Skip to main content

Breakup, Dhokha, Maut Sad Punjabi Status, Shayari, Quotes & More

Read and Download New Breakup, Dhokha, Maut Sad Punjabi Status, Shayari, Quotes, Thought & Massages in Punjabi and English. I hope you like it Collection. Broken Heart Punjabi Status, Shayari and Quotes.


Heart touching Punjabi Broken Heart, Dhokha and Maut Sad Shayari and Status for Boys and girls. Dard bhari Quotes lines with Images in punjabi.


Breakup Punjabi Shayari
ਹਜ਼ਾਰਾਂ ਖੁਸ਼ੀਆਂ ਘੱਟ ਨੇ
ਇੱਕ ਗਮ ਭੁਲਾਉਣ ਦੇ ਲਈ ,
ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ..

Hazara Khushiya Ghatt Ne,
Ekk Gam Bhulaun De Lyi,
Ekk Gam Kaafi E Zindagi Gwaun De Lyi...


Dhokha Punjabi Shayari
ਗੱਲ ਕਰਨੀ ਵੀ ਏ ਨਾਲੇ ਬੋਲਦਾ ਵੀ ਨਹੀਂ,
ਕਿਉਂ ਜ਼ਿੰਦ ਮੇਰੀ ਨੂੰ ਤੜਫਾਉਂਦਾ ਏਂ,
ਤੂੰ ਛੱਡਣਾ ਵੀ ਨਹੀਂ ਮੈਨੂੰ ਰੱਖਣਾ ਵੀ ਨਹੀਂ,
ਫਿਰ ਦੱਸ ਸੱਜਣਾ ਕੀ ਚਾਹੁੰਦਾ ਏਂ...

Gall Karni V E Naale Bolda Vi Nhi,
Kyu Zind Meri Nu Tadfaunda E,
Tu Shaddna Vi Nhi Menu Rakhna Vi Nhi,
Fer Dass Sajjna Ki Chahunda E...


Maut Punjabi Shayari
ਵਿਛੋੜਾ ਦੂਰੀ ਦੁੱਖ ਦਰਦ ਹੱਸ ਹੱਸ ਜ਼ਰੀਏ,
ਬੇਵਫ਼ਾ ਜ਼ਿੰਦਗੀ ਤੋਂ ਉਮੀਦ ਕਾਹਦੀ ਕਰੀਏ...

Vichoda Doori Dukh Dard Hass Hass Jariye,
Bewafa Zindagi Ton Umeed Kahdi Kariye...

Sad Tutte dil Punjabi Shayariਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ,
ਕਿੰਨੇ ਹੀ ਹੋਣ ਦੁਖੀ ਕਦੇ ਜਿਕਰ ਨਹੀਂ ਕਰਦੇ...

Bande Fakkar Kde Fikar Nahi Karde,
Kinne Hi Hon Dukhi Kade Zikr Nhi Karde...


Dard bhari lines in punjabiਦੁੱਖ ਵੰਡਾਉਣ ਲਈ ਇੱਕ ਹੀ ਸ਼ਖਸ ਕਾਫੀ ਹੁੰਦਾ,
ਮਹਿਫਿਲਾਂ ਤਾਂ ਬਸ ਤਮਾਸ਼ਿਆਂ ਲਈ ਹੁੰਦੀਆਂ ਨੇ...

Dukh Vandaun Layi Ek Hi Sakhsh Kaafi Hunda,
Mehfila Taan Bas Tamasheyan Lyi Hundiya Ne...

very very sad punjabi shayariਜੇ ਗੱਲ ਬਾਹਲੀ ਨਹੀ ਕਰਨੀ,
ਤਾ ਥੋੜੀ ਹੀ ਕਰ ਲਿਆ ਕਰ,
ਤੇਰੀ ਗੱਲ ਨਾਂ ਕਰਨ ਦੀ ਆਦਤ,
ਮੈਨੂੰ ਭੁੱਲ ਜਾਣ ਦਾ ਅਹਿਸਾਸ ਕਰਾਂਉਦੀ ਆ...

Je Gall Bahli Nhi Karni,
Taan Thodi Hi Kar Leya Kar,
Teri Gall Na Karn Di Aadat,
Menu Bhull Jaan Da Ehsaas Kraundi A...

Tutte Dil di punjabi shayariਕੁਝ ਰਿਸ਼ਤੇ ਟੁੱਟ ਜਾਦੇ ਆ,
ਪਰ ਕਦੀ ਖਤਮ ਨਹੀਂ ਹੁੰਦੇ...

Kuj Rishte Tutt Jande Aa,
Par Kadi Khatam Nhi Hunde...

Dil da dard punjabi shayari
ਮੈ ਪੁੱਛਿਆ ਕ੍ਰਿਸ਼ਨ ਭਗਵਾਨ ਨੂੰ,
ਮੇਰੀ ਮੁਹੱਬਤ ਅਧੂਰੀ ਕਿਉ ਲਿਖੀ ?
ਉਹ ਵੀ ਹੱਸ ਕੇ ਰੋ ਪਏ,
ਕਹਿੰਦੇ ਮੈਨੂੰ ਵੀ ਰਾਧਾ ਕਦੋ ਮਿਲੀ...

Mein pucheya krishan bhagwan Nu,
Meri mohabbat adhoori kyu Likhi?
Oh vi hass ke ro Paye,
Kehnde menu vi radha kdo Mili...

Punjabi dard Quotesਕਿ ਛੱਡ ਕੇ ਗੁੱਸਾ ਹੁਣ ਗਲ ਨਾਲ ਲਾ ਲੈ,
ਛੱਡ ਗਿਆ ਉਹ ਸ਼ਖਸ,
ਜਿਹਦੇ ਪਿੱਛੇ ਤੈਨੂੰ ਭੁੱਲ ਗਏ ਸੀ...

Ke chad k gussa hun gll nal La lai,
Chadd gya oh shakhs,
jihde piche tainu bhul gye c..


Good Morning Wishes, Status, Shayari, Messages & Quotes In Punjabi


Punjabi Status Shayari Download Images

Punjabi Status Shayari Download Images
ਹਰ ਕਿਸੇ ਨੂੰ ਓਨੀ ਹੀ ਜਗ੍ਹਾ ਦਿਓ ਦਿਲ ਵਿਚ,
ਜਿੰਨੀ ਓਹ ਤੁਹਾਨੂੰ ਦਿੰਦਾ ਹੈ,
ਨਹੀਂ ਤਾਂ ਖੁੱਦ ਰੋਵੋਗੇ,
ਜਾਂ ਉਹ ਤੁਹਾਨੂੰ ਰੁਲਾਏਗਾ...

Har kise nu onni hi jgah deyo dil vich,
Jinni oh tuhanu dinda hai,
Nhi taan khud rowoge,
Ya oh tuhanu Rulayega...


ਕਦੇ ਮਾਡ਼ਾ ਨਹੀਂ ਚਾਹਿਆ ਸੀ ਤੇਰਾ,
ਤੈਨੂੰ ਵੱਧ ਚਾਹੁਣ ਤੋਂ ਬਗੈਰ,
ਰੱਬ ਤੋਂ ਕੁਝ ਨਹੀਂ ਮੰਗਿਆ ਸੀ ਕਦੇ ਮੈਂ,
ਤੈਨੂੰ ਪਾਉਣ ਤੋਂ ਬਗੈਰ...
Kade maada nhi chaheya c Tera,
Tenu vadh chahun ton Bgair,
Rabb to kuj nhi mangeya c kade Mein,
Tenu paun ton Bgair...


ਬੇਫਿਕਰ ਜਿਹਾ ਰਹਿੰਦਾ ਸੀ,
ਹੁਣ ਬੱਸ ਫ਼ਿਕਰ ਰਹਿੰਦੀ ਏ,
ਪਹਿਲਾਂ ਬਾਹਲ਼ਾ ਕੁਝ ਕਹਿੰਦਾ ਸੀ,
ਹੁਣ ਬੱਸ ਖਾਮੋਸ਼ੀ ਰਹਿੰਦੀ ਏ,
ਤੂੰ ਕਦੇ ਸਮਝ ਹੀ ਨਹੀਂ ਸਕਿਆਂ ਮੈਨੂੰ,
ਮੈਂ ਫ਼ਿਕਰ ਤੇਰੀ ਬੱਸ ਕਰਦਾ ਰਿਹਾ,
ਤੂੰ ਪਿਆਰ ਬੱਸ ਜਤਾਉਂਦਾ ਸੀ,
ਤੇ ਮੈਂ ਦਿਲੋਂ ਪਿਆਰ ਕਰਦਾ ਰਿਹਾ...
Befikar jeha rehnda C,
Hun bas fikar rehndi E,
Pehla bahla kuj kehnda C,
Hun bas khamoshi rehndi E,
Tu kade samjh hi nhi sakeya Menu,
Mein fikar Teri bas karda Reha,
Tu pyar bas jataunda C,
Te mein Dilo Pyar karda Reha...


ਉਸਦਾ ਦਿਲ ਪਹਿਲਾਂ ਟੁੱਟਿਆ ਸੀ,
ਸ਼ਾਇਦ ਤਾਂਹੀ ਉਹਨੇ ਮੇਰਾ ਤੋੜਿਆ...
Usda dil pehla tutteya C,
Shayad taan hi ohne mera Todeya...


Punjabi Love Shayari, Quotes for Gf/Bf - Deep Love Pyar sad Status


Punjabi Shayari in English

Punjabi Shayari in English
ਉਹ ਨਹੀਂ ਆਇਆ ਮਿਲ਼ਣ ਅੱਜ ਵੀ,
ਸੁੱਕ ਗਏ ਗੁਲਾਬ ਜੋ ਲਏ ਸੀ ਓਹਦੇ ਲਈ ਅੱਜ ਵੀ,
ਅੱਜ ਵੀ ਹੈਂ ਮੈਨੂੰ ਪਿਆਰ ਓਹਦੇ ਨਾਲ,
ਮਿਲ਼ਣ ਦਾ ਕਰਦਾ ਹਾਂ ਇੰਤਜ਼ਾਰ ਅੱਜ ਵੀ...


Oh nhi aaya Milan ajj V,
Sukk gye gulab Jo laye c ohde lyi ajj V,
Ajj vi hai menu pyar ohde naal,
Milan da karda haan intezar ajj V...


ਤੂੰ ਕਿੰਨਿਆਂ ਨੂੰ ਦੀਵਾਨਾ ਕਰ ਦਿਆ ਮੇਰੇ ਤੋਂ ਬਾਅਦ,
ਮੈਂ ਤਾਂ ਕਦੇ ਤੇਰੇ ਸਿਵਾ ਕਿਸੇ ਹੋਰ ਨੂੰ ਚਾਹ਼ ਵੀ ਨਹੀਂ ਸਕਿਆ,
ਤੂੰ ਕਿੰਨਿਆਂ ਨੂੰ ਭੁਲਾ ਦਿਆ ਮੇਰੇ ਤੋਂ ਬਾਅਦ,
ਔਰ ਇੱਕ ਮੈਂ ਬੱਸ ਇੱਕ ਤੈਨੂੰ ਹੀ ਭੁਲਾ ਨਹੀਂ ਸਕਿਆ...


Tu kineya nu diwaana ker dya mere to Baad,
Main kade tere siwa kise hor nu chah vi nhi Sakeya,
Tu kieya nu bhula dya mere toh Baad,
Aur ek Main bas ek tenu hi bhula nhi Sakeya...


ਟੁੱਟ ਚੁੱਕੇ ਸੁਪਨਿਆਂ ਅਤੇ ਰੁੱਸ ਚੁੱਕੇ ਆਪਣਿਆਂ ਨੇ ਰੁਆ ਦਿੱਤਾ,
ਨਹੀਂ ਤਾਂ ਖੁਸ਼ੀ ਸਾਡੇ ਕੋਲ ਮੁਸਕਰਾਉਣਾ ਸਿੱਖਣ ਆਇਆ ਕਰਦੀ ਸੀ...

Tutt Chuke Supneya Atte Russ Chuke Apneya Ne Rwa Ditta,
Nahi Tan Khushi Sade Kol Muskurauna Sikhn Aya Kardi C...

ਹੁਣ ਤਾਂ ਯਾਰ ਡਰ ਜਿਹਾ ਲੱਗਦਾ,
ਜਦੋਂ ਕੋਈ ਕਹਿੰਦਾ ਤੁਸੀਂ ਤਾਂ ਸਾਡੇ ਆਪਣੇ ਹੋ...

Hun Tan Yaar Dar Jeha Lagda,
Jado Koi Kehnda Tusi Tan Sade Apne Ho...

ਨਾ ਥੋਡਾ ਨਾ ਜ਼ਿਆਦਾ ਆ,
ਅਸਾਂ ਤੈਨੂੰ ਪਿਆਰ ਕੀਤਾ,
ਏ ਕਸੂਰ ਸਾਡਾ ਆ...
Na thoda na jada aa,
Asa tenu pyar kita,
Ae kasoor sada aa...


ਉਮੀਦ Punjabi Status, Shayari

ਉਮੀਦ Punjabi Status, Shayari
ਨਾਂ ਹੁਣ ਉਹ ਮਿਲਦੀ ਹੈ, ਤੇ ਨਾਂ ਮੈਂ ਰੁਕਦਾ ਹਾਂ,
ਪਤਾ ਨਹੀਂ ਤਾਂ ਰਸਤਾ ਗਲਤ ਹੈ ਪਤਾ ਨਹੀਂ ਤਾਂ ਮੰਜ਼ਿਲ...

Na Hun Oh Mildi Hai, Te Na Main Rukda Han,
Pta Nahi Tan Rasta Galat Hai Pta Nahi Tan Manzil...


ਤੂੰ ਕੀ ਜਾਣੇ ਤੇਰੇ ਲਈ ਕੀ ਕੀ ਸਿਹਾ, ਤੈਨੂੰ ਖੇਡਣੇ ਦਾ ਚਾਅ ਸੀ,
ਮੇਰਾ ਦਿਲ ਤੇਰੇ ਲਈ ਖਿਡੌਣਾ ਬਣਿਆ ਰਿਹਾ...


Tu Ki Jaane Tere Layi Ki Ki Seha, Tenu Khedne Da Chaa C,
Mera Dil Tere Layi Khidona Baneya Reha...


ਕਦਰ ਪੰਜਾਬੀ ਸਟੇਟਸ

ਕਦਰ ਪੰਜਾਬੀ ਸਟੇਟਸ
ਯਾਦ ਉਹਨਾਂ ਦੀ ਅਾਉਂਦੀ ਹੈ ਜਿਹੜੇ ਆਪ ਨਹੀਂ ਅਾਉਂਦੇ,
ਜਾਂ ਜਿਹਨਾਂ ਕੋਲ ਅਸੀਂ ਨਹੀਂ ਪਹੁੰਚ ਸਕਦੇ...

Yaad Ohna Di Aundi Hai, Jehde Aap Nahi Aunde,
Ya Jihna Kol Asin Nahi Pahunch Sakde...


ਬਹੁਤ ਲੋਕੀ ਪੁੱਛਦੇ ਨੇਂ, ਕਿਸਦੇ ਲਈ ਲਿਖਦੇ ਹੋ,
ਦਿਲ ਜਵਾਬ ਦਿੰਦਾ ਹੈ ਕਿ ਕਾਸ਼ ਕੋਈ ਹੁੰਦਾ..


Bahut Loki Puchde Ne, Kisde Layi Likhde Ho,
Dil Jawab Dinda Hai Ki Kaash Koi Hunda...


ਰੱਬ ਨੇਂ ਅੱਜ ਫੇਰ ਪੁੱਛ ਲਿਆ ਕਿ ਤੇਰਾ ਚਿਹਰਾ ਉਦਾਸ ਕਿਉਂ ਹੈ, ਜਿਸ ਕੋਲ ਤੇਰੇ ਲਈ Time ਨਹੀਂ ਉਹ ਤੇਰੇ ਲਈ ਖਾਸ ਕਿਉਂ ਹੈ?


Rabb Ne Ajj Fer Puch Laya Ki Tera Chehra Udas Kyu Hai,
Jis Kol Tere Layi Time Nahi Oh Tere Layi Khaas Kyu Hai


ਮੌਤ Punjabi Status Lines

ਮੌਤ Punjabi Status Lines
ਮੈ ਮੀਂਹ ਬਣ ਤੇਰੇ ‘ਤੇ ਵਰ ਜਾਵਾਂ,
ਇਕੱਲਾ ਇਕੱਲਾ ਸਾਹ ਤੇਰੇ ਨਾਮ ਕਰ ਜਾਵਾਂ,
ਤੇਰੇ ਸਾਰੇ ਦੁੱਖ ਮੈਂ ਜਰ ਜਾਵਾਂ,
ਤੇਰੇ ‘ਤੇ ਆਈ ਮੌਤ ਮੈਂ ਮਰ ਜਾਵਾਂ..

Mein meeh ban tere te var Jawa,
Ikalla ikalla saah tere naam kar Jawa,
Tere sare dukh mein jar Jawa,
Tere te aayi maut mein Mar Jawa...


ਦਿਲਾ ਦੁਨਿਯਾ ਤੋ ਬਾਚ ਜੀ,
ਏਥੇ ਬੰਦੇ ਟੁਰਦੀ-ਫਿਰਦੀ ਮੌਤ ਨੇ,
ਬੰਦੇ ਦਾ ਚੇਹਰਾ ਇਕੋ ਹੋਵੇ,
ਪਰ ਅਂਦਰ ਕਿਰਦਾਰ ਬੋਤ ਨੇ...

Dilla Duniya To Bach Ji,
Ethe Bnde Turdi Firdi Maut Ne,
Bande Da Chahra Eko Howe,
Pr Under Kirdaar Bohat Ne... 


ਮੇਰੀ ਮੌਤ ਦੀ ਖ਼ਬਰ ਸੁਣ ਕੇ ਨਾ ਆਈ,
ਦੇਖ ਕੇ ਮੇਰਾ ਜਨਾਜ਼ਾ ਨਾ ਰੋਈ,
ਮੇਰੇ ਤੋ ਕਿਤੇ ਦੂਰ ਜਾ ਖਲੋਈ,
ਤੇਰੀਆਂ ਅੱਖਾਂ ਵਿੱਚ ਦੇਖ ਕੇ ਹੰਝੂ,
ਰੱਬ ਨੂੰ ਕਦੇ ਮੇਰੇ ਤੇ ਤਰਸ ਨਾ ਆ ਜਾਵੇ,
ਮੇਰੇ ਜਲਦੇ ਹੋਏ ਸਰੀਰ ਵਿੱਚ,
ਉਹ ਵਾਪਿਸ ਰੂਹ ਨਾ ਪਾ ਦਵੇ।


Meri maut di khabar sun ke na aayi,
Dekh ke mera jnaja na royi,
Mere to kite door ja khloyi,
Teriyan akhan vich dekh ke hanju,
Rab nu kite mere te tara na aa jawe,
Mere jalde hoye sareer vich,
Oh vapis rooh na pa dwe...


One Line Attitude Status, Shayari and Quotes in (Hindi)


ਪੰਜਾਬੀ Sad Shayari Lyrics

ਪੰਜਾਬੀ Sad Shayari Lyrics
ਇੱਕ ਗੱਲ ਹਮੇਸ਼ਾ ਯਾਦ ਰੱਖੀਂ ਦੁਨੀਆ ਵਿੱਚ,
ਤੈਨੂੰ ਮੇਰੇ ਵਰਗੇ ਤਾਂ ਬਥੇਰੇ ਮਿਲ ਜਾਣਗੇ,
ਪਰ ਸਾਡੇ ਵਿੱਚ ਨਹੀਂ ਮਿਲਣਗੇ...


ਤੂੰ ਕੀ ਜਾਣੇ ਤੈਨੂੰ ਪਾਉਣ ਲਈ,
ਅਸੀਂ ਕਿੰਨੀ ਕੀਮਤ ਉਤਾਰੀ ਆ…
ਇੱਕ ਤੇਰੇ ਲਈ ਸੋਹਣਿਆ,
ਅਸੀਂ ਪੂਰੀ ਦੁਨੀਆ ਨੂੰ ਠੋਕਰ ਮਾਰੀ ਆ...

ਜਿਸਦੀ ਫਿਤਰਤ ਹੀ ਛੱਡਣਾ ਹੋਵੇ,
ਉਸ ਲਈ ਕੁਝ ਵੀ ਕਰ ਲਵੋ,
ਉਸਨੇ ਕਦਰ ਨਹੀ ਕਰਨੀ...

ਅੱਖਾਂ ਵਿੱਚ ਨੀਂਦ ਤੇ,
ਸੁਪਨਾ ੲੇ #ਯਾਰ ਦਾ…
ਕਦੀ ਤੇ #ਅਹਿਸਾਸ ਹੋਵੇਗਾ,
ੳੁਸ ਨੂੰ ਸਾਡੇ #ਪਿਅਾਰ ਦਾ


Sorry Punjabi Status, Shayari, Quotes and HD Images (Pics) For GF/BF and Husband/Wife


ਧੋਖਾ Sad Status in Punjabi Shayari

ਧੋਖਾ Sad Status in Punjabi Shayari
ਛੇਤੀ ਟੁੱਟਣ ਵਾਲੇ ਨਹੀ ਸੀ ਅਸੀ,
ਬਸ ਕੋਈ ਆਪਣਾ ਬਣ ਕੇ ਤੋੜ ਗਿਆ...


ਕਦੇ ਸਾਨੂੰ ਵੀ ਸਿਖਾ ਦੇ, ਭੁੱਲ ਜਾਣ ਦਾ ਹੁਨਰ,
ਹੁਣ ਮੇਰੇ ਤੋਂ ਰਾਤਾਂ ਨੂੰ ਉੱਠ ਉੱਠ ਕੇ ਰੋਇਆ ਨਹੀਂ ਜਾਂਦਾ.

ਰੋ ਪਈ ਸੀ ਰੂਹ ਜਦ ਤੂੰ ਆਪਣਾ ਬਣਾ ਲਿਆ ਸੀ ਕਿਸੇ ਗੈਰ ਨੂੰ...
ਅੱਖੀਆਂ ਹੋਈਆਂ ਬੰਦ ਹੁਣ ਸਲਾਮ ਤੇਰੇ ਸ਼ਹਿਰ ਨੂੰ...

ਅਸੀ ਤੇਰੇ ਰਾਹਾਂ 'ਚ ਵਛਾਉਂਦੇ ਫੁੱਲ ਰਹੇ ਹਾਂ,
ਤੈਨੂੰ ਅਸੀ ਵੇਖ ਵੇਖ ਚਾਉਂਦੇ ਦਿਲੋ ਰਹੇ ਹਾਂ,
ਤੂੰਂ ਛੱਡਿਆ ਇਹ ਸੋਚ ਕੇ ਹੈਰਾਨ ਵੀ ਨਹੀਂ ਹਾਂ,
ਤੇਰੇ ਲਈ ਜੇ ਖਾਸ ਨੀ ਤਾ ਆਮ ਵੀ ਨਹੀਂ ਹਾਂ...

ਜਿਸ ਦਿਲ ਤੋਂ ਮੈਂ ਪਿਅਾਰ ਦੀ ਅਾਸ ਕਰ ਰਿਹਾਂ ਸਾਂ,
ਉਸ ਅੰਦਰ ਤਾਂ ੲਿਨਸਾਨੀਅਤ ਵੀ ਨਹੀਂ ਸੀ...

ਮਰਦੀ ਸੀ ਜਿਹੜੀ ਕਦੇ ‎ਮਿੱਤਰਾ ‬ਦੀ ‪‎ਟੌਹਰ‬ ਤੇ,
ਮਰ ਗਈ ਉਹ ‪‎ਪਾਸਪੋਰਟ ‬ਵਾਲੀ ਮੋਹਰ ਤੇ...


Lost Love Shayari in Punjabi

Lost Love Shayari in Punjabi
ਸਾਰੀ ਦੁਨੀਆਂ ਦੀ ਖੁਸ਼ੀ ਇੱਕ ਪਾਸੇ,
ਉਹਨਾਂ ਸਾਰਿਆਂ ਦੇ ਵਿੱਚ ਤੇਰੀ ਕਮੀ ਇੱਕ ਪਾਸੇ...


ਵੈਰੀਆਂ ਦੀ ਹਿੱਕ ਉੱਤੇ ਸੌਣ ਵਾਲੀਏ,
ਨੀ ਸਾਡੀ ਯਾਦ ਤਾਂ ਜਰੂਰ ਆਉਂਦੀ ਹੋਊਗੀ...

ਆਸ਼ਕੀ ' ਚ ਹਰ ਕਿੰਨੇ ਸਦਮੇ ਸਹੀਏ,
ਸ਼ਹਿਰ ਤਾਂ ਛੱਡ ਦਿੱਤਾ, ਕੀ ਜੀਣਾ ਵੀ ਛੱਡ ਦਈਏ...

ਜਿੰਨਾ ਉਤੇ ਮਾਣ ਹੋਵੇ...ਉਹੀ ਮੁੱਖ ਮੋੜਦੇ ਨੇ,
ਜਿੰਨਾ ਨਾਲ ਸਾਝੇ ਸਾਹ...ਉਹੀ ਦਿਲ ਤੋੜਦੇ ਨੇ

ਤੇਰੀ ਮਰਜੀ ਏ ਸਾਡੇ ਨਾਲੋ ਵੱਖ ਹੌਣ ਦੀ,
ਸਾਡੀ ਮਰਜੀ ਏ ਤੇਰੇ ਪਿਛੇ ਕੱਖ ਹੌਣ ਦੀ...

ਅਸੀਂ ਉਸ ਵਕਤ ਤੱਕ ਕਿਸੇ ਦੇ ਲਈ ਖਾਸ ਹਾ,
ਜਦ ਤਕ ਉਹਨਾ ਨੂ ਕੋਈ ਦੁਸਰਾ ਨਹੀ ਮਿਲ ਜਾਂਦਾ...


ਪੰਜਾਬੀ Sad Shayari Copy Paste

ਪੰਜਾਬੀ Sad Shayari Copy Paste
ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ,
ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ...


ਉਹਨੂੰ ਸੁਪਨੇ ਦਿਖਾਉਣ ਦੀ ਆਦਤ ਸੀ ਅਸੀ ਬੁਣਦੇ ਰਹੇ,
ਊਹਨੂੰ ਝੂਠ ਬੋਲਣ ਦੀ ਆਦਤ ਸੀ ਅਸੀ ਸੁਣਦੇ ਰਹੇ...

ਤੇਰੇ ਜਾਣ ਦੀ ਐਸੀ ਪੀੜ ਲੱਗੀ ਕਿ,
ਮੁੜ ਹੋਈ ਪੀੜ, ਪੀੜ ਹੀ ਨਾ ਲੱਗੀ....

ਤੇਰੀ Chat ਪੁਰਾਣੀ ਪੜ੍ਹ ਕੇ ਦਿਲ ਜਿਹਾ ਰੋ ਬੈਂਠਾ.

ਪਿਆਰ ਤਾ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ,
ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾ ਠੋਕਰਾਂ ਹੀ ਮਿਲਦੀਆਂ ਨੇ...


ਟੁੱਟਿਆ ਦਿਲ Status Punjabi

ਟੁੱਟਿਆ ਦਿਲ Status Punjabi
ਗੱਲ ਇਹ ਨਹੀਂ ਕਿ ਤੂੰ ਬੇ-ਵਫਾਈ ਕੀਤੀ,
ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ,
ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ,
ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ…


ਓਹ ਜਦ ਕਦੇ ਯਾਦਾਂ ਤੋਂ ਪਰੇਸ਼ਾਨ ਹੋਵੇਗੀ,
ਆਪਣੀ ਬੇਵਫਾਈ ਤੇ ਹੀ ਪਰੇਸ਼ਾਨ ਹੋਵੇਗੀ...

ਰਿਸ਼ਤੇ ਵੀ ਅੱਜਕੱਲ ਦਿਲਾਂ ਦੇ ਨਹੀ ਜਰੂਰਤਾ ਦੇ ਹੀ ਰਹਿ ਗਏ ਨੇ !

ਟੁੱਟ ਜਾਦੇਂ ਨੇ ਗਰੀਬੀ 'ਚ ਉਹ ਰਿਸ਼ਤੇ ਜੋ ਅਨਮੋਲ ਹੁੰਦੇ ਨੇ,
ਹਜ਼ਾਰਾਂ ਯਾਰ ਬਣਦੇ ਨੇ ਜਦ ਪੈਸੇ ਕੋਲ ਹੰਦੇ ਨੇ...

ਇੰਨਾ ਏਤਬਾਰ ਨਾ ਕਰ ਦਿਲਾ ਕਿਸੇ ਤੇ,
ਕਿਉਂਕਿ ਸਮਾਂ ਆਉਣ ਤੇ ਸਾਰੇ ਬਦਲ ਜਾਂਦੇ ਨੇ...


Sad Shayari for BF in Punjabi

Sad Shayari for BF in Punjabi
ਗਮ ਇਹ ਨਹੀਂ ਕਿ ਅਸੀਂ ਜੁਦਾ ਹੋ ਗਏ,
ਗਮ ਇਹ ਹੈ ਕਿ ਪਿਆਰ ਮੇਰਾ ਬਦਨਾਮ ਹੋ ਗਿਆ...


ਟੁੱਟਿਆ ਯਕੀਨ ਦੂਜੀ ਬਾਰ ਨੀ ਕਰਾਂਗੇ ਹੁਣ,
ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ,
ਜਾ ਯਾਰਾ ਤੇਰੀਆ ਚਲਾਕੀਆ ਨੇ ਮਾਫ਼,
ਪਰ ਮੁੜਕੇ ਤੇਰਾ ਇਤਬਾਰ ਨਹੀ ਕਰਾਂਗੇ...

ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ,
ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ...

ਕਿਸੇ ‘ਆਪਣੇ’ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ,
ਉਸਨੂੰ ਖੋਣ ਤੋਂ ਬਾਦ…

ਜੋ ਕਿਸੀ ਦਾ ਦੁਖ ਦਰਦ ਨਾ ਵੰਡ ਸਕੇ,
ਉਸਨੂੰ ਆਪਣਾ ਬਣਾਉਣ ਦਾ ਕੀ ਫਾਇਦਾ...

ਕੁੱਝ ਗੈਰ ਇਹੋ ਜਿਹੇ ਮਿਲੇ,
ਜੋ ਮੈਨੂੰ ਆਪਣਾ ਬਣਾ ਗਏ,
ਕੁੱਝ ਆਪਣੇ ਇਹੋ ਜਿਹੇ ਨਿਕਲੇ,
ਜੋ ਗੈਰਾ ਦਾ ਮਤਲਬ ਸਿਖਾ ਗਏ...


ਟੁੱਟਿਆ ਦਿਲ Shayari Punjabi

ਟੁੱਟਿਆ ਦਿਲ Shayari Punjabi
ਛੁਟਨਾ ਹੀ ਸੀ ਤਾਂ ਕੁਛ ਹੋਰ ਵੀ ਛੁਟ ਜਾਂਦਾ,
ਰੱਬਾ ਬੱਸ ਕੱਲਾ ਉਹਦਾ ਸਾਥ ਹੀ ਕਿਉਂ ਛੁਟ ਗਿਆ...


ਤੂੰ ਜ਼ਿੰਦਗੀ ਦੀ ਓਹ ਕਮੀ ਹੈ ਜੋ ਜ਼ਿੰਦਗੀ ਭਰ ਰਹੇਗੀ ॥

ਜੋ ਟਾਇਮ ਪਾਸ ਸੀ ਤੇਰੇ ਲਈ,
ਓਹ ਪਿਆਰ ਬਣ ਗਿਆ ਮੇਰੇ ਲਈ...

ਜਿਵੇਂ ਜਿਵੇਂ ਤੇਰੇ ਸ਼ਹਿਰੋਂ ਪੈਰ ਪੁੱਟਦਾ ਗਿਆ,
ਔਮੇ ਔਮੇ ਮੈਂ ਟੁੱਟਦਾ ਗਿਆ...

ਮਹਿੰਦੀ ਰੰਗ ਲਿਆਂਦੀ ਏ ਘਿਸ ਜਾਣ ਦੇ ਬਾਦ,
ਯਾਰੀ ਯਾਦ ਆਉਂਦੀ ਏ ਟੁੱਟ ਜਾਣ ਦੇ ਬਾਦ...

ਬੇਸ਼ਕ ਦਿਲ ਕਿੰਨਾ ਵੀ ਉਦਾਸ ਹੈ,
ਫਿਰ ਵੀ ਉਸ ਦੇ ਮੁੜਨ ਦੀ ਆਸ ਹੈ

ਤੇਰੇ ਨਾਲ ਪਿਆਰ ਕਰ ਕੇ ਵਿਚ ਵਚਾਲੇ ਆ ਗਿਆ,
ਨਾ ਭੁੱਲ ਸਕਦਾ ਨਾ ਕਿਸੇ ਹੋਰ ਨਾਲ ਜੁੜ ਸਕਦਾ...

ਕਾਤੋ ਹੀਰੇ ਜਿਹਾ ਯਾਰ ਗਵਾ ਲਿਆ,
ਦਿਲ ਚ ਖਿਆਲ ਰੜਕੂ...

ਕੀ ਹੋਇਆ ਜੇ ਤੂੰ ਸਾਨੂੰ ਦਿਲ ਚੋਂ ਕੱਢ ਤਾ,
ਅਸੀਂ ਵੀ ਤੇਰੀਆਂ ਚਿੱਠੀਆ ਦਾ ਜ਼ਹਾਜ ਬਣਾਕੇ ਪਾਣੀ ਚ’ ਛੱਡ ਤਾ...


ਮੌਤ Punjabi Status, Shayari Lyrics

ਮੌਤ punjabi shayari
ਮੌਤ ਨੂੰ ਮੈਂ ਕਦੇ ਦੇਖਿਆ ਤਾਂ ਨਹੀ
ਪਰ ਸੋਚਦਾ ਹਾਂ ਕਿੰਨੀ ਖੂਬਸੂਰਤ ਹੋਵੇਗੀ
ਜਿਹ੍ੜਾ ਵੀ ੳਸਨੂੰ ਮਿਲਦਾ ਹੈ ਕਮਬਖਤ ਜਿਉਣਾਂ ਛੱਡ ਦਿੰਦਾ ਹੈ


ਮੌਤ ਤਾਂ ਐਵੇਂ ਹੀ ਬਦਨਾਮ ਆ ਜਾਨ ਤਾਂ ਜ਼ਿੰਦਗੀ ਲੈਂਦੀ ਹੈ ॥

ਮੌਤ punjabi shayari

Punjabi Status Shayari Download Images
ਸਾਹਾਂ ਦਾ ਟੁੱਟ ਜਾਣਾਂ ਤਾਂ ਆਮ ਗੱਲ ਹੈ,
ਜਦੋਂ ਆਪਣੇ ਬੁਲਾਉਣਾਂ ਛੱਡ ਦੇਣ ਤਾਂ,
ਮੌਤ ਤਾਂ ਉਸਨੂੰ ਕਹਿੰਦੇ ਹਾਂ...


ਮੈ ਮੰਗੀ ਸੀ ਮੌਤ ਰੱਬ ਤੋ ,ਉਸਨੇ ਮੈਨੂੰ ਪਿਆਰ ਚ ਪਾ ਦਿੱਤਾ..!!

Comments

Popular posts from this blog

Punjabi Love Shayari, Quotes for Gf/Bf - Deep Love Pyar sad Status in Punjabi font

Read and Download New Deep Sad and Romantic Love Wishes, Quotes, Status, Shayari, Thought & Massages in Punjabi and English. I hope you like it Collection. Punjabi love Shayari Two (2) lines ਸਾਹਾਂ ਵਰਗਿਆ ਸੱਜਣਾ ਵੇ…. ਕਦੇ ਅੱਖੀਆ ਤੋ ਨਾ ਦੂਰ ਹੋਵੀ….. ਜਿੰਨਾ ਮਰਜੀ ਹੋਵੇ ਦੁੱਖ ਭਾਵੇਂ…… ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ…. ਨਾਮ Dil ਤੇ ਲਿਖਿਆ ਐ ਬਾਹਾ ਤੇ ਨਹੀਂ  ਜਿਂਨਾ ਤੇਰੇ ਤੇ ਯਕੀਨ ਹੈ ਉਨਾ ਸਾਹਾ ਤੇ ਨਹੀਂ... ਇੱਕ ਤੂੰ ਤੇ ਦੂਜੀ ਮੈਂ, ਤੀਜਾ ਨਾ ਕੋਈ ਹੋਵੇ ਵਿਚ ਆਪਣੇ ... ਪਿਆਰ ਹੀ ਪਿਆਰ ਹੋਵੇ, ਕੋਈ ਭੇਦ ਨਾ ਹੋਵੇ ਵਿਚ ਆਪਣੇ... ਪਿਆਰ ਕਰਨਾ ਸਿੱਖਿਆ ਹੈ ਨਫ਼ਰਤ ਦਾ ਕੋਈ ਜੋਰ ਨਹੀਂ ਬੱਸ ਤੂੰ ਹੀ ਤੂੰ ਹੈ ਇਸ ਦਿੱਲ ਵਿੱਚ ਦੂਸਰਾ ਕੋਈ ਹੋਰ ਨਹੀਂ... ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ.. ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ.. 😎ਦੇਖਾ ਖੜ ਕੇ ਬਨੇਰੇ ਤੇ ਮੈ💃 ਦੇਖਾ ਖੜ ਕੇ ਬਨੇਰੇ ਤੇ ਚੰਨ 🌛ਨਾਲੋਂ ਵੱਧ ਚਾਨਣ ਸਾਡੇ ਸੱਜਣਾ ਦੇ ਚੇਹਰੇ 🙆ਤੇ ਆਜਾ ਮਿਲਜਾਗਲ ਲੱਗ ਕੇ ਹੁਣ ‪#‎ਮੋਟੋ‬ ਯਾਦਾਂ ਤੇਰੀਆਂ ਨਾਲ ਨੀ ਸਰਦਾ ਤੈਨੂੰ ਕੋਲ ਬਿਠਾ ਕੇ ਤੱਕਾਗੇ ਹੁਣ ਤਸਵੀਰਾਂ ਦੇਖ ਦਿਲ ਨੀ ਸਰਦਾ ਤੇਰਾ ਨੀ ਕਸੂਰ ਐ ਕਸੂਰ ਬਿੱਲੀ ਅੱਖ ਦਾ ..... ਜੱਟੀ ਤੋਂ ਵਗੈਰ ਜੱਟ ਜਮਾਂ ਵੀ ਨੀ ਕੱਟਦਾ ...... ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ, ਯਾਰ ਤੇਰਾ ਕੱ

Yaari Dosti (ਯਾਰੀ, ਦੋਸਤੀ) Shayari, Status, Quotes, Thought & Massages in Punjabi and English with Images, Photos (Pics)

Hi, Friends Today I Share  Yaari Status in Punjabi  for WhatsApp, Facebook, Instagram and Twitter  Status . In this post, everyone easily Copy high-Quality  Punjabi Yaari Status. Yaari, Dosti, Status , Shayari, Quotes, Friendship in Punjabi , ਦੋਸਤੀ , ਯਾਰੀ , ਫਰੈਂਡਸ਼ੀਪ ਪਿਆਰ ਲਈ ਸਟੇਟਸ ਸ਼ਾਇਰੀ ਪੰਜਾਬੀ. Yaari Status, Shayari & Quotes in Punjabi 300+ New Punjabi Yaari Status, Yaari Dosti Shayari, Status, Quotes, Thought & Massages in  Punjabi  and English with Images, Photos (Pics) Yaari Dosti Attitude Status I n Punjabi ਦੋਸਤੀ ਕਦੇ ਵੱਡੀ ਨਹੀਂ ਹੁੰਦੀ, ਦੋਸਤੀ ਨਿਭਾਉਣ ਵਾਲੇ ਹਮੇਸ਼ਾ ਵੱਡੇ ਹੁੰਦੇ ਹਨ... Dosti Kade Waḍi Nahi Hundi, Dosti Nibhaun Wale, Hamesa Vade Hunde Han. ਨੀ ਤੂੰ ਛੱਡ ਕੇ ਤਿਆਰੀਆਂ, ਬੀਬਾ ਕਰ ਲੈ ਪੜਾਈਆ, ਅਸੀ ਡੁੱਲ ਦੇ ਨੀ ਦੇਖ ਕੇ ਕੁਵਾਰੀ, ਯਾਰ ਸਿਰੇ ਦੇ ਮਲੰਗ, ਬੀਬਾ ਖੰਘ ਕੇ ਨਾ ਲੰਘ, ਨਹੀਓਂ ਪੁੱਗਦੀ ਪਟੋਲਿਆਂ ਦੀ ਯਾ... Ni Tu Chad Ke Tiariya, Biba Kar Lai Paraia, Asi Dul De Ni Dekh Ke Kuvari, Yaar Sire De Malang, Biba Khangh Ke Na Lagh, Nahio Pugdi Patoliyaa Di Yaari... ਵਿਹਲਾ ਬੰਦਾ ਤਾਂ ਦੁਸ਼ਮਣ ਦੇ ਵੀ ਕੰਮ ਆ ਜਾਂ

Lawrence Bishnoi (Gangster) Wiki, Biography, Age, Height, Weight, Life Story, Family & More

Lawrence Bishnoi is a famous gangster in Punjab, Rajasthan and Haryana. He was born on 12 February 1992 ( Age - 28 Years as in 2020) into Hindu family in Abohar Punjab, India. Wiki/Bio Real Name Lawrence Bishnoi Nickname Lodu Don Profession Gangster Date of Birth 12 February 1992 Age (2020) 28 Years Birthplace Abohar Punjab, India Hometown Abohar Punjab, India Zodiac sign/Sun sign Not Known Nationality India Religion Hindu Physical Stats & More Height in Feet Inches- 5' 8 Weight in Kilograms- 70 kg Figure Measurements Not Known Hair Color Black Eye Color Black Education (Study) School Not Known College/University DAV College, Sector 10, Chandigarh Education Qualifications Graduate Family Father Name Not Known Mother Name Not Known Brother Anmol Bishnoi (Younger) Sister Not Known Relationship & More Married Status Unmarried Affairs/Girlfri