Skip to main content

Sorry Punjabi Status, Shayari, Quotes HD Images (Pics) & More

Read and Download New Sorry Punjabi Status, Shayari, QuotesThought & Massages in Punjabi and English. I hope you like it Collection.


Sorry in Punjabi For girlfriendਗਲ਼ਤੀ ਵੀ ਇਨਸਾਨ ਤੋਂ ਹੀ ਹੁੰਦੀ ਹੈ...
SORRY


Sorry in Punjabi For Boyfriend
ਤੇਰੀ ਫ਼ਿਕਰ ਕੀਤਾ...
I'm Sorry...
ਤੇਰਾ ਜਿ਼ਕਰ ਕੀਤਾ...
I'M SORRY...


Sorry in Punjabi For wife
ਕੀ ਗੱਲ ਜਨਾਬ ਜਿਆਦਾ ਹੀ ਗੁੱਸੇ ਲਗਦੇ ਓ,
ਓਏ SORRY Yaar ਕੰਨ ਫਡ਼ ਕੇ...


Sorry in Punjabi For Husband
ਹੁਣ ਤਾ ਮਾਫ ਕਰਦੇ ਕੰਨ ਵੀ ਫਡ਼ ਲਏ...


Sorry Punjabi Shayari
ਦਿਲ ਤੋ SORRY ਕ‌‌ਹਿਣ ਵਾਲਿਆਂ ਨੂੰ ਮਾਫ਼ ਕਰ ਦਿਆ ਕਰੋ,
ਕਿਉਕੀ ਅੱਜਕੱਲ ਸੱਭ ਕੋਲ ਦਿਲ ਨਹੀਂ ਹੁੰਦਾ...


Sorry Punjabi status
ਜੋ ਇਨਸਾਨ ਛੋਟੀ ਛੋਟੀ ਗੱਲ ਤੇ ਵੀ,
Sorry ਬੋਲਦਾ ਰਹਿੰਦਾ,
ਉਸਦਾ ਦਿਲ  ਬਹੁਤ ਸਾਫ ਹੁੰਦਾ ਏ।


Sorry Punjabi Quotes
ਚੱਲ ਮੰਨਿਆ ਤੂੰ ਆਪਣੀ ਜਗਾਹ ਠੀਕ ਹੈ,
ਪਰ ‌ਇੱਕ ਵਾਰ ਮੇਰੇ ਬਾਰੇ ਵੀ ਸੋਚ,
ਜਿਸ ਨੂੰ ਤੇਰੇ ਬਿਨਾਂ ਕੁਝ ਚੰਗਾ ਨਹੀਂ ਲੱਗਦਾ।


Sorry Punjabi Shayari for gf
ਚੱਲ ਚੰਗਾ SORRY😊
ਚੱਲ ਛੱਡ ਹੁਣ ਗੁੱਸਾ😊
❤️ ਪੁੱਤ ♥️


Sorry Punjabi Quotes for gf
ਜਿੱਤ ਦੀ ਆਦਤ ਵਧੀਆ ਹੁੰਦੀ ਹੈ,
ਪਰ ਕੁਝ ਰਿਸ਼ਤਿਆਂ ਚ ਹਾਰ ਜਾਣਾ ਬਿਹਤਰ ਹੁੰਦਾ ਹੈ
SORRY


Sorry Punjabi status for gf
ਮੇਰੇ ਨਾਲ ਲੜ ਲੋ ਰੁਸ ਜਾਉ ਜਾ ਜਾਨ ਲੈ ਲੋ,
ਮੇਰੀ ਬਸ ਮੇਰੇ ਤੋ ਕਦੇ ਦੂਰ ਨਾ ਜਾਇਉ।


Sorry Punjabi Shayari for bf
ਤੁਸੀਂ ਸਿਰਫ਼ ਮੇਰੀ ਹੋ ਸਿਰਫ਼ ਤੇ ਸਿਰਫ਼ ਮੇਰੇ ਤੁਹਾਨੂੰ,
Touch ਕਰਨ ਦਾ,
Kiss ਕਰਨ ਦਾ,
Hug ਕਰਨ ਦਾ,
Tang ਕਰਨ ਦਾ,
Fight ਕਰਨ ਦਾ,
ਹੱਕ ਸਿਰਫ਼ ਤੇ ਸਿਰਫ਼ ਮੇਰਾ ਹੈ।


Sorry Punjabi status for bf
ਉਹ ਇਨਸਾਨ ਦੀਲ ਦਾ ਸਾਫ ਹੁੰਦਾ ਹੈ,
ਜੋ ਖੁਦ ਗੁੱਸਾ ਕਰੇ ਅਤੇ ਬਾਅਦ ਵਿੱਚ,
ਖੁਦ ਹੀ ਤਹਾਨੂੰ SORRY ਬੋਲ ਦੇਵੇ।


Sorry Punjabi Quotes for bf
ਇੱਕ ਵਾਰ ਮੁਆਫ ਕਰ ਦਿਉ
ਅੱਗੇ ਤੋ ਨਹੀਂ ਏਦਾ ਕਰਦਾ
Sorry


Sorry Punjabi Shayari for wife
Sorry Chann Sorry Chann Sorry Sohneya,
Gusse Naal Methon Thoda Bol Ho Gaya...


Sorry Punjabi status for wife
Achcha Ghalti Ho Gayi Ji Mere Ton,
Changa Sorry Hunn Maaf Kar Do,
Tussi Hassde Taan Sohne Lagde,
Haaye Thoda Jeha Taan Laugh Kar Do.


Sorry Punjabi Quotes for wife
Kaato Munh Jeha Banake Baithe Ho,
Gall Saari Saaf Saaf Kardo,
Acha Galti Hogi Ji Mereto,
Changa Sorry Hun Maaf Kardo.


Sorry Punjabi Shayari for husband
Jatt Wallon Sorry Balliye,
Le Fad Hath Challiye,
Je Gussa Tera Baby Door Ho Gaya...


Sorry Punjabi status for husband
Saun Raab Di,
Tera Mukh Dekhe Nu,
Tarsi Jaane Aa...


Sorry Punjabi Quotes for husband
My Mistake,
I'm Sorry...




Comments

Popular posts from this blog

Punjabi Love Shayari, Quotes for Gf/Bf - Deep Love Pyar sad Status in Punjabi font

Read and Download New Deep Sad and Romantic Love Wishes, Quotes, Status, Shayari, Thought & Massages in Punjabi and English. I hope you like it Collection. Punjabi love Shayari Two (2) lines ਸਾਹਾਂ ਵਰਗਿਆ ਸੱਜਣਾ ਵੇ…. ਕਦੇ ਅੱਖੀਆ ਤੋ ਨਾ ਦੂਰ ਹੋਵੀ….. ਜਿੰਨਾ ਮਰਜੀ ਹੋਵੇ ਦੁੱਖ ਭਾਵੇਂ…… ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ…. ਨਾਮ Dil ਤੇ ਲਿਖਿਆ ਐ ਬਾਹਾ ਤੇ ਨਹੀਂ  ਜਿਂਨਾ ਤੇਰੇ ਤੇ ਯਕੀਨ ਹੈ ਉਨਾ ਸਾਹਾ ਤੇ ਨਹੀਂ... ਇੱਕ ਤੂੰ ਤੇ ਦੂਜੀ ਮੈਂ, ਤੀਜਾ ਨਾ ਕੋਈ ਹੋਵੇ ਵਿਚ ਆਪਣੇ ... ਪਿਆਰ ਹੀ ਪਿਆਰ ਹੋਵੇ, ਕੋਈ ਭੇਦ ਨਾ ਹੋਵੇ ਵਿਚ ਆਪਣੇ... ਪਿਆਰ ਕਰਨਾ ਸਿੱਖਿਆ ਹੈ ਨਫ਼ਰਤ ਦਾ ਕੋਈ ਜੋਰ ਨਹੀਂ ਬੱਸ ਤੂੰ ਹੀ ਤੂੰ ਹੈ ਇਸ ਦਿੱਲ ਵਿੱਚ ਦੂਸਰਾ ਕੋਈ ਹੋਰ ਨਹੀਂ... ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ.. ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ.. 😎ਦੇਖਾ ਖੜ ਕੇ ਬਨੇਰੇ ਤੇ ਮੈ💃 ਦੇਖਾ ਖੜ ਕੇ ਬਨੇਰੇ ਤੇ ਚੰਨ 🌛ਨਾਲੋਂ ਵੱਧ ਚਾਨਣ ਸਾਡੇ ਸੱਜਣਾ ਦੇ ਚੇਹਰੇ 🙆ਤੇ ਆਜਾ ਮਿਲਜਾਗਲ ਲੱਗ ਕੇ ਹੁਣ ‪#‎ਮੋਟੋ‬ ਯਾਦਾਂ ਤੇਰੀਆਂ ਨਾਲ ਨੀ ਸਰਦਾ ਤੈਨੂੰ ਕੋਲ ਬਿਠਾ ਕੇ ਤੱਕਾਗੇ ਹੁਣ ਤਸਵੀਰਾਂ ਦੇਖ ਦਿਲ ਨੀ ਸਰਦਾ ਤੇਰਾ ਨੀ ਕਸੂਰ ਐ ਕਸੂਰ ਬਿੱਲੀ ਅੱਖ ਦਾ ..... ਜੱਟੀ ਤੋਂ ਵਗੈਰ ਜੱਟ ਜਮਾਂ ਵੀ ਨੀ ਕੱਟਦਾ ...... ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ, ਯਾਰ ਤੇਰ...

Breakup, Dhokha, Maut Sad Punjabi Status, Shayari, Quotes & More

Read and Download New  Breakup, Dhokha, Maut Sad Punjabi Status, Shayari, Quotes , Thought & Massages in Punjabi and English. I hope you like it Collection.  Broken Heart  Punjabi Status, Shayari and Quotes. Heart touching Punjabi Broken Heart , Dhokha and Maut Sad Shayari and Status for Boys and girls. Dard bhari Quotes lines with Images in punjabi. ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ , ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ.. Hazara Khushiya Ghatt Ne, Ekk Gam Bhulaun De Lyi, Ekk Gam Kaafi E Zindagi Gwaun De Lyi... ਗੱਲ ਕਰਨੀ ਵੀ ਏ ਨਾਲੇ ਬੋਲਦਾ ਵੀ ਨਹੀਂ, ਕਿਉਂ ਜ਼ਿੰਦ ਮੇਰੀ ਨੂੰ ਤੜਫਾਉਂਦਾ ਏਂ, ਤੂੰ ਛੱਡਣਾ ਵੀ ਨਹੀਂ ਮੈਨੂੰ ਰੱਖਣਾ ਵੀ ਨਹੀਂ, ਫਿਰ ਦੱਸ ਸੱਜਣਾ ਕੀ ਚਾਹੁੰਦਾ ਏਂ... Gall Karni V E Naale Bolda Vi Nhi, Kyu Zind Meri Nu Tadfaunda E, Tu Shaddna Vi Nhi Menu Rakhna Vi Nhi, Fer Dass Sajjna Ki Chahunda E... ਵਿਛੋੜਾ ਦੂਰੀ ਦੁੱਖ ਦਰਦ ਹੱਸ ਹੱਸ ਜ਼ਰੀਏ, ਬੇਵਫ਼ਾ ਜ਼ਿੰਦਗੀ ਤੋਂ ਉਮੀਦ ਕਾਹਦੀ ਕਰੀਏ... Vichoda Doori Dukh Dard Hass Hass Jariye, Bewafa Zindagi Ton Umeed Kahdi Kariye... ਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ, ਕ...

Yaari Dosti (ਯਾਰੀ, ਦੋਸਤੀ) Shayari, Status, Quotes, Thought & Massages in Punjabi and English with Images, Photos (Pics)

Hi, Friends Today I Share  Yaari Status in Punjabi  for WhatsApp, Facebook, Instagram and Twitter  Status . In this post, everyone easily Copy high-Quality  Punjabi Yaari Status. Yaari, Dosti, Status , Shayari, Quotes, Friendship in Punjabi , ਦੋਸਤੀ , ਯਾਰੀ , ਫਰੈਂਡਸ਼ੀਪ ਪਿਆਰ ਲਈ ਸਟੇਟਸ ਸ਼ਾਇਰੀ ਪੰਜਾਬੀ. Yaari Status, Shayari & Quotes in Punjabi 300+ New Punjabi Yaari Status, Yaari Dosti Shayari, Status, Quotes, Thought & Massages in  Punjabi  and English with Images, Photos (Pics) Yaari Dosti Attitude Status I n Punjabi ਦੋਸਤੀ ਕਦੇ ਵੱਡੀ ਨਹੀਂ ਹੁੰਦੀ, ਦੋਸਤੀ ਨਿਭਾਉਣ ਵਾਲੇ ਹਮੇਸ਼ਾ ਵੱਡੇ ਹੁੰਦੇ ਹਨ... Dosti Kade Waḍi Nahi Hundi, Dosti Nibhaun Wale, Hamesa Vade Hunde Han. ਨੀ ਤੂੰ ਛੱਡ ਕੇ ਤਿਆਰੀਆਂ, ਬੀਬਾ ਕਰ ਲੈ ਪੜਾਈਆ, ਅਸੀ ਡੁੱਲ ਦੇ ਨੀ ਦੇਖ ਕੇ ਕੁਵਾਰੀ, ਯਾਰ ਸਿਰੇ ਦੇ ਮਲੰਗ, ਬੀਬਾ ਖੰਘ ਕੇ ਨਾ ਲੰਘ, ਨਹੀਓਂ ਪੁੱਗਦੀ ਪਟੋਲਿਆਂ ਦੀ ਯਾ... Ni Tu Chad Ke Tiariya, Biba Kar Lai Paraia, Asi Dul De Ni Dekh Ke Kuvari, Yaar Sire De Malang, Biba Khangh Ke Na Lagh, Nahio Pugdi Patoliyaa Di Yaari.....