Skip to main content

Good Night Wishes, Status, Shayari, Messages & Quotes In Punjabi

Read and Download New Good Night Wishes, Quotes, Status, Shayari, Thought & Massages (SMS) in Punjabi and English. I hope you like it Collection.


Good Night in Punjabi Status

ਨਿਕਲ ਆਇਆ ਚੰਦ,
ਸੋ ਗਏ ਪੰਛੀ ਤੇ ਸੋ ਗਏ ਨਜ਼ਾਰੇ,
ਤੁਸੀਂ ਕੀ ਕਰੀ ਜਾਨੇ ਹੋ,
ਤੁਸੀਂ ਵੀ ਸੋ ਜਾਉ ਸਾਰੇ...

Nikal Aya Chand,
So Gaye Panchi Te So Gaye Nazare,
Tusi Ki Kari Jane O,
Hun So Jao Yaar Sare...


ਅਸੀਂ ਨਾ ਹੁੰਦੇ ਤੁਸੀਂ ਗੁਆਚ ਗਏ ਹੁੰਦੇ,
ਆਪਣੀ ਜ਼ਿੰਦਗੀ ਤੋਂ ਰੁਸਵਾ ਹੋ ਗਏ ਹੁੰਦੇ,
ਇਹ ਤਾਂ ਅਸੀਂ ਤੁਹਾਨੂੰ ਗੁੱਡ ਨਾਈਟ,
ਕਹਿਣ ਲਈ ਜਾਗ ਰਹੇ ਹਾਂ,
ਨਹੀਂ ਤਾਂ ਅਸੀਂ ਵੀ ਕਦੋਂ ਦੇ ਸੋ ਗਏ ਹੁੰਦੇ...

Asin Na Hunde Tusi Gawach Gaye Hunde,
Apni Zindagi To Ruswa Ho Gaye Hunde,
Eh Tan Asin Tuhanu Good Night,
Kehn Layi Jaag Rahe Han,
Nahi Tan Asin Kado De So Gaye Hunde...


Bye Good Night in Punjabi

ਸਾਨੂੰ ਯਾਦ ਕਰ ਨੀਰ ਵਿਹਾਇਆ ਨਾ ਕਰੋ,
ਐਵੇਂ ਆਪਣਾ ਆਪ ਤੜਪਾਇਆ ਨਾ ਕਰੋ,
ਜੇ ਮਿਲਣਾ ਹੁੰਦਾ ਏ ਖਵਾਬਾਂ ਵਿਚ ਜਨਾਬ,
ਬਸ ਚੇਤੇ ਕਰ ਸਾਨੂੰ ਸੋ ਜਾਇਆ ਕਰੋ...
Good Night G


ਅੰਬਰਾਂ ਦੇ ਤਾਰਿਆਂ ਵਿੱਚ ਗਵਾਚ ਗਈ ਦੁਨੀਆਂ,
ਸਾਰਿਆਂ ਨੂੰ ਲੱਗਦਾ ਹੈ ਹਰ ਇੱਕ ਤਾਰਾ ਪਿਆਰਾ,
ਉਹਨਾਂ ਤਾਰਿਆਂ ਵਿੱਚੋਂ ਖੂਬਸੂਰਤ ਹੈ ਇੱਕ,
ਤਾਰਾ ਜੋ ਇਸ ਵਕ਼ਤ ਸਾਡਾ ਮੈਸਜ ਪੜ ਰਿਹਾ ਹੈ...
Good Night


ਵੱਡੇ ਦਿਨ, ਛੋਟੀ ਛੋਟੀ Night,
ਦਿਨੇ ਅੱਤ ਦੀ ਗਰਮੀ,
ਰਾਤੀ ਮੱਛਰਾਂ ਨਾਲ Fight,
ਸਾਡੇ ਵੱਲੋਂ ਸਾਰਿਆ ਨੂੰ Gud Night...

Good Morning Wishes, Status, Shayari, Messages & Quotes In Punjabi


Good Night in Punjabi Shayari

ਨੀਂਦ ਤਾਂ ਆਉਣ ਨੂੰ ਸੀ,
ਪਰ ਤੇਰੀਆਂ ਯਾਦਾਂ ਨੂੰ ਲੈ ਬੈਠਾ,
ਉਹੀ ਤਨਹਾਈ, ਉਹੀ ਆਵਾਰਗੀ

Neend Tan Aaun Nu C,
Par Terian Yaadan Nu Lai Baitha,
Ohi Tanhai, Ohi Awargi


ਦਿਲ ਵਾਲਿਆਂ ਨੂੰ ਦਿਲ ਤੋਂ ਗੁੱਡ ਨਾਈਟ...

Dil Waleyan Nu Dil To Good Night...


ਗੁੱਡ ਨਾਈਟ ਵਿਸ਼ ਕੀਤੇ ਬਿਨਾਂ ਨੀਂਦ ਨਹੀਉਂ ਆਉਂਦੀ,
ਅਸੀਂ ਜਿਨਾਂ ਤੈਨੂੰ ਚਾਹੁੰਦੇ, ਤੂੰ ਉਨਾਂ ਨਹੀਉਂ ਚਾਹੁੰਦੀ...

Good Night Wish Kite Bina Neend Nahio Aundi,
Asin Jina Tenu Chaunde, Tu Ona Nahio Chaundi...


ਨਿਕਲ ਆਇਆ ਚੰਦ,
ਸੋ ਗਏ ਪੰਛੀ ਤੇ ਸੋ ਗਏ ਨਜ਼ਾਰੇ,
ਤੁਸੀਂ ਕੀ ਕਰੀ ਜਾਨੇ ਹੋ,
ਤੁਸੀਂ ਵੀ ਸੋ ਜਾਉ ਸਾਰੇ.


Good Night Wish in Punjabi

ਅਸੀਂ ਨਾ ਹੁੰਦੇ ਤੁਸੀਂ ਗੁਆਚ ਗਏ ਹੁੰਦੇ,
ਆਪਣੀ ਜ਼ਿੰਦਗੀ ਤੋਂ ਰੁਸਵਾ ਹੋ ਗਏ ਹੁੰਦੇ,
ਇਹ ਤਾਂ ਅਸੀਂ ਤੁਹਾਨੂੰ ਗੁੱਡ ਨਾਈਟ,
ਕਹਿਣ ਲਈ ਜਾਗ ਰਹੇ ਹਾਂ,
ਨਹੀਂ ਤਾਂ ਅਸੀਂ ਵੀ ਕਦੋਂ ਦੇ ਸੋ ਗਏ ਹੁੰਦੇ...

Asin Na Hunde Tusi Gawach Gaye Hunde,
Apni Zindagi To Ruswa Ho Gaye Hunde,
Eh Tan Asin Tuhanu Good Night,
Kehn Layi Jaag Rahe Han,
Nahi Tan Asin Kado De So Gaye Hunde...


ਰੱਬ ਵੱਲ ਦੇਖੋ ਚੜ ਗਿਆ ਚੰਦ,
ਸੋ ਜਾਉ ਸਾਰੇ ਕਰਲੋ ਅੱਖਾਂ ਬੰਦ...

Rabb Wal Dekho Char Gaya Chand,
So Jao Sare Karlo Akhan Band...


ਸੋਹਣੀ ਰਾਤ ਵਿੱਚ ਜਦੋਂ ਸਾਰੀ ਦੁਨੀਆਂ ਸੋ ਜਾਂਦੀ ਹੈ,
ਤਾਂ ਅਸੀਂ ਵੀ ਸੋ ਜਾਨੇ ਆਂ ਤੇਰੀਆਂ ਯਾਦਾਂ ਦੇ ਸੁਪਨੇ ਦੇਖਣ ਲਈ...

Sohni Raat Vich Jadon Sari Dunia So Jandi Hai,
Tan Asin Bhi So Jane Aan Terian Yaadan De Supne Dekhn Layi...

Punjabi Love Shayari, Quotes for Gf/Bf - Deep Love Pyar sad Status


Sleep Well in Punjabi

ਆਪਾਂ ਤਾਂ ਚੱਲੇ ਬੈਡ ਤੇ,
ਮੈਂ ਬਹੁਤ ਥੱਕ ਗਿਆ ਯਾਰ,
ਇੱਕ ਨਵਾਂ ਦਿਨ ਚਾਹੀਦਾ ਹੁਣ ਤਾਂ...
ਗੁੱਡ ਨਾਈਟ

Apa Tan Chale Bed Te,
Main Bahut Thak Gaya Yaar,
Ik Nwa Din Chahida Hun Tan...
Good Night


ਨੀਂਦ ਅੱਖਾਂ ਬੰਦ ਕਰਨ ਨਾਲ ਨਈ.
Net ਬੰਦ ਕਰਨ ਨਾਲ ਆਉਂਦੀ ਹੈ. Good Night


Bye in Punjabi

ਹਾਂਜੀ ਮੈਨੂੰ ਪਤਾ ਹੈ ਹੁਣ ਤੁਸੀਂ,
GOOD NIGHT ਕਹਿਣਾ ਹੋਵੇਗਾ
ਮੇਰੇ ਵੱਲੋਂ ਵੀ ਆਹੀ ਕੁਝ.


ਕੁਝ ਦੇਰ ਮੈਂ ਸ਼ਬਨਮ ਆਏ ਗੀ,
ਫੂਲੋਂ ਕਿ ਪਿਆਸ ਬੁਝਾਨੇ ਕੋ,
ਤਾਰੋਂ ਕੇ ਸਫਰ ਪੈ ਖੋਹ ਜਾਓ,
ਅਬ ਸੋ ਜਾਓ ਅਬ ਸੋ ਜਾਓ !!
Good Night


ਚੰਨ ਤੇ ਹੈ ਲਾਈਟ,
ਹੋ ਗਈ ਹੈ ਨਾਈਟ,
ਤੋਂ ਬੰਦ ਕਰੋ ਟਿਊਬਲਾਈਟ,
ਸੋ ਜਾਓ ਕੀਪ ਕੁਆਈਟ !!
Good Night


Sweet Dreams in Punjabi

ਇਹ ਰਾਤ ਤੁਹਾਡੀਆਂ ਯਾਦਾਂ ਵਿੱਚ ਲੰਘ ਜਾਵੇ,
ਬੱਸ ਏਹੋ ਦੁਆ ਹੈ ਸਾਡੀ...
ਗੁੱਡ ਨਾਈਟ

Eh Raat Tuhadian Yaadan Vich Lang Jawe,
Bas Ehi Dua Hai Sadi...
Good Night


ਪਿਆਰੀ ਜਿਹੀ ਰਾਤ ਚ,
ਪਿਆਰੇ ਜੇ ਹਨੇਰੇ ਚ,
ਪਿਆਰੀ ਜਿਹੀ ਨੀਂਦ ਚ,
ਪਿਆਰੇ ਪਿਆਰੇ ਸੁਪਨਿਆਂ ਚ,
ਤੇ ਪਿਆਰੇ ਪਿਆਰੇ ਆਪਣਿਆਂ ਚ,
ਪਿਆਰੀ ਜਿਹੀ GOOD NIGHT
Sweet Dreams


GOOD NIGHT
ਮਿਲਦੇ ਆਂ ਸਵੇਰੇ ਫੇਰ...
SWEET DREAMS


Good Night Sweet Dreams in Punjabi

ਮੁਬਾਰਕ ਹੋਵੇ ਤੁਹਾਨੂੰ ਇਹ ਸੁਹਾਵਣੀ ਰਾਤ,
ਮਿਲੇ ਸੁਪਨਿਆਂ ਵਿਚ ਆਪਣਿਆਂ ਦਾ ਸਾਥ,
ਜਦੋਂ ਖੁਲੇ ਤੁਹਾਡੀ ਅੱਖ ਤਾਂ, ਹਜਾਰਾਂ ਖੁਸ਼ੀਆਂ ਦਾ ਹੋਵੇ ਸਾਥ..
Good Night Sweet Dreams.


Good Night Message Punjabi

ਅਸਮਾਨ ਤੋਂ ਉੱਚਾ ਕੁੱਝ ਨਹੀਂ,
ਸਾਗਰ ਤੋਂ ਡੂੰਘਾ ਕੁੱਝ ਨਹੀਂ,
ਉਂਜ ਤਾ ਮੈਨੂੰ ਸਾਰੇ ਦੋਸਤ ਪਿਆਰੇ ਨੇ,
ਪਰ ਤੇਰੇ ਵਰਗਾ ਕੋਈ ਨਹੀਂ !!
Good Night


ਯਾਤਰੀ ਕਿਰਪਾ ਕਰਕੇ ਧਿਆਨ ਦੇਣ,
ਗੱਡੀ No.1 GOOD NIGHT EXPRESS
ਤੁਹਾਡੀ ਪਲਕਾਂ ਦੇ PLATFORM ਤੇ ਆ ਚੁੱਕੀ ਹੈ,
ਸਾਰੇ ਯਾਤਰੀਆਂ ਨੂੰ ਬੇਨਤੀ ਹੈ ਕੇ
ਆਪਣੇ ਪਿਆਰੇ ਸੁਪਨੇ ਨਾਲ ਲੈ ਕੇ ਸੋ ਜਾਣ...


Good Night Funny Shayari in Punjabi

ਸਾਰੇ ਬੱਚੇ ਸੋ ਜਾਓ, ਚੰਦਾ ਮਾਮਾ ਲੋਰੀ ਦੇ ਕੇ ਸਵਾਉਣ ਆ ਰਿਹਾ ਹੈ

Sare Bache So Jao, Chanda Mama Lori De Ke Sawaun Aa Reha Hai


ਹਾਂਜੀ ਮੈਨੂੰ ਪਤਾ ਹੀ ਹੈ ਕਿ ਤੁਸੀਂ ਗੱਡ ਨਾਈਟ ਕਹਿਣਾ ਹੋਵੇਗਾ

Hanje Mainu Pta Hi Hai, Ki Tusi Hun Good Night Kehna Howega...


ਰੱਬ ਵੱਲ ਦੇਖੋ ਚੜ ਗਿਆ ਚੰਦ, ਸੋ ਜਾਉ ਸਾਰੇ ਕਰਲੋ ਅੱਖਾਂ ਬੰਦ...
ਗੱਡ ਨਾਈਟ

Rabb Wal Dekho Char Gaya Chand, So Jao Sare Karlo Akhan Band... Good Night


Sorry Punjabi Status, Shayari, Quotes and HD Images (Pics) For GF/BF and Husband/Wife


Good Night Funny Images Punjabi

ਜਿੰਦ ਵਾਰ ਕੇ ਵੀ ਇਹ ਯਾਰੀ ਨਿਭਾਵਾਂਗੇ
ਤੇਰੀ ਖੁਸ਼ੀ ਚ ਹੀ ਅਪਣੀ ਖ਼ੈਰ ਮਨਾਵਾਂਗੇ
ਤੂੰ ਚੁੱਪ ਕਰਕੇ ਸੋਂ ਜਾ
ਨਹੀਂ ਤਾਂ ਕੁੱਟ -ਕੁੱਟ ਕੇ ਤੈਨੂੰ ਸੋਆਵਾਂਗੇ ..

ਇਕ ਦਿਨ, ਮੈਂ ਦੁਨੀਆਂ 'ਤੇ ਰਾਜ ਕਰਾਂਗਾ
ਚਲੋ ਫਿਲਹਾਲ ਤਾਂ ਸੋਣ ਦਾ TIME ਆ..
Good Night


Sad Night Quotes in Punjabi

ਕਿਸਮਤ ਦਾ ਵੀ ਕੋਈ ਕਸੂਰ ਨਈ ਕਈ ਵਾਰ ਅਸੀ ਮੰਗ ਹੀ ਉਹ ਲੈਨੇ ਆ ਕਿਸੇ ਹੋਰ ਦਾ ਹੁੰਦਾ..

ਥੋੜਾ ਬਹੁਤਾ ਇਸ਼ਕ ਤਾਂ ਉਹਨੂੰ ਵੀ ਹੋਣਾ ਏ, ਸਿਰਫ ਦਿਲ ਤੋੜਨ ਲਈ ਕੋਈ ਐਨਾ ਸਮਾਂ ਨੀ ਖਰਾਬ ਕਰਦਾ..

ਰਿਸ਼ਤੋ ਕੋ ਵਕਤ ਔਰ ਹਾਲਾਤ ਬਦਲ ਦੇਤੇ ਹੈ। ਅਬ ਤੇਰਾ ਜਿਕਰ ਹੋਣੇ ਪਰ ਹਮ ਬਾਤ ਬਦਲ ਦੇਤੇ ਹੈ


Good Night love Shayari in Punjabi

ਦੋ ਹੀ ਚੀਜ਼ਾਂ ਮੰਗਦੇ ਹਾਂ.
ਰੱਬ ਤੋਂ ਦਿਨ ਰਾਤ.
ਇੱਕ ਓਹਦਾ ਸਿਰ ਤੇ ਹੱਥ ਹੋਵੇ🙏.
ਦੂਜਾ ਤੇਰਾ ਮੇਰਾ ਸਾਥ..

Do hi cheezan mangde haan.
Rabb ton din raat..
Ikk ohda sir te hath howe🙏.
Duja tera mera sath..!!


ਨੀਂਦ ਤਾਂ ਆਉਣ ਨੂੰ ਸੀ, ਪਰ ਤੇਰੀਆਂ ਯਾਦਾਂ ਨੂੰ ਲੈ ਬੈਠਾ, ਉਹੀ ਤਨਹਾਈ, ਉਹੀ ਆਵਾਰਗੀ

Neend Tan Aaun Nu C, Par Terian Yaadan Nu Lai Baitha, Ohi Tanhai, Ohi Awargi

ਜਿੱਥੇ ਤੜਪ ਦਿਲ❤️ ‘ਚ ਦਿਨ ਰਾਤ ਹੋਵੇ
ਸਭ ਰੱਬ ਹੀ ਆਪੇ ਆਪ ਹੋਵੇ
ਦੋ ਰੂਹਾਂ ਦਾ ਮਿਲਾਪ ਹੋਵੇ
ਤੇ ਦੋ ਦਿਲ ਇੱਕ ਹੋਣ ਲਈ ਮਿਲਦੇ ਨੇ
ਉੱਥੇ ਮੋਹੁੱਬਤਾਂ ਵਾਲੇ ਫੁੱਲ ਖਿਲਦੇ ਨੇ..!!

Jithe tadap Dil❤️ ch din raat howe.
Sab rabb hi aape aap howe.
Do roohan da milap howe.
Te do dil ikk hon layi milde ne.
Othe mohobbtan vale full khilde ne..!!

ਹਰ ਰਾਤ ਤੁਹਾਡੇ ਕੋਲ ਰੋਸ਼ਨੀ ਵੀ ਹੈ,
ਹਰ ਕੋਈ ਤੁਹਾਨੂੰ ਪਿਆਰ ਕਰਨ ਜਾ ਰਿਹਾ ਹੈ,
ਉਨ੍ਹਾਂ ਦੀਆਂ ਯਾਦਾਂ ਨਾਲ ਸਮਾਂ ਲੰਘਦਾ ਹੈ,
ਅਜਿਹਾ ਕੋਈ ਤੁਹਾਡੇ ਸੁਪਨਿਆਂ ਨੂੰ ਸਜਾਏਗਾ,
ਗੱਡ ਨਾਈਟ!!

Good Night Love Quotes in Punjabi

ਲੱਗਦਾ ਨਾ ਮੇਰਾ ਕਿਤੇ ਅੱਜਕੱਲ ❤️ਦਿਲ.
ਜ਼ਰਾ ਚੈਨ ਵੀ ਨਾ ਚੰਦਰਾ ਪਾਉਂਦਾ ਏ.
ਇੱਕ ਚੰਨ ਜਿਹਾ ਸੱਜਣ ਏ ਦਿੱਤਾ ਰੱਬ ਨੇ.
ਦਿਨ ਰਾਤ ਜੋ ਯਾਦ ਬਸ ਆਉਂਦਾ ਏ..

Lagda na mera kite Ajjkal ❤️Dil.
Zara chain vi na Chandra paunda e.
Ikk chann jeha Sajjan e ditta rabb ne.
Din raat Jo yaad bas aunda e..

ਸੋਹਣੀ ਰਾਤ ਵਿੱਚ ਜਦੋਂ ਸਾਰੀ ਦੁਨੀਆਂ ਸੋ ਜਾਂਦੀ ਹੈ, ਤਾਂ ਅਸੀਂ ਵੀ ਸੋ ਜਾਨੇ ਆਂ ਤੇਰੀਆਂ ਯਾਦਾਂ ਦੇ ਸੁਪਨੇ ਦੇਖਣ ਲਈ.

Sohni Raat Vich Jadon Sari Dunia So Jandi Hai, Tan Asin Bhi So Jane Aan Terian  Yaadan De Supne Dekhn Layi.

ਸਾਰੀ ਰਾਤ ਨੀਂਦ ਨਾ ਆਵੇ.
ਰੱਬ ਕੋਲੋਂ ਤੈਨੂੰ ਹੀ ਰਹਿੰਦਾ ਮੈਂ ਮੰਗਦਾ.
ਜੇ ਭੁੱਲ ਕੇ ਕਦੇ ਅੱਖ ਲੱਗ ਜਾਵੇ.
ਚੰਦਰਾ ਦਿਲ❤️ ਮੇਰਾ ਸੁਪਣੇ ਵਿੱਚ ਵੀ ਤੈਨੂੰ ਹੀ ਲੱਭਦਾ ..

Sari Raat neend na aawe.
Rabb kolon tainu hi rhenda main mangda.
Je bhul ke kade akh lag jawe.
Chandra Dil❤️ mera supne vich v tainu hi labda...

ਸੋਹਣੇ ਸੋਹਣੇ ਸੁਪਨੇ ਲੈ ਕੇ ਆਈ ਹੈ ਰਾਤ...
ਗੁੱਡ ਨਾਈਟ

Sohne Sohne Supne Lai Ke Ayi Hai Eh Raat...
Good Night


Good Night Images Punjabi Shayari

ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਗੁੱਡ ਨਾਈਟ...

Mere Wallo Tuhanu Pyari Jehi Good Night...


ਇਹ ਰਾਤ ਚਾਨਣੀ ਤੁਹਾਡੇ ਵਿਹੜੇ ਵਿੱਚ ਆਏ,
ਇਹ ਤਾਰੇ ਲੋਰੀ ਗਾਕੇ ਸਵਾਉਣ,
ਹੋਣ ਤੁਹਾਡੀ ਨੀਂਦ ਵਿੱਚ ਸੋਹਣੇ ਸੁਪਨੇ,
ਕੀ ਤੁਸੀਂ ਸੁੱਤੇ ਪਏ ਵੀ ਮੁਸਕੁਰਾਓਂ...

Eh Raat Channi Tuhade Vehde Vich Aye,
Eh Taare Lori Ga Ke Sawaun,
Hon Tuhadi Neend Vich Ene Sohne Supne,
Ki Tusi Sutte Paye Bhi Muskurao...

ਰਾਤ ਚਾਨਣੀ ਆਈ ਹੈ,
ਸੁਪਨਿਆਂ ਦੀ ਸੌਗਾਤ ਤੇ ਪਿਆਰ ਦਾ ਸੁਨੇਹਾ ਲੈ ਕੇ ਆਈ ਹੈ...

Raat Channi Ayi Hai,
Supneya Di Saugat Te Pyar Da Suneha Lai Ke Ayi Hai...


ਪਿਆਰ ਦੇ ਸੁਪਨਿਆਂ ਦੀ ਸੋਹਣੀ ਤੇ ਸੁਹਾਨੀ ਰਾਤ ਆਈ ਹੈ...
ਗੁੱਡ ਨਾਈਟ

Pyar De Supneya Di Sohni Te Suhani Raat Ayi Hai...
Good Night


Good Night in Punjabi Images

ਚੱਜ ਨਾਲ ਅਾੳੁ ੳੁਦੋ ਨੀ ਮਿੱਠੀੲੇ,
ਜਦੋ #Good Night ਅਾਖੇਗੀ ਗੱਲਾ ਨੂੰ ਘੁੱਟ ਕੇ,
ੲਿੱਕ ਤੇਰੀ ਹਾਂ ਦੀ ਉਡੀਕ ਬਦਲੇ,
ਕਿੰਨੀਅਾ ਹੀ ਕੁੜੀਅਾ ਦੇ ਦਿਲ ਟੁੱਟ ਗਏ ...

Chajj Naal Aau Odu Neend Mithiye,
Jadon Good Night Aakhengi Gallan Nu Putt Ke,
Ikk Teri Haan Di Udeek Baddle,
Kinniyan Hi Allarhan De Dil Tutt Gaye,


ਵੱਡੇ ਦਿਨ ਛੋਟੀ ਛੋਟੀ Night,
ਦਿਨੇ ਅੱਤ ਦੀ ਗਰਮੀ,
ਰਾਤੀ ਮੱਛਰਾਂ ਨਾਲ Fight,
ਸਾਡੇ ਵੱਲੋਂ ਸਾਰਿਆ ਨੂੰ Gud Night...

ਰੱਬ ਤੇ ਭਰੋਸਾ ਰੱਖੋ,
ਕੱਲ ਦਾ ਦਿਨ ਵੀ ਚੰਗਾ ਹੋਵੇਗਾ...

Rabb Te Bharosa Rakho,
Kal Da Din Bhi Changa Howega...


ਜੇ ਤਾਰਿਆਂ ਵਿਚ ਕੋਈ ਨੂਰ ਨਾ ਹੁੰਦਾ,
ਤਾਂ ਤੁਹਾਡਾ ਦਿਲ ਮਜਬੂਰ ਨਹੀਂ ਹੁੰਦਾ,
ਅਸੀਂ ਤੁਹਾਨੂੰ Good Night ਜ਼ਰੂਰ ਕਹਿਣਗੇ,
ਜੇ ਤੁਹਾਡਾ ਘਰ ਦੂਰ ਨਹੀਂ ਹੈ, ਗੁੱਡ ਨਾਈਟ!


ਯਕੀਨ ਕਰੋ..
ਆਉਣ ਵਾਲੀ ਸਵੇਰ ਖੁਸ਼ੀਆਂ ਲਿਅਾੳੁਣ ਵਾਲੀ ਹੋਵੇਗੀ....
Good Night


Shayari on Raat in Punjabi

ਤੈਨੂੰ ਰੱਬ ਵਰਗਾ ਮੰਨ ਕੇ ਚੰਨ ਚ ਤੇਰਾ ਮੁਖ ਦੇਖ ਕੇ ਸਜਦਾ ਕਰ ਲੈਂਦੇ ਆ,
ਤੇਰੀਆਂ ਯਾਦਾਂ ਦੇ ਆਸਰੇ ਤੇਰੇ ਨਾਲ ਸੁਪਨੇ ਚ ਗੱਲਾਂ ਕਰ ਲੈਂਦੇ ਆ...

ਰਾਤੀ ਨੀਂਦ ਵੀ ਨਹੀਂ ਆਉਂਦੀ ਅੱਖਾਂ ਨੂੰ ਤੇਰੇ ਬਿਨਾਂ,
ਉਸ ਵੇਲੇ ਤੇਰੀ ਯਾਦ ਬੜਾ ਸਤਾਉਂਦੀ ਆ ਮੈਨੂੰ...

ਚੰਨ ਦੀ ਠੰਡੀ ਰਾਤ ਚ ਬਹਿ ਕੇ ਤੈਨੂੰ ਚੇਤੇ ਕਰ ਲੈਂਦੇ ਆ,
ਸੌਣ ਤੋਂ ਪਹਿਲਾਂ ਤੈਨੂੰ ਰੋਜ਼ ਹੀ ਗੁਡ ਨਾਇਟ ਕਹਿ ਦਿੰਦੇ ਆ...

Comments

Popular posts from this blog

Lawrence Bishnoi (Gangster) Wiki, Biography, Age, Height, Weight, Life Story, Family & More

Lawrence Bishnoi is a famous gangster in Punjab, Rajasthan and Haryana. He was born on 12 February 1992 ( Age - 28 Years as in 2020) into Hindu family in Abohar Punjab, India. Wiki/Bio Real Name Lawrence Bishnoi Nickname Lodu Don Profession Gangster Date of Birth 12 February 1992 Age (2020) 28 Years Birthplace Abohar Punjab, India Hometown Abohar Punjab, India Zodiac sign/Sun sign Not Known Nationality India Religion Hindu Physical Stats & More Height in Feet Inches- 5' 8 Weight in Kilograms- 70 kg Figure Measurements Not Known Hair Color Black Eye Color Black Education (Study) School Not Known College/University DAV College, Sector 10, Chandigarh Education Qualifications Graduate Family Father Name Not Known Mother Name Not Known Brother Anmol Bishnoi (Younger) Sister Not Known Relationship & More Married Status Unmarried Affairs/Girlfri...

Breakup, Dhokha, Maut Sad Punjabi Status, Shayari, Quotes & More

Read and Download New  Breakup, Dhokha, Maut Sad Punjabi Status, Shayari, Quotes , Thought & Massages in Punjabi and English. I hope you like it Collection.  Broken Heart  Punjabi Status, Shayari and Quotes. Heart touching Punjabi Broken Heart , Dhokha and Maut Sad Shayari and Status for Boys and girls. Dard bhari Quotes lines with Images in punjabi. ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ , ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ.. Hazara Khushiya Ghatt Ne, Ekk Gam Bhulaun De Lyi, Ekk Gam Kaafi E Zindagi Gwaun De Lyi... ਗੱਲ ਕਰਨੀ ਵੀ ਏ ਨਾਲੇ ਬੋਲਦਾ ਵੀ ਨਹੀਂ, ਕਿਉਂ ਜ਼ਿੰਦ ਮੇਰੀ ਨੂੰ ਤੜਫਾਉਂਦਾ ਏਂ, ਤੂੰ ਛੱਡਣਾ ਵੀ ਨਹੀਂ ਮੈਨੂੰ ਰੱਖਣਾ ਵੀ ਨਹੀਂ, ਫਿਰ ਦੱਸ ਸੱਜਣਾ ਕੀ ਚਾਹੁੰਦਾ ਏਂ... Gall Karni V E Naale Bolda Vi Nhi, Kyu Zind Meri Nu Tadfaunda E, Tu Shaddna Vi Nhi Menu Rakhna Vi Nhi, Fer Dass Sajjna Ki Chahunda E... ਵਿਛੋੜਾ ਦੂਰੀ ਦੁੱਖ ਦਰਦ ਹੱਸ ਹੱਸ ਜ਼ਰੀਏ, ਬੇਵਫ਼ਾ ਜ਼ਿੰਦਗੀ ਤੋਂ ਉਮੀਦ ਕਾਹਦੀ ਕਰੀਏ... Vichoda Doori Dukh Dard Hass Hass Jariye, Bewafa Zindagi Ton Umeed Kahdi Kariye... ਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ, ਕ...

Good Morning Wishes, Status, Shayari, Messages & Quotes In Punjabi

Read and Download New Good Morning Wishes, Quotes, Status, Shayari, Thought & Massages in Punjabi and English. I hope you like it Collection. Good Morning Punjabi Quotes & Shayari ਸਤਿ ਸ੍ਰੀ ਅਕਾਲ ਜੀ ਮੇਰੇ ਵਲੋਂ ਤੁਹਾਨੂੰ ਪਿਆਰ ਭਰੀ Good ਮੋਰਨਿੰਗ ਜੀ.. ਸੱਜਰੀ ਸਵੇਰ ਮੁਬਾਰਕ ਹੋਵੇ ਵਾਹਿਗੁਰੂ ਜੀ ਮੇਹਰ ਕਰਨ  ਆਪ ਸਬ ਦਾ ਦਿਨ ਖੁਸ਼ੀਆਂ ਭਰਿਆ ਹੋਵੇ ਪਿਆਰ ਨਾਲ ਸਭ ਨੂੰ ਬੁਲਾਉਣਾ ਸਿਖ ਲੈ ਸੱਚੇ ਦਿਲੋ ਦਿਲ ਇਕੋ ਥਾ ਤੇ ਲਾਉਣਾ ਸਿੱਖ ਲੈ❤ ਚੰਗੀ ਸਵੇਰ ਰਾਤ ਨੇ ਚਾਦਰ ਸਮੇਤ ਦਿੱਤੀ ਹੈ ਸੂਰਜ ਨੇ ਰੌਸ਼ਨੀ ਬਿਖੇਰ ਦਿੱਤੀ ਹੈ ਸ਼ੁਕਰ ਕਰੋ ਉਸ ਰੱਬ ਦਾ ਜਿੰਨੇ ਤੁਹਾਨੂੰ ਏਨੀ ਸੋਹਣੀ ਸਵੇਰ ਦਿੱਤੀ ਹੈ..!! Raat ne chadar smet diti hai, Suraj ne roshni bikher diti hai, Shukar karo us rab da, Jine tuhanu eni sohni swer diti hai… ਪਿਆਰੀ ਜਿਹੀ Sweet ਸਵੇਰ ਚ, ਪਿਆਰੀ ਜਿਹੀ Cool ਹਵਾ ਚ, ਪਿਆਰੇ ਜਿਹੇ ਉਜਾਲੇ ਚ, ਤੇ ਹਲਕਿਆਂ ਹਲਕਿਆਂ ਓਂਸ ਦੀਆਂ ਬੰਦਾ ਚ ਤੁਹਾਨੂੰ ਪਿਆਰੀ ਜਿਹੀ..!! Good Morning ਰਾਹਤ ਵੀ ਆਪਣਿਆਂ ਨਾਲ ਮਿਲਦੀ ਹੈ ਚਾਹਤ ਵੀ ਆਪਣਿਆਂ ਨਾਲ ਮਿਲਦੀ ਹੈ ਆਪਣਿਆਂ ਤੋਂ ਕਦੇ ਰੁਸ ਨਾ ਜਾਣਾ ਕਿਉਂਕਿ ਮੁਸਕੁਰਾਹਟ ਵੀ ਆਪਣਿਆਂ ਨਾਲ ਮਿਲਦੀ ਹੈ ਗੁਡ ਮੋਰਨਿੰਗ ਜੀ... Raht vi aapniya nal mildi hai, Chahat vi aapniya nal mildi hai, Aapniya t...