ਖੁੱਲ੍ਹੇ ਅਸਮਾਨ ਵਿੱਚ 🌞 ਸੂਰਜ ਦਾ ਚਿਹਰਾ
ਮੁਬਾਰਕ ਹੋਵੇ ਤੁਹਾਨੂੰ ਇਹ ਖੁਸ਼ਨਸੀਬ ਸਵੇਰ..
ਗੁਡ ਮੋਰਨਿੰਗ.. (Good Morning)

Navi sawer nva swera,
Suraj di kirna vich hwa da basera,
Khulhe asman vich Suraj da chehra
mubark howe tuhanu eh Khushnaseeb sawer…



Good Morning Punjabi quotes
ਉੱਠ ਕੇ ਦੇਖੋ ਸਵੇਰ ਦਾ ਨਜ਼ਾਰਾ,
ਹਵਾ ਵੀ ਹੈ ਠੰਡੀ,
ਮੌਸਮ ਵੀ ਹੈ ਪਿਆਰਾ,
ਗੁਡ ਮੋਰਨਿੰਗ ਜੀ !


Good Morning Punjabi sms
ਨੀਅਤਾਂ ਸਾਫ ਹੋਣ ਤਾਂ ਕਿਸਮਤ ਦੇ ਰਾਸਤੇ
ਅਾਪਣੇ ਅਾਪ ਹੀ ਖੁੱਲੇ ਮਿਲਦੇ ਹਨ
ਚੰਗੀ ਸਵੇਰ ਹੋਵੇ


Good Morning Punjabi Massages
ਦੋ ਪਲ ਦਾ ਹੈ ਸਾਥ ਪਤਾ ਨਹੀ ਕਦੋ ਵਿਛੜ ਜਾਣਾ
ਰਿਸ਼ਤਿਆਂ ਦਾ ਕੀ ਪਤਾ ਕਦੋ ਟੁੱਟ ਜਾਣਾ
ਪੁੱਛ ਲਿਆ ਕਰੋ ਕਦੇ ਹਾਲ-ਚਾਲ ਸਾਡੇ ਦਿਲ ਦਾ
ਜਿੰਦਗੀ ਦਾ ਕੀ ਪਤਾ ਅਸੀਂ ਕਦੋ ਮੁੱਕ ਜਾਣਾ..
Good Morning


Good Morning Punjabi pics
ਨਾ ੳੁਸ ਪਰਮਾਤਮਾ ਦਾ ਨਾਮ ਲੈਣਾ ਭੁੱਲ ਯਾਰਾ 
ਜਿਹਨੇ ੲਿੱਕ ਹੋਰ ਸੋਹਣੀ ਸਵੇਰ ਦਿੱਤੀ ਅਾ.......ਸ਼ੁਭ ਸਵੇਰਾ....



Punjabi Good Morning shayari in english


Good Morning Punjabi images
ਅੱਜ ਦਾ ਵਿਚਾਰ
ਜੋ ਸਾਰੀ ਜ਼ਿੰਦਗੀ ਕੰਮ ਆਉਣਗੇ 
ਗੁੱਸੇ ਵਿੱਚ ਕੋਈ ਫੈਸਲਾ ਨਾ ਕਰੋ ਤੇ 
ਖੁਸ਼ੀ ਵਿੱਚ ਕੋਈ ਵਾਅਦਾ ਨਾ ਕਰੋ.
ਗੁੱਡ ਮੋਰਨਿੰਗ ਦੋਸਤੋ

Aaj da vichar, jo sari zindagi kam aunge, Gusse vich koi faisla na karo te, Khushi vich koi vaada na karo, Good morning Friends


Good Morning Punjabi quotes with images
ਕੀ ਦਿਲ ਦਾ ਹਾਲ ਸੁਣਾਵਾਂ, ਇਸ ਦਿਲ ਤੇ
ਜਖਮ ਬਥੇਰੇ ਨੇ ਅੱਖੀਆਂ ਵਿੱਚੇ ਮੁੱਕ ਗਈ ਨੀਂਦਰ, 
ਹੁੰਦੇ ਹੰਝੁਆਂ ਨਾਲ ਸਵੇਰੇ ਨੇ... Good morning

Ki Dil❤️ da hal sunava, Is Dil te jkham bathere ne aakhiya vicho muk gyi nidar, Hunde hanjhua nal sawere ne…


Good Morning Punjabi quotes with pics
ਡੁੱਬਦਾ ਹੈ ਤਾਂ ਪਾਣੀ ਨੂੰ ਦੋਸ਼ ਦਿੰਦਾ ਹੈ,
ਡਿੱਗਦਾ ਹੈ ਤਾਂ ਪੱਥਰ ਨੂੰ ਦੋਸ਼ ਦਿੰਦਾ ਹੈ,
ਇਨਸ਼ਾਨ ਕਿੰਨਾ ਅਜੀਬ ਹੈ ਲੋਕੋਂ,
ਆਪ ਕੁਝ ਕਰ ਨਹੀ ਸਕਦਾ ਤੇ…
ਦੋਸ਼ ਕਿਸਮਤ ਨੂੰ ਦਿੰਦਾ ਹੈ..
Good Morning friends

Dubda hai ta pani nu dosh dinda hai, Digda hai ta pathar nu dosh dinda hai, Inshan kina azib hai loko, Aap kujh kar nhi kar sakde te, Dosh kismat nu dinda hai, Good morning Friends


Good Morning Punjabi quotes for gf
ਰਾਤ ਨੇ ਚਾਦਰ ਸਮੇਤ ਦਿੱਤੀ ਹੈ
ਸੂਰਜ ਨੇ ਰੌਸ਼ਨੀ ਬਿਖੇਰ ਦਿੱਤੀ ਹੈ
ਸ਼ੁਕਰ ਕਰੋ ਉਸ ਰੱਬ ਦਾ
ਜਿੰਨੇ ਤੁਹਾਨੂੰ ਏਨੀ ਸੋਹਣੀ ਸਵੇਰ ਦਿੱਤੀ ਹੈ..!!

Good Morning Punjabi Status

Good Morning Punjabi quotes for bf
ਦੋ ਪਲ ਦਾ ਹੈ ਸਾਥ ਪਤਾ ਨਹੀ ਕਦੋ ਵਿਛੜ ਜਾਣਾ,
ਰਿਸ਼ਤਿਆਂ ਦਾ ਕੀ ਪਤਾ ਕਦੋ ਟੁੱਟ ਜਾਣਾ,
ਪੁੱਛ ਲਿਆ ਕਰੋ ਕਦੇ ਹਾਲ-ਚਾਲ ਸਾਡੇ ਦਿਲ ਦਾ,
ਜਿੰਦਗੀ ਦਾ ਕੀ ਪਤਾ ਅਸੀਂ ਕਦੋ ਮੁੱਕ ਜਾਣਾ, ਗੁੱਡ ਮੋਰਨਿੰਗ ਦੋਸਤੋ।

Do pal da hai saath pta nhi kado vichar jana, Rishtiya da ki pta kado tut jana, Puch liya karo kade hal – chal sade dil da, Zindagi da ki pta asi kado muk jana, Good morning Friends


Good Morning Punjabi quotes for loverਰੱਬ ਕਰੇ ਸਦਾ ਤੂੰ ਹੱਸਦੀ ਰਵੇ,
ਕੋਈ ਦੁੱਖ ਕਦੀ ਤੇਰੇ ਨੇੜੇ ਨਾ ਆਵੇ,
ਦੁਆ ਕਿ ਮੰਗਾ ਮੈਂ ਹੋਰ ਰੱਬ ਕੋਲੋ,
ਤੈਨੂੰ ਮੇਰੀ ਉਮਰ ਵੀ ਲੱਗ ਜਾਵੇ ਗੁੱਡ ਮੋਰਨਿੰਗ।

Rabb kare sada tu hasdi rave,
Koi dukh kadi tere nede na aave,
Dua ki manga main hor rabb kolo,
Tenu meri umar vi lag jaave Good morning…



Good Morning Punjabi shayari for gf
ਗੀਤਾਂ ਦਾ ਤੁਰਦਾ ਕਾਫ਼ਲਾ,ਮੁੜ ਹੋ ਗਿਆ ਬੇ-ਆਸਰਾ,
ਮੱਥੇ ਤੇ ਹੋਣੀ ਲਿਖ ਗਈ, ਇੱਕ ਖ਼ੂਬਸੂਰਤ ਹਾਦਸਾ, ਗੁੱਡ ਮੋਰਨਿੰਗ ਦੋਸਤੋ।

Geeta da turda kafla, Mur ho gya be – aasra, Mathe te honi likh gyi, Ik khubsoorat hasda, Good morning Friends…


Good Morning Punjabi Shayari


Good Morning Punjabi shayari for bf
ਆਪਣੀਆਂ ਗ਼ਲਤੀਆਂ ਨੂੰ ਸੁਧਾਰਦੇ ਰਹਿਣਾ ਚਾਹੀਦਾ ਏ,
ਕਿਉਂਕਿ ਲੋਗ ਪਹਾੜਾ ਤੋਂ ਨਹੀਂ ਪੱਥਰਾਂ ਤੋਂ ਫਿਸਲਦੇ ਨੇ,
ਗੁਡ ਮੋਰਨਿੰਗ।

Aapniya galtiya nu sudharde rehna chaida e, Kyuki log pahara to nhi pathra to fislde ne, Good morning


Good Morning Punjabi quotes for friends
ਲਈ ਸਮਝ ਤੂੰ ਕੱਲ ਦੇ ਜਵਾਕ ਨਾ,
ਪਾਣੀ ਘਾਟ ਘਾਟ ਦੇ ਪੀਤੇ ਨੇ,
ਉਂਝ ਰੰਗ ਰੂਪ ਭਾਂਵੇਂ ਕੁੱਝ ਖਾਸ ਨਾ,
ਮਿੱਠੇ ਬੋਲਾਂ ਨਾਲ ਦਿਲ ਬੜੇ ਜਿੱਤੇ ਨੇ।

Lai samjh tu kal de jwak na,
Pani ghat – ghat de pite ne,
Unjh rang roop bhave kujh khas na,
Mithe bola nal dil bare jite ne…


Good Morning Punjabi quotes textਸਵੇਰ ਦੇ ਫੁੱਲ ਖਿੜ ਗਏ,
ਪੰਛੀ ਆਪਣੇ ਸਫਰ ਲਈ ਉੜ ਗਏ,
ਸੂਰਜ ਆਉਂਦੇ ਹੀ ਤਾਰੇ ਛਿਪ ਗਏ,
ਕਿ ਤੁਸੀਂ ਵੀ ਮਿੱਠੀ ਨੀਂਦ ਤੋਂ ਉੱਠ ਗਏ ਗੁੱਡ ਮੋਰਨਿੰਗ।

Sawer de phool khir gye,
Panchi aapne safar lai ur gye,
Suraj aaunde hi tare chip gye,
Ki tusi vi mithi neend to uth gye good morning…


Lovely Good morning
ਦੁੱਖ ਨੂੰ ਸੁੱਖ ਵਿਚ ਬਦਲਦੇ ਰਹੋ,
ਹੌਲੀ-ਹੌਲੀ ਹੀ ਸਹੀ ਚਲਦੇ ਰਹੋ,
ਚੰਗੀ ਸਵੇਰ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ।

Dukh nu sukh vich badlde raho, Holi – holi hi sahi chalde raho, Changi sawer diya bahut sariya shubhkamnava


Good morning happy
ਉੱਠ ਕੇ ਦੇਖੋ ਸਵੇਰ ਦਾ ਨਜ਼ਾਰਾ,ਹਵਾ ਵੀ ਹੈ ਠੰਡੀ,
ਮੌਸਮ ਵੀ ਹੈ ਪਿਆਰਾ,ਗੁਡ ਮੋਰਨਿੰਗ ਜੀ।

Uth ke dekho sawer da nazara, Hwa vi hai thandi, Mausam vi hai pyara, Good morning G…

Good Morning Punjabi Images

Good morning Punjabi images
ਸਿਹਤ ਸਭ ਤੋਂ ਵੱਡੀ ਦੌਲਤ ਹੈ,
ਸਬਰ ਸਭ ਤੋਂ ਵੱਡਾ ਖਜ਼ਾਨਾ ਹੈ,
ਆਤਮ ਵਿਸ਼ਵਾਸ ਸਭ ਤੋਂ ਵੱਡਾ ਮਿੱਤਰ ਹੈ
ਗੁੱਡ ਮੋਰਨਿੰਗ।

Sehat sab to vadi doult hai,
Sabar sab to vada khjana hai,
Aatm vishvas sab to vada mitar hai
Good Morning G…


Good morning dear
ਤੁਹਾਡੀ ਨਵੀਂ ਸੇਵਰ ਐਨੀ ਸਿਆਣੀ ਹੋ ਜਾਵੇ,
ਦੁੱਖ ਦੀਆਂ ਸਾਰੀ ਗੱਲ ਪੁਰਾਣੀ ਹੋ ਜਾਵੇ,
ਦੇ ਜਾਵੇ ਇਨੀਆਂ ਖੁਸ਼ੀਆਂ ਇਹ ਦਿਨ,
ਕੀ ਮੁਸਕੁਰਾਹਟ ਵੀ ਤੁਹਾਡੀ ਦੀਵਾਨੀ ਹੋ ਜਾਵੇ।

Tuhadi navi sawer aini siani ho jawe, Dukh diya sari gal purani ho jawe, De jave iniya khushiya eh din, Ki muskurahat vi tuhadi divani ho jawe…


Good morning friends
ਜਿਸਨੂੰ ਸੁਪਨੇ ਦੇਖਣਾ ਵਧੀਆ ਲੱਗਦਾ ਹੈ,
ਉਸ ਨੂੰ ਰਾਤ ਛੋਟੀ ਲੱਗਦੀ ਹੈ,
ਜਿਸ ਨੂੰ ਸੁਪਨੇ ਪੂਰੇ ਕਰਨਾ ਵਧੀਆ ਲੱਗਦਾ ਹੈ,
ਉਸ ਨੂੰ ਦਿਨ ਛੋਟੇ ਲੱਗਦੇ ਹਨ ਗੁੱਡ ਮੋਰਨਿੰਗ।

Jisnu supne dekhna badhiya lagda hai,
Us nu raat choti lagdi hai,
Jis nu supne pure karna vadhiya lagda hai,
Us nu din chote lagde han good morning…

Good Morning shayari in Punjabi text


Good morning
ਸ਼ਿਕਾਇਤਾਂ ਤਾਂ ਬਹੁਤ ਨੇ ਤੇਰੇ ਤੋਂ ਐ ਜ਼ਿੰਦਗੀ,
ਪਰ ਚੁੱਪ ਇਸ ਲਈ ਹਾਂ,
ਕਿਉਂਕਿ ਜੋ ਕੁਝ ਤੂੰ ਦਿੱਤਾ,
ਉਹ ਵੀ ਬਹੁਤਿਆਂ ਨੂੰ ਨਸੀਬ ਨਹੀਂ ਹੁੰਦਾ ਗੁੱਡ ਮੋਰਨਿੰਗ।

Shikaita ta bahut ne tere to ae zindagi, Par chup is lai ha, Kyuki jo kujh tu dita, Oh vi bahutiya nu nasib nhi hunda good morning…


Punjabi Good morning
ਸਵੇਰੇ ਸਵੇਰੇ ਸੂਰਜ ਦਾ ਸਾਥ ਹੋਵੇ,
ਗੁਣਗੁਣਾਉਂਦੇ ਪਰਿੰਦਿਆਂ ਦੀ ਆਵਾਜ਼ ਹੋਵੇ,
ਹੱਥ ਵਿਚ ਚਾਹ ਦਾ ਕਪ ਤੇ ਯਾਦਾਂ ਵਿਚ ਕੋਈ ਖਾਸ ਹੋਵੇ,
ਕਾਸ਼ ਇਸ ਸ਼ੁਭ ਦਿਨ ਵਿਚ ਹਰ ਖੁਸ਼ੀ ਤੁਹਾਡੇ ਨਾਲ ਹੋਵੇ।

Sawere Sawere Suraj da saath howe, Gungunaude prindiya di aawaz howe, Hath vich chah da kap te yada vich koi khas howe, Kash is shubh din vich har khushi tuhade nal howe…


Good morning shayari for bf
ਦੁਨੀਆਂ ਦਾ ਕੋਈ ਵੀ ਬੰਦਾ ਐਨਾ ਅਮੀਰ ਨਹੀਂ ਕਿ ਆਪਣਾ ਪਿਛਲਾ ਸਮਾਂ ਖਰੀਦ ਸਕੇ,
ਇਸ ਲਈ ਜੋ ਹੋਇਆ ਭੁੱਲ ਜਾਓ ਅਤੇ ਹਰ ਸਵੇਰ ਇਕ ਨਵੀਂ ਸ਼ੁਰੂਆਤ ਕਰੋ।

Duniya da koi vi banda aina amir nhi ki aapna pichla sma kharid sake, Is lai jo hoiya bhul jau ate har sawer ik navi shuruaat karo…

Punjabi Good morning shayari lyrics

Good morning shayariਚਾਹ ਦੇ ਕੱਪ ਵਿਚ ਅਕਸਰ ਤੇਰੀ ਸ਼ਕਲ ਨਜ਼ਰ ਆਉਂਦੀ ਹੈ,
ਐਦਾਂ ਖ਼ੋ ਜਾਂਦੇ ਹਨ ਤੇਰੇ ਖਿਆਲਾਂ ਵਿਚ,
ਕਿ ਸਾਡੀ ਚਾਹ ਵੀ ਠੰਡੀ ਹੋ ਜਾਂਦੀ ਹੈ ਗੁੱਡ ਮੋਰਨਿੰਗ।

Chah de kap vich aksar teri shkal nazar aundi hai,
Aida kho jande hn tere khiyala vich,
Ki sadi chah vi thandi ho jandi hai good morning…


Love Romantic Good morning shayariਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ,
ਕਿ ਤੁਸੀਂ ਆਪਣੀ ਮੰਜ਼ਿਲ ਵੱਲ ਕਿੰਨੀ ਹੌਲੀ ਹੌਲੀ ਜਾਂਦੇ ਹੋ,
ਜ਼ਿੰਦਗੀ ਵਿਚ ਅਸਫਲਤਾਵਾਂ ਦੇ ਬਾਵਜੂਦ,
ਕਦੇ ਨਾ ਰੁਕੋ ਹੌਲੀ ਹੌਲੀ ਵਧਦੇ ਰਹੋ
ਗੁੱਡ ਮੋਰਨਿੰਗ।

Is nal koi fark nhi painda,
Ki tusi aapni manzil val kini holi holi jande ho,
Zindagi vich asfltava de bavjud,
Kade na ruko holi holi vadhde raho
Good Morning G…



Romantic Good morning bfਹਰ ਦਿਨ ਨੂੰ ਨਵੀਂ ਉਮੀਦ ਦੇ ਤੌਰ ਤੇ ਦੇਖੋ,
ਬੁਰੀਆਂ ਯਾਦਾਂ ਨੂੰ ਪਿੱਛੇ ਛੱਡ ਦਿਓ,
ਅਤੇ ਆਉਣ ਵਾਲੇ ਚੰਗੇ ਕੱਲ ਵਿਚ ਵਿਸ਼ਵਾਸ ਰੱਖੋ
ਗੁੱਡ ਮੋਰਨਿੰਗ।

Har din nu navi umid de taur te dekho,
Buriya yada nu piche chad deo,
Ate aun vale change kal vich vishvas rakho
Good Morning G...

Good Morning Shayari For Girlfriend In Punjabi


Romantic Good morning shayari bf
ਇੰਝ ਨਹੀ ਹੁੰਦਾ ਕਿ ਦਿਨ ਨਈ ਚੜ੍ਹਦਾ ਤੇ ਰਾਤ ਨਈ ਹੁੰਦੀ
ਪਰ ਸਭ ਅਧੂਰਾ ਲੱਗਦੈ ਜਦੋਂ ਗੱਲਬਾਤ ਨਈ ਹੁੰਦੀ


Romantic Good morning gfਬਿੱਲੋ ਜੀ ਮੇਰੀ ਬਿੱਲੋ ਜੀ,
7 ਵੱਜ ਗਏ ਹੁਣ ਤਾਂ ਹਿਲੋ ਜੀ ।


Romantic Good morning sms
ਤੇਰੀ ਯਾਦ ਨਾਲ ਸ਼ੁਰੂ ਹੁੰਦੀ ਹੈ,
ਹਰ ਸਵੇਰ ਫਿਰ ਇਹ ਕਿਵੇਂ ਕਹਿ ਦੇਵਾ ਮੇਰਾ ਦਿਨ ਖਰਾਬ ਹੈ ।
ਗੁਡ ਮੋਰਨਿੰਗ ਜੀ !

Teri yaad nal shuru hundi hai, Har sawer fir eh kive keh deva ki mera din khrab hai, Good morning G


Good Morning Shayari For Boyfriend in Punjabi

Romantic Good morning wishesਬੜੀ ਦੁਆਵਾਂ ਨਾਲ ਪਾਇਆ ਤੈਨੂੰ ਬੜੀਆਂ ਚਾਹਤਾ ਨਾਲ ਚਾਹਿਆ ਤੈਨੂੰ,
ਹੁਣ ਉੱਠ ਵੀ ਖੜ ਕੰਜਰਾਂ ਸਵੇਰ ਹੋ ਗਈ ।
ਗੁੱਡ ਮੋਰਨਿੰਗ ।


Romantic Good morning quotes
ਗਰਮ ਚਾਹ ਤੁਹਾਡੇ ਬੈਡ ਤੇ ਹੈ, ਸੂਰਜ ਦੀ ਕਿਰਨ ਤੁਹਾਡੇ ਸਿਰ ਤੇ ਹੈ,
ਨਿਊਜ਼ ਪੇਪਰ ਤੁਹਾਡੇ ਗੇਟ ਤੇ ਹੈ, ਹੁਣ ਤੇ ਉੱਠ ਜਾਓ,
ਕੋਈ ਤੁਹਾਡੀ SMS ਦੀ Wait ਵਿੱਚ ਹੈ । ਗੁਡ ਮੋਰਨਿੰਗ !

Garm chah tuhade bed te hai, Suraj di kiran tuhade ser te hai, News paper tuhade get te hai, Hun te uth jau, Koi tuhadi message de intezaar vich hai, Good morning

Good Morning status punjabi download


Romantic Good morning status
ਸ਼ੀਸ਼ੇ ਦੀ ਤਰਾਂ ਹੁੰਦੀ ਹੈ ਜ਼ਿੰਦਗੀ
ਤੁਸੀ ਮੁਸਕਰਾ ਦੇਵੋ
ਇਹ ਵੀ ਮੁਸਕਰਾ ਦਿੰਦੀ ਹੈ
ਗੁੱਡ ਮੌਰਨਿੰਗ ਜੀ।


Romantic Good morning shayari
ਸਭ ਉਤੇ ਮੇਹਰ ਕਰੀਂ
ਬਹੁਤੀ ਨਾ ਤੂੰ ਦੇਰ ਕਰੀਂ
ਹਰ ਪਾਸੇ ਖੁਸ਼ੀਆਂ ਹੋਣ
ਐਸੀ ਤੂੰ ਸਵੇਰ ਕਰੀਂ
ਗੁੱਡ ਮੌਰਨਿੰਗ ਜੀ 


Romantic Good morning in Punjabi
ਵਕਤ ਸਭ ਨੂੰ ਮਿਲਦਾ ਹੈ
ਜਿੰਦਗੀ ਬਦਲਣ ਲਈ।
ਪਰ ਜਿੰਦਗੀ ਦੁਬਾਰਾ ਨਹੀੰ ਮਿਲਦੀ
ਵਕਤ ਬਦਲਣ ਲਈ।
ਗੁੱਡ ਮੌਰਨਿੰਗ ਜੀ।

Good Morning Sunday in Punjabi
ਪਿੰਡ ਦੀ ਸਵੇਰ,ਰੱਬ ਦੀ ਏ ਮਿਹਰ
ਦਿਨ ਦਾ ਸਮਾਂ ,ਕੰਮ ਮੈਂ ਕਰਾਂ
ਸ਼ੁੱਭ ਸਵੇਰ ਪਿਆਰਿਓ..


Comments

Popular posts from this blog

Punjabi Love Shayari, Quotes for Gf/Bf - Deep Love Pyar sad Status in Punjabi font

Read and Download New Deep Sad and Romantic Love Wishes, Quotes, Status, Shayari, Thought & Massages in Punjabi and English. I hope you like it Collection. Punjabi love Shayari Two (2) lines ਸਾਹਾਂ ਵਰਗਿਆ ਸੱਜਣਾ ਵੇ…. ਕਦੇ ਅੱਖੀਆ ਤੋ ਨਾ ਦੂਰ ਹੋਵੀ….. ਜਿੰਨਾ ਮਰਜੀ ਹੋਵੇ ਦੁੱਖ ਭਾਵੇਂ…… ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ…. ਨਾਮ Dil ਤੇ ਲਿਖਿਆ ਐ ਬਾਹਾ ਤੇ ਨਹੀਂ  ਜਿਂਨਾ ਤੇਰੇ ਤੇ ਯਕੀਨ ਹੈ ਉਨਾ ਸਾਹਾ ਤੇ ਨਹੀਂ... ਇੱਕ ਤੂੰ ਤੇ ਦੂਜੀ ਮੈਂ, ਤੀਜਾ ਨਾ ਕੋਈ ਹੋਵੇ ਵਿਚ ਆਪਣੇ ... ਪਿਆਰ ਹੀ ਪਿਆਰ ਹੋਵੇ, ਕੋਈ ਭੇਦ ਨਾ ਹੋਵੇ ਵਿਚ ਆਪਣੇ... ਪਿਆਰ ਕਰਨਾ ਸਿੱਖਿਆ ਹੈ ਨਫ਼ਰਤ ਦਾ ਕੋਈ ਜੋਰ ਨਹੀਂ ਬੱਸ ਤੂੰ ਹੀ ਤੂੰ ਹੈ ਇਸ ਦਿੱਲ ਵਿੱਚ ਦੂਸਰਾ ਕੋਈ ਹੋਰ ਨਹੀਂ... ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ.. ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ.. 😎ਦੇਖਾ ਖੜ ਕੇ ਬਨੇਰੇ ਤੇ ਮੈ💃 ਦੇਖਾ ਖੜ ਕੇ ਬਨੇਰੇ ਤੇ ਚੰਨ 🌛ਨਾਲੋਂ ਵੱਧ ਚਾਨਣ ਸਾਡੇ ਸੱਜਣਾ ਦੇ ਚੇਹਰੇ 🙆ਤੇ ਆਜਾ ਮਿਲਜਾਗਲ ਲੱਗ ਕੇ ਹੁਣ ‪#‎ਮੋਟੋ‬ ਯਾਦਾਂ ਤੇਰੀਆਂ ਨਾਲ ਨੀ ਸਰਦਾ ਤੈਨੂੰ ਕੋਲ ਬਿਠਾ ਕੇ ਤੱਕਾਗੇ ਹੁਣ ਤਸਵੀਰਾਂ ਦੇਖ ਦਿਲ ਨੀ ਸਰਦਾ ਤੇਰਾ ਨੀ ਕਸੂਰ ਐ ਕਸੂਰ ਬਿੱਲੀ ਅੱਖ ਦਾ ..... ਜੱਟੀ ਤੋਂ ਵਗੈਰ ਜੱਟ ਜਮਾਂ ਵੀ ਨੀ ਕੱਟਦਾ ...... ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ, ਯਾਰ ਤੇਰਾ ਕੱ

Sidhu Moose Wala Songs Line, Dialogue, Status, Shayari, Quotes, Thought in Punjabi and English

Stisfya, Goat, Boss, Pittal, 295, Blueberry, Youngest In Charge, Scapegoat, Bapu, Signed To God, Moosedrilla & More Songs Lyrics, Dialogue and Shayari English and Punjabi. Download Images and Copy  Sidhu Moose Wala Songs Line , dialogue , Quotes , Status, Shayari , Thought in Punjabi and English Lyrics. I hope you like it Collection. Sidhu Moose Wala Captions For Instagram ਭਵੇਈਂ ਔਖੀ ਹੋਯੀ ਏ Crowed ਤੇਰੇ ਤੇ ਬੋਲਦੇ ਨੇ ਐਵੇ ਸਾਲੇ ਲਾਉਡ ਤੇਰੇ ਤੇ ਪਰ ਇਕ ਗੱਲ ਰਖੀ ਮੇਰੀ ਯਾਦ ਪੁੱਤਰਾ ਆਹਾ ਬਾਪੂ ਤੇਰਾ ਬਡਾ ਆ ਪ੍ਰਾਉਡ ਤੇਰੇ ਤੇ Bhawein Aukhi Hoyi Ae Crowd Tere Te, Bolde Ne Aivein Saale Loud Tere Te, Par Ik Galk Rakhi Meri Yaad Puttra, Yaha Bapu Tera Bada Aa Proud Tere Te... Ho Jeyonde Gun Nal, Marde Aan Gun Nal, Sada Ehi Aa Life Style Allarhe, We live by Gun, We Die by Gun, Sada Ehi Aa Life Style Allarhe... Ho Chobbar De Chehre Utte Noor Dassda, Ni Ehda Uthuga Jawani Ch Janaja Mithiye... Ho Goli Vajji Te Tu Sochi Na Main Muk Jaunga, Ni Mere Yaaran Di Baahan Te Mere Tattoo Bane... Punjabi Love Shayari, Qu

Happy Dussehra 2022 Quotes, Images, Wishes, Messages, Pictures and Greeting Cards (Hindi - English)

Happy Dussehra 2022 Quotes, Images, Wishes, Messages, Pictures and Greeting Cards Hindi and English Dussehra a lso is known as  Vijayadashami ,  Dasara  or Dashain  which is a major Hindu festival. Dussehra  is celebrated on the tenth day of the Hindu religion calendar month Ashwin or Kartik, the sixth and seventh months of the Hindu luni-solar calendar, which usually falls in the Gregorian months of September and October. Download free Photos of Happy Dussehra . Happy Dussehra Wishes Image 2022 Like the effigies of Ravana , may your problems also burn away. Wish you a victorious Dussehra . Burn away all the stress and tension in your life this Dussehra . I wish you a prosperous Dussehra . May Lord Rama guide you and your family towards righteousness and shower blessings upon you. Happy Dussehra to you and your family. Let’s celebrate the victory of the forces of Good over Evil. Wishing you a very joyous Happy Dussehra. Happy Dussehra Images 2022 May the true Spirit of Dussehra in