Skip to main content

Yaari Dosti (ਯਾਰੀ, ਦੋਸਤੀ) Shayari, Status, Quotes, Thought & Massages in Punjabi and English with Images, Photos (Pics)

Hi, Friends Today I Share Yaari Status in Punjabi for WhatsApp, Facebook, Instagram and Twitter Status. In this post, everyone easily Copy high-Quality Punjabi Yaari Status. Yaari, Dosti, Status, Shayari, Quotes, Friendship in Punjabi, ਦੋਸਤੀ, ਯਾਰੀ, ਫਰੈਂਡਸ਼ੀਪ ਪਿਆਰ ਲਈ ਸਟੇਟਸ ਸ਼ਾਇਰੀ ਪੰਜਾਬੀ.


Yaari Status, Shayari, Quotes & More For Instagram in Punjabi
Yaari Status, Shayari & Quotes in Punjabi


300+ New Punjabi Yaari Status, Yaari Dosti Shayari, Status, Quotes, Thought & Massages in Punjabi and English with Images, Photos (Pics)


Yaari Dosti Attitude Status In Punjabi

ਯਾਰੀ, ਦੋਸਤੀ
ਦੋਸਤੀ ਕਦੇ ਵੱਡੀ ਨਹੀਂ ਹੁੰਦੀ,
ਦੋਸਤੀ ਨਿਭਾਉਣ ਵਾਲੇ ਹਮੇਸ਼ਾ ਵੱਡੇ ਹੁੰਦੇ ਹਨ...

Dosti Kade Waḍi Nahi Hundi,
Dosti Nibhaun Wale,
Hamesa Vade Hunde Han.


Yaari Dost shayari
ਨੀ ਤੂੰ ਛੱਡ ਕੇ ਤਿਆਰੀਆਂ,
ਬੀਬਾ ਕਰ ਲੈ ਪੜਾਈਆ,
ਅਸੀ ਡੁੱਲ ਦੇ ਨੀ ਦੇਖ ਕੇ ਕੁਵਾਰੀ,
ਯਾਰ ਸਿਰੇ ਦੇ ਮਲੰਗ,
ਬੀਬਾ ਖੰਘ ਕੇ ਨਾ ਲੰਘ,
ਨਹੀਓਂ ਪੁੱਗਦੀ ਪਟੋਲਿਆਂ ਦੀ ਯਾ...

Ni Tu Chad Ke Tiariya,
Biba Kar Lai Paraia,
Asi Dul De Ni Dekh Ke Kuvari,
Yaar Sire De Malang,
Biba Khangh Ke Na Lagh,
Nahio Pugdi Patoliyaa Di Yaari...


Yaari Dost status
ਵਿਹਲਾ ਬੰਦਾ ਤਾਂ ਦੁਸ਼ਮਣ ਦੇ ਵੀ ਕੰਮ ਆ ਜਾਂਦਾ ਆ,
ਪਰ ਅਸਲ ਯਾਰ ਓਹ ਹੁੰਦਾ ਜਿਹੜਾ ਕੰਮ ਨੂੰ,
ਠੋਕਰ ਮਾਰਕੇ ਯਾਰੀ ਨਿਭਾਵੇ...

Vehala Banda Ta Dushmaṇ De Vi Kam Aa Janda Aa,
Par Assal Yaar Oh Hunda Jehaṛa Kam Nu,
Thokar Marake Yaari Nibhave..


Yaari Dost Quotes
ਮੁਲ ਪਾਣੀ ਦਾ ਨਹੀ ਪਿਆਸ ਦਾ ਹੁੰਦਾ,
ਮੁਲ ਮੌਤ ਦਾ ਨਹੀ ਸਾਹ ਦਾ ਹੁੰਦਾ,
ਯਾਰ ਤਾਂ ਬਥੇਰੇ ਹੁੰਦੇ ਨੇ ਜਿੰਦਗੀ ਚ,
ਮੁਲ ਯਾਰੀ ਦਾ ਨਹੀ "ਵਿਸ਼ਵਾਸ" ਦਾ ਹੁੰਦਾ...

Mul Pani Da Nahi Pias Da Hunda,
Mul Mauta Da Nahi Saha Da Hunda,
Yaar Ta Bathere Hunde Ne Jidagi Ch,
Mul Yaari Da Nahi "Vishwas" Da Hunda...


Yaari shayari
ਹੱਸ ਹੱਸ ਕੇ ਕੱਟਣੀ ਜ਼ਿੰਦਗੀ ਯਾਰਾਂ ਦੇ ਨਾਲ,
ਦਿਲ ਲਾ ਲੈ ਰੱਖਣਾ ਬਹਾਰਾਂ ਦੇ ਨਾਲ,
ਕੀ ਹੋਇਆ ਜੇ ਅਸੀਂ ਸੋਹਣੇ ਨਹੀ,
ਸਾਡੀ ਯਾਰੀ ਆ ਸੋਹਣੇ ਯਾਰ ਦੇ ਨਾਲ...

Has Has Ke Katni Zindagi Yaara De Nal,
Dila La Lai Rakhana Bahara De Nal,
Ki Hoyia Je Asi Sohne Nahi,
Sadi Yaari A Sohane Yaar De Nal...



Yaari shayari Punjabi
ਆਸਮਾਨ ਤੋ ਉੱਚੀ ਸੋਚ ਹੈ ਸਾਡੀ ਰੱਬਾ ਸਦਾ ਆਵਾਦ ਰਹੇ,
ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ...

Aasmaan To Uchi Soch Hai Sadi Raba Sada Abaad Rahe,
Dunia Di Paravah Na Koyi Yari Jindabad Rahe...

Punjabi Love Shayari, Quotes for Gf/Bf - Deep Love Pyar sad Status


Punjabi Shayari for Yaari Dosti

Yaari Punjabi shayari
ਜਿਹੜੇ ਯਾਰੀਆਂ ਨਿਬੁਾੳਣੀ ਜਾਣਦੇ ਨੇ,
ਉਹ ਘਟਾ ਵਧਾ ਦੀ ਪਰਵਾਹ ਨਹੀਂ ਕਰਦੇ

Punjabi Yaari shayari
ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ,
ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ...


Yaari Punjabi status
ਪੈਸੇ ਨਾਲ ਹੁੰਦਾ ਕਦੇ ਯਾਰੀ ਵਾਲਾ ਸੌਦਾ ਨੀ,
ਖਰੀਦ ਲਵੇ ਯਾਰੀ ਸਾਡੀ ਕੋਈ ਏਨੇ ਵੀ ਜੋਗਾ ਨੀ..


Yaari Punjabi quotes
ਬਦਲ😊 ਮਾਹੌਲ ਗਿਆ,
ਯਾਰ 👬 ਨਾ ਬਦਲੇ ❤ ਜਿਗਰੀ...


Friends Punjabi Status
ਮਾਣ ਤਾਂ ਹੋ ਹੀ ਜਾਂਦਾ,
ਜਦੋਂ ਯਾਰ ਮਿਲਜੇ ਭਰਾਵਾਂ ਵਰਗਾ...

Friends Punjabi quotes
ਗੱਲ Yaara ਦੀ ਕਦੇ ਨਹੀਓ ਮੋੜਦੇ,
ਨੀ ਰੱਖਦੇ ਆਂ ਮੁੱਛਾਂ ਮੋੜਕੇ...

Good Morning Wishes, Status, Shayari, Messages & Quotes In Punjabi


Punjabi Shayari on Yaari

Punjabi Shayari on Yaari
ਕਿਤੇ ਅੜ ਜੇ ਗਰਾਰੀ ਯਾਰ ਬਣ ਜਾਦੇ ਥੰਮ,
ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ...


Shayari on Yaari Punjabi
ਯਾਰੀ ਵਿਚ ਨਫਾ ਨੁਕਸਾਨ ਨਹੀਂਓ ਵੇਖੀ ਦਾ,
ਦਿਲ ਮਿਲ ਜਾਵੇ ਫੇਰ ਹਾਣ ਨਹੀਂਓ ਵੇਖੀ ਦਾ...


Punjabi Shayari on Yaari Dosti
ਆਖਦੇ ਨੇ ਲੋਕੀ ਕਿ ਗਰੂਰ ਵਿੱਚ ਰਹਿੰਦੇ ਆਂ,
ਅਸੀਂ ਤਾਂ ਯਾਰੀ ਦੇ ਸਰੂਰ ਵਿੱਚ ਰਹਿੰਦੇ ਆਂ...


Yaari end Punjabi Status
ਸਾਡੇ ਕੌਲੋਂ ਹੁੰਦੀ ਨਾ ‪‎ਗੁਲਾਮੀ ਕੁੜੀਏ ਨਾਰਾਂ ਦੀ,
Minister‬ ਨਾਲੋਂ ਵੱਧ Support ਮੈਨੂੰ ਮੇਰੇ ਯਾਰ ਦੀ...


Punjabi Status on Yaari In Punjabi

Punjabi Status on Yaari In Punjabi
ਕੀ ਹੋਇਆ ਜੇ ਯਾਰਾਂ ਦੀ ਸਹੇਲੀ ਕੋਈ ਨਾ,
ਦੁੱਖ-ਸੁੱਖ ਚ ਦੇਖਣ ਲਈ ਯਾਰ ਬੜੇ...


Yaari smile Punjabi Status
ਉਸ ਕੁੜੀ ਨਾਲ ਗੱਲ ਨਾ ਕਰੀ ਜਿਹਨੂੰ ਅਪਣੇ ਆਪ ਤੇ ਗਰੂਰ ਹੋਵੇ, ਪਿੱਛੇ ਕਦੇ ਯਾਰ ਨਾ ਛੱਡੀਏ ਭਾਵੇ ਲੱਖ ਪਰੀਆ ਦੀ ਹੂਰ ਹੋਵੇ... Love U Yarro.


Yaari att Punjabi Status
ਜਿਹੜੀ ਲੱਖਾਂ ਨਾ ਕਰੋੜਾਂ ਨਾ ਹਜਾਰਾਂ ਵਿੱਚ,
ਉਹ ਗੱਲਬਾਤ ਸਾਡੇ ਪੱਕੇ ਯਾਰਾਂ ਵਿੱਚ...


Yaari sira Punjabi Status
ਮੇਰੇ ਯਾਰ 17 Sector ਜਿਹੇ ਕੁੱਝ ਦੇਸੀ ਤੇ ਕੁਝ ਐਕਟਰ ਜਿਹੇ,
ਕੁੱਝ ਠੰਡੀਆਂ ਛਾਵਾਂ ਵਰਗੇ ਨੇ ਮੇਰੇ ਯਾਰ ਭਰਾਵਾਂ ਵਰਗੇ ਨੇ...

End Yaari Punjabi Status
ਮੈ ਯਾਰਾ ਦੀ ਕਰਾ ਤਰੀਫ ਕਿਵੇ,
ਮੇਰੇ ਅੱਖਰਾ ਵਿੱਚ ਇਨਾ ਜੋਰ ਨਹੀ,
ਸਾਰੀ ਦੁਨੀਆ ਵਿੱਚ ਭਾਵੇ ਲੱਖ ਯਾਰੀਆ,
ਪਰ ਮੇਰੇ ਯਾਰਾ ਜਿਹਾ ਕੋਈ ਹੋਰ ਨਹੀ...

Sorry Punjabi Status, Shayari, Quotes and HD Images (Pics) For GF/BF and Husband/Wife


ਪੰਜਾਬੀ ਸਟੇਟਸ ਯਾਰੀ ਦੋਸਤੀ

ਪੰਜਾਬੀ ਸਟੇਟਸ ਯਾਰੀ ਦੋਸਤੀ
ਰਫਤਾਰ ਜ਼ਿੰਦਗੀ ਦੀ ਕੁਛ ਏਹਦਾ ਬਨਾਯੀ ਮੇਰੇ ਮਾਲਕਾ,
ਦੁਸਮਨ ਭਾਮੇ ਅੱਗੇ ਲੰਗ ਜਾਨ ਸਾਡੇ ਤੋ,
ਪਰ ਕੋਈ ਦੋਸਤ ਪਿੱਛੇ ਨਾ ਰਹੇ...


ਪੰਜਾਬੀ ਸਟੇਟਸ ਯਾਰੀ
ਕੁੜੀਅਾ ਜਿੰਨੀਆ ਮਰਜੀ ਸੈੱਟ ਕਰਲੋ,
ਮਹਿਫਲ ਤਾਂ ਸਾਲੀ ਯਾਰਾ ਨਾਲ ਹੀ ਲਗਦੀ ਆ...

ਪੰਜਾਬੀ ਸਟੇਟਸ ਦੋਸਤੀ
ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ,
ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ,
ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ...


Best Status on Yaari In Punjabi
ਨਾਂ ਦੌਲਤ, ਨਾਂ ਸ਼ੌਹਰਤ, ਨਾਂ ਅਦਾਵਾਂ ਨਾਲ,
ਬੰਦਾ ਆਖਰ ਸਜਦਾ ਯਾਰ ਭਰਾਂਵਾਂ ਨਾਲ...


Best Status on Yaari In Punjabi

Yaari lover Punjabi Shayari
ਬਹੁਤਾ ਕਾਫਿਲਾ ਨਹੀਂ ਗਿਣਤੀ ਦੇ ਯਾਰ ਪੱਕੇ ਨੇ,
ਜਿੰਨਾਂ ਸਿਰ ਤੇ ਲਾਵਾਂ ਬਾਜੀ ਹੁਕਮ ਦੇ ਯੱਕੇ ਨੇ...


Yaari lover Punjabi Status
ਪਿਆਰੇ ਨੇ ਮਸ਼ੂਕਾ ਵਾਂਗੂ, ਚਲਦੇ ਬੰਦੂਕਾ ਵਾਂਗੂ,
ਔਖੇ ਵੇਲੇ ਟਕੂਏ ਤੇ ਨੇਜੇ ਹੁੰਦੇ ਨੇ, ਉਹ ਜਿਉਂਦੇ ਰਹਿਣ ਯਾਰ,
ਯਾਰ ਤਾ ਕਲੇਜੇ ਹੁੰਦੇ ਨੇ...


Deep Yaari Punjabi Shayari
ਗੱਲਾਂ ਸੱਚੀਆਂ ਹੀ ਕਹਿਣ ਸਿਆਣੇ,
ਨੀ ਦੱਬੀ ਹੋਈ ਸ਼ਰਾਬ ਵਰਗੇ ਬੜੇ ਕੀਮਤੀ ਨੇ ਯਾਰ ਪੁਰਾਣੇ...


ਕਹਿੰਦੀ ਤੁਹਾਡੇ ਯਾਰ ਬੜੇ ਨੇ ਛੱਡ ਦੋ,
ਮੈ ਕਿਹਾ ਕਮਲੀਏ ਯਾਰ ਤਾਂ ਕੰਜਰੀਆ ਦੇ ਹੁੰਦੇ,
ਸਾਡੇ ਤਾਂ ਵੀਰ ਨੇ ਕਿਵੇ ਛੱਡਾ...


ਪੈਸੇ ਤੇ ਨੀ ਮਰੀ ਦਾ ਸੋਹਣੀਏ ਪਿਆਰ ?
ਦਿਲੋ ਕਰੀਦਾ ਜਿਥੇ ਲੱਗ ਜਾਵੇ ਯਾਰੀ,
ਫਿਰ ਹਿੱਕ ਤਾਣ ਕੇ ਨਾਲ ਖੜੀ ਦਾ...


ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ,
ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ,
ਕਿਸੇ ਦੀ Smile ਤੇ ਪਾਗਲ ਹੋ ਜਾਈਏ,
ਐਨੇ Low Standard ਵੀ ਨੀ ਯਾਰਾਂ ਦੇ...

Good Night Wishes Status Shayari Punjabi and English


Best Yaari Status in Punjabi

ਦੱਸ ਕੀ ਲੈਣਾ ਉਹਨਾਂ ਤੋਂ, ਜਿਹੜੇ ਵੇਖ ਕੇ ਸੜਦੇ ਨੇ,
ਯਾਰ ਤਾਂ ਉਹੀ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ ਨੇ...


ਯਾਰਾ ਯਾਰੀ ਦਾ ਮਾਨ ਰੱਖੀਂ, ਦਿਮਾਗ ਵਿਚ ਨਹੀ ਪਰ ਦਿਲ ਵਿਚ ਪਹਿਚਾਨ ਰੱਖੀਂ, ਮੈਂ ਵੀ ਮੰਗਾ ਇੱਕ ਦੁਆ ਰੱਬ ਤੋ, ਮੇਰੇ ਸੋਹਣੇ ਦੋਸਤ ਨੂੰ ਹਰ ਦੁਖ ਤੋਂ ਅੰਜਾਨ ਰੱਖੀਂ...


ਯਾਰਾਂ ਨਾਲ ਯਾਰੀਆਂ ਪੁਗਾਈ ਜਾਨੇ ਆਂ,
ਏਰੀਏ ਚ ਅੱਤ ਕਰਵਾਈ ਜਾਨੇ ਆਂ,
ਵੈਰੀਆਂ ਦੇ ਸੀਨੇ ਅੱਗਾਂ ਲਾਈ ਜਾਨੇ ਆਂ...


ਯਾਰਾ ਖਾਤਰ ਛਡਤੀ, ਕਾਹਦਾ ਮਾਣ ਬੇਗਾਨੀ ਦਾ,
ਰਨਾ ਖਾਤਰ ਯਾਰ ਜੋ ਛਡਦਾ, ਉਹ ਬੰਦਾ ਨੀ ਚੰਬਾਨੀ ਦਾ...


ਇੱਕ ਆਉਦੀ ਨੀ ਚਲਾਕੀ,
ਦੂਜਾ ਆਉਦਾ ਨੀ ਕਿਸੇ ਦਾ ਦਿਲ ਤੋੜਨਾ,
ਯਾਰੀ ਜਿੰਦ ਵਾਰ ਕੇ ਨਿਭਾਈ,
ਆਉਦਾ ਨੀ ਮੌਕੇ ਤੇ kevy ਮੁੱਖ ਮੋੜਨਾ...


Punjabi Quotes on ਦੋਸਤੀ

ਕਿਵੇਂ ਭੁਲਾ ਦੇਵਾ ਇਕ ਨਾਰ ਲਈ ਰੱਬ ਜਹੇ ਯਾਰਾ ਨੂੰ ,
ਕਮਲੀਏ ੳੁਂਮਰ ਬੀਤ ਜਾਂਦੀ ਆ ਪਾਉਣ ਲੲੀ,
ਇਹੋ ਜੇ ਦਿਲਦਾਰਾ ਨੂੰ...


ਨਾ ਅੱਖ ਪੈਸੇ ੳੁਤੇ, ਨਾ ਸ਼ੋਕ ਮਹਿੰਗੀਆ ਕਾਰਾ? ਦਾ,
ਜੋ ਮਾੜੇ ਟਾਈਮ ਨਾਲ ਖੜਦੇ,
ਮੈ ਦੇਣ ਦੇ ਨੀ ਸਕਦਾ ੳੁਹਨਾ ਯਾਰਾ ਦਾ...


ਯਾਰਾਂ ਨਾਲ ਯਾਰੀਆਂ ਪੁਗਾਈ ਜਾਨੇ ਆਂ,
ਏਰੀਏ ਚ ਅੱਤ ਕਰਵਾਈ ਜਾਨੇ ਆਂ,
ਵੈਰੀਆਂ ਦੇ ਸੀਨੇ ਅੱਗਾਂ ਲਾਈ ਜਾਨੇ ਆਂ...


ਹੈਰਾਨ ਹੋ ਗਈ ਮੈਨੂੰ ਯਾਰਾਂ ਨਾਲ ਹੱਸਦੇ ਨੂੰ ਵੇਖ ਕੇ,
ਮੈਂ ਕਿਹਾ ਚੰਦਰੀਏ ਮੇਰੀ ਵੀ ਯਾਰਾਂ ਚ ਜਾਨ ਆ...


ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾਉਹ,
ਯਾਰ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨ...


Shayari on Yaari in Punjabi

ਜਿੱਥੇ ਯਾਰੀ ਲਾ ਲਈਏ ਉੱਥੇ,
ਯਾਰਾਂ ਨਾਲ ਹਿਸਾਬ ਨੀਂ ਹੁੰਦੇ...


ਰੱਬਾ" ਮੋੜ ਦੇ ਦੁਬਾਰਾ ਉਹ ਜਿੰਦਗੀ,
ਜਿਥੇ ਯਾਰ ਸੀ ਯਾਰਾਂ ਦੇ ਨਾਲ ਪੜ੍ਹਦੇ...


ਤੱਤੀ ਵਾ ਨਾ ਲੱਗਣ ਦੇਈ ਜੱਗ ਉੱਤੇ ਸਾਰਿਆਂ ਨੂੰ,
ਚੜ੍ਹਦੀ ਕਲਾ ਵਿੱਚ ਰਾਖੀ "ਰੱਬਾ" ਮੇਰੇ ਯਾਰ ਪਿਆਰਿਆਂ ਨੂੰ...


ਸੋਹਣੇ  ਦਿੱਲ ਵਾਲੀ ਦੀ ਐ ਭਾਲ Yaar ਨੂੰ,
ਸੋਹਣੀ  ਸੂਰਤ ਦਾ ਕੀਤਾ ਨੀ ਵਪਾਰ ਬੱਲੀਏ,
ਪਹਿਲੇ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ,
ਦੂਜੇ ਦਰਜ਼ੇ ਤੇ ਮੇਰੇ ਯਾਰ ਬੱਲੀਏ...


ਨਾਂ ਸਾਡੇ ਰੋਲੇਆਂ ਚ ਦੁਕੀ ਤੀਕੀ ਬੋਲਦੀ,
ਬਸ ਬੇਲੀਆਂ ਦੀ ਲਈ ਦੀ ਸਲਾਹ ਜੀ...


ਯਾਰ Punjabi Status Attitude in English

ਪਿਆਰ ਛੱਡ ਤੂੰ ਮੇਰਾ ਦੋਸਤ ਹੀ ਬਣਿਆ ਰਹੀ,
ਸੁਣਿਆ ਪਿਆਰ ਮੁਕਰ ਜਾਂਦਾ ਪਰ ਯਾਰ ਨਹੀਂ...


ਕੲੀ ਕਰਦੇ ਤਾਰੀਫਾ 😎 ਕੲੀ ਸੜਦੇ,
ਡਰ ਲੱਗਦਾ ੲੇ ਲੋਕਾ ਦੇ ਵਿਹਾਰ ਤੋ..😱
ਹਰ ਚੀਜ਼ ਮਿਲ ਜਾਂਦੀ ਮੁੱਲ 💸 ਹਾਣੀੳੁ,
ਪਰ 👬 ਯਾਰ ਨਹੀੳੁ ਮਿਲਦੇ ਬਾਜ਼ਾਰ ਚੋ...


ਸੋਕੀ ਮੁੰਡਾ ਤੀਜੇ ਦਿਨ ਕਾਰ,
ਬਦਲੇ Group ਏ ਪੁਰਾਣਾ ਨਹੀਓ ਕਦੇ ਯਾਰ ਬਦਲੇ,
Simply ਏ theory ਯਾਰ ਬੜੇ ਆ ਜਰੂਰੀ,
ਦੱਸ ਕਿਵੇ ਛੱਡ ਦਈਏ ਕਿਸੇ ਮੁਟਿਆਰ ਬਦਲੇ...


ਰੌਲੇ ਚੱਲਦੇ ਬਥੇਰੇ ਕੁੰਢੀ ਮੁੱਛ ਦੇ ਲਾਈਏ ਮੌਤ ਨੂੰ ਵੀ ਲਾਰੇ ਬੱਲੀਏ,
ਜਾਨ ਵਾਰਨ ਲੱਗੇ ਨਾ ਜਿਹੜੇ ਸੋਚਦੇ ਯਾਰ ਚੱਕਵੇਂ ਜੇ ਸਾਰੇ ਬੱਲੀਏ...


ਯਾਰੀ ਵਿਚ ਨਫਾ ਨੁਕਸਾਨ ਨਹੀਂਓ ਵੇਖੀ ਦਾ,
ਦਿਲ ਮਿਲ ਜਾਵੇ ਫੇਰ ਹਾਣ ਨਹੀਂਓ ਵੇਖੀ ਦਾ,
ਯਾਰੀਆਂ ਨਿਭਾਈਏ ਜਾਨ ਵਾਰਕੇ,
ਕਦੇ ਪਿੱਠ ਨਾ ਦਿਖਾਈਏ ਮਿੱਤਰੋ ਯਾਰੀ ਲਾਕੇ,
ਯਾਰ ਦੀ ਜੇ ਭੈਣ ਤੱਕਣੀ, ਨਾ ਯਾਰੀ ਕਦੇ ਲਾਈਏ ਮਿੱਤਰੋ...


ਯਾਰ punjabi status Copy Paste

ਯਾਰ ਭਾਵੇ ਕਮੀਨੇ ਆ,
ਪਰ ਰੋਣਕ ਵੀ ਇਹਨਾ ਨਾਲ ਹੀ ਲੱਗਦੀ ਆ...


ਖੁਸ਼ ਰਹਿਣਾ ਸਿੱਖਿਆ Sad ਹੋਣਾ ਨਹੀਂ ਆਉਂਦਾ,
ਯਾਰਾਂ ਦੀ ਯਾਰੀ ਤੋਂ ਬਿਨਾਂ ਕੋਈ ਸਟੇਟਸ ਪਾਉਣਾਂ ਨਹੀਂ ਆਉਂਦਾ...


ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ ਸਦਾ ਵਿਚਾਰ ਰੱਖੀਏ,
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ਦਿਲ ਵਿੱਚ ਖਾਰ ਰੱਖੀਏ...


ਨਾ ਸਾਡੀ ਕੋੲੀ Best Friend ਆ ਤੇ,
ਨਾ ਕੋਈ Girlfriend friend ਆ,
ਬਸ ਥੋੜੇ ਜਿਹੇ ਕਮਲੇ ਯਾਰ ਨੇ,
ਓ ਵੀ "ਬਾਬੇ" ਦੀ ਕਿਰਪਾ ਨਾਲ ਪੂਰੇ End ਆ...


ਆਸਮਾਨ ਤੋ ਉੱਚੀ ਸੋਚ ਹੈ ਸਾਡੀ "ਰੱਬਾ" ਸਦਾ ਆਵਾਦ ਰਹੇ,
ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ..


ਤਾਰੇ-ਤਾਰੇ-ਤਾਰੇ ਜਿੰਦਾਬਾਦ ਰਹਿਣ ਯਾਰੀਆਂ,
ਮੈਨੂੰ ਜਾਨ ਤੋਂ ਪਿਆਰੇ ਯਾਰ ਸਾਰੇ...


Punjabi Status on Yaari Dosti

ਦੋਸਤੀ ਕਦੇ ਵੱਡੀ ਨਹੀਂ ਹੁੰਦੀ,
ਦੋਸਤੀ ਨਿਭਾਉਣ ਵਾਲੇ ਹਮੇਸ਼ਾ ਵੱਡੇ ਹੁੰਦੇ ਹਨ...

ਦੋਸਤ ਹਾਲਾਤ ਬਦਲਣ ਵਾਲੇ ਰੱਖੋ,
ਹਾਲਾਤ ਵੇਖ ਕੇ ਬਦਲਣ ਵਾਲੇ ਨਹੀ...


ਡਾਲਰਾਂ ਤੋਂ ਵੱਧ ਯਾਰ ਸੋਹਣੀਏ ਕਮੀਏ ਆ,
ਨੀਰੇ ਈ ਬਰੂਦ 💣 ਵੈਲੀ ਜਿੰਨੇ ਵੀ ਬਣਾਏ ਆ...


ਡਾਲ਼ਰਾ ਤੋਂ ਵੱਧ ਯਾਰ ਸੋਹਣੀਏ ਕਮਾਏ ਆਂ,
ਨੀਰੇਂ ਨੇ ਬਰੂਦ, ਵੈਲੀ ਜਿੰਨੇ ਵੀ ਬਣਾਏ ਆਂ,
ਅੱਖਾਂ ‘ਚ ਸਰੂਰ ਐ ਭੰਨੀ ਦਾ ਗਰੂਰ ਐਂ...


ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ,
ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…


ਯਾਰ Punjabi Status Badmashi

ਯਾਰ ਸਾਹਾ ਨਾਲੋ ਵੱਧ ਕੇ ਕਰੀਬ ਰੱਖੇ ਏ,
ਕਦੇ ਨਾਰਾ ਨਾਲ ਦਿੱਲ ਦੇ ਨਾ ਭੇਤ ਖੋਲਦੇ...

ਦੁਨੀਆ ਦੀ ਪਰਵਾਹ ਨ ਕੋਈੇ,
ਯਾਰੀ ਜਿੰਦਾਬਾਦ ਰਹੇ...


ਦੋਹਾਂ ਵਿੱਚੋ ਦੱਸ ਕਹਿਦੀ ਕੀ ਰੱਖਣਾ,
ਮੈ ਕਿਹਾ ਰੱਖਣੇ ਆ ਯਾਰ ਗੋਰੀਏ…


ਓ ਫਿਰਦੇ ਨੇ ਬਾਜ਼ ਦੇਖ ਘੂਰਦੇ ਓ,
ਮਾੜਾ ਟੈਮ ਆ ਗਿਆ ਏ ਕਿਸੇ ਕਾਂ ਤੇ,
ਓ ਪਰਚਾ ਪਿਆ ਏ ਕੱਲ ਛੱਬੀ ਦਾ,
ਯਾਰਾਂ ਦੀਆਂ ਯਾਰੀਆਂ ਦੇ ਨਾਂ ਤੇ...


ੳੱਚੀਆਂ ਹਵੇਲੀਆਂ ਕਾਰਾ ਲੰਮੀਆਂ ਤੇ ਸਹੇਲੀਆਂ,
ਪੱਲੇ ਸਾਡੇ ਕੱਖ ਨੀ, ਨੀ ਯਾਰ ਵੇਲੀਆਂ ਦੇ ਵੇਲੀ ਆ...


ਯਾਰ Punjabi Shayari For Boys

ਨੀ ਤੂੰ ਛੱਡ ਕੇ ਤਿਆਰੀਆਂ ਬੀਬਾ ਕਰ ਲੈ ਪੜਾਈਆਅਸੀ,

ਡੁੱਲ ਦੇ ਨੀ ਦੇਖ ਕੇ ਕੁਵਾਰੀ, ਯਾਰ ਸਿਰੇ  ਦੇ ਮਲੰਗ,

ਬੀਬਾ ਖੰਘ ਕੇ ਨਾ ਲੰਘਨਹੀਓਂ ਪੁੱਗਦੀ ਪਟੋਲਿਆਂ ਦੀ ਯਾਰੀ...

ਪੰਗੇ ਨਾ ਲੈ ਮਿੱਤਰਾ ਮਹਿੰਗੇ ਪੈ ਜਾਣਗੇ,
ਜੇ ਸਾਡੀ ਮੇਹਰ ਹੋ ਗਈ ਤਾਂ,
ਖਾਣ ਨੂੰ ਜਾਹਿਰ ਤੇ ਛਾਲ ਮਾਰਨ ਨੂੰ ਨਹਿਰ ਨੀ ਲੱਬਣੀ...


ਔਖੇ ਵੇਲੇ ਯਾਰ ਦਾ,
4 ਦਿਨਾ ਦੇ ਪਿਆਰ ਦਾ ਪਤਾ ਲੱਗ ਹੀ ਜਾਂਦਾ ਹੈ...


ਯਾਰਾਂ ਨਾਲ ਯਾਰੀਆਂ ਪੁਗਾਈ ਜਾਨੇ ਆਂ,
ਏਰੀਏ ਚ ਅੱਤ ਕਰਵਾਈ ਜਾਨੇ ਆਂ,
ਵੈਰੀਆਂ ਦੇ ਸੀਨੇ ਅੱਗਾਂ ਲਾਈ ਜਾਨੇ ਆਂ...


ਯਾਰ ਗਿਣਤੀ ਦੇ ਭਾਵੇ ਸਾਡੇ ਗੌਰੀੲੇ,
ਕੁੱਝ ਕਹਿਣ ਦੀ ਨੀ ਗੱਲ ਸਾਰੇ ਬੰਬ 💣 ਨੇ...


ਯਾਰ Punjabi Shayari for Girl (Gf/ BF)

ਖੁਸ਼ ਰਹਿਣਾ ਸਿੱਖਿਆ,
Sad ਹੋਣਾ ਨਹੀਂ ਆਉਂਦਾ,
ਯਾਰਾਂ ਦੀ ਯਾਰੀ ਤੋਂ ਬਿਨਾਂ ਕੋਈ,
ਸਟੇਟਸ ਪਾਉਣਾਂ ਨਹੀਂ ਆਉਂਦਾ...

ਬਦਲ ਮਾਹੌਲ ਗਿਅi,
ਯਾਰ ਨਾ ਬਦਲੇ ਜਿਗਰੀ...


ਮਾਣ ਰੱਖਦੇ ਅਾਂ ਯਾਰਾਂ ਦੀ ਗਰਾਰੀ ਦਾ,
ੳੁਤੋਂ ਰਹਿੰਦਾ ੲੇ ਸਰੂਰ ਤੇਰੀ ਯਾਰੀ ਦਾ...


ਦੇਖ ਸਾਡੇ ਵੱਲ ਲੋਕ ਸੜਦੇ ਆ,
ਸਾਡੇ ਰਬ ਵਰਗੇ ਯਾਰ ਨਾਲ ਖੜਦੇ,
ਆ ਜਦੋਂ ਪਾਈਏ ਸਟੇਟਸ,
ਲੋਕ ਲਾਇਕ/ਕੁਮੈਂਟ ਭਾਵੇਂ ਨਾ ਕਰਨ ਪਰ ਕਾਪੀ ਜ਼ਰੂਰ ਕਰਦੇ...


ਇੱਕ ਯਾਰੀਆ ਨੂੰ ਨਿਭਾਉਣਾ ਈ ਸਿੱਖਿਆ,
ਦੂਜਾ ਕੰਮ ਮੈ ਨਾ ਸਿੱਖਿਆ ਨਾ ਹੀ ਸਿੱਖਣਾ...


ਯਾਰ punjabi Shayari

ਹੁੰਦਾ ਪਿਆਰ ਤੇ ਧੜਕਣ ਦਾ ਸੰਬੰਧ,
ਕੋਈ ਐਵੇਂ ਯਾਰ ਨਹੀਂ ਦਿਲਾਂ ਵਿੱਚ ਵਸ ਜਾਂਦੇ,
ਖਾਸ ਯਾਰ ਹੀ ਹੁੰਦੇ ਨੇ ਰੂਪ ਰੱਬ ਦਾ ਸਾਰੇ,
ਲੋਕ ਨਹੀ ਦਿਲਾਂ ਨੂੰ ਜਚ ਜਾਂਦੇ...

ਨੀ ਤੇਰੇ ਪਿਆਰ ਨਾਲੋਂ ਯਾਰਾਂ ਦੀ Support ਚੰਗੀ ਆ,
ਦੇਖ ਪੈਸੇ ਵਾਲੇ ਨਹੀਓਂ ਥਾਂ-ਥਾਂ ਵਿਕਦੀ...


ਵੇ ਯਾਰਾ ਅਸੀ ਤੇਰਾ ਪਰਛਾਵਾਂ ਨਹੀ ਬਣਨਾ,
ਜੋ ਹਨੇਰੇ ਵਿੱਚ ਹੋ ਜਾਂਵੇ ਗਾਇਬਅਸੀ ਤਾਂ ਤੇਰੀ,
ਰੂਹ ਬਣਨਾਜੋ ਜਿਸਮ ਮੁੱਕਣ ਤੇ ਵੀ ਨਾਲ ਰਹੇ ਕਾਇਮ...


ਨੀ ਯਾਰ ਸੋਹਣੀਏ ਸਿਰੇ ਦੀ ਦਾਰੂ ਵਰਗਾਘੁੱਟ,
ਭਰ ਕੇ ਤਾਂ ਵੇਖ ਸਾਰੇ ਦੁੱਖ ਤੋੜਦੁ...


ਪੱਥਰ ਕਦੇ ਗੁਲਾਬ ਨੀਂ ਹੁੰਦੇ, ਕੋਰੇ ਵਰਕੇ ਕਦੇ ਕਿਤਾਬ ਨੀਂ ਹੁੰਦੇ,
ਜਿੱਥੇ ਯਾਰੀ ਲਾ ਲਈਏ ਉੱਥੇ ਯਾਰਾਂ ਨਾਲ ਹਿਸਾਬ ਨੀਂ ਹੁੰਦੇ...


ਯਾਰ Punjabi Status Love

ਸਾਡੀ ਯਾਰੀ ਦਾ ਸੱਜਣਾ, ਕਦੇ ਅਪਮਾਨ ਨਾ ਕਰੀਂ,
ਕੀਤੀ ਦੋਸਤੀ ਤੇਰੇ ਨਾਲ ਸਾਨੂੰ ਬਦਨਾਮ ਨਾਂ ਕਰੀ,
ਮੈਂ ਹਾਂ ਗਰੀਬ ਤੇ, ਮੇਰੀ ਵੀ ਗਰੀਬ,
ਤੂੰ ਅਮੀਰਾਂ ਪਿੱਛੇ ਲੱਗਕੇ ਸਾਨੂੰ ਨੀਲਾਮ ਨਾ ਕਰੀ...

Support ਯਾਰ ਦੀ ਨਾ ਘੱਟ ਜਾਣੀ ਬੱਲਿਆ,
ਮਾੜੀ ਬਰਾਤ ਜਿੰਨਾ ਕੱਠ ਹੁੰਦਾ ਇੱਕ Phone ਤੇ...


ਯਾਰੀ ਵਿਚ ਨਫੇ ਨੁਕਸਾਨ ਨਹੀਓਂ ਵੇਖੀਦੇ,
ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ...


ਤੱਤੀ ਵਾ ਨਾ ਲੱਗਣ ਦੇਈ ਜੱਗ ਉੱਤੇ ਸਾਰਿਆਂ ਨੂੰ,
ਚੜ੍ਹਦੀ ਕਲਾ ਵਿੱਚ ਰਾਖੀ "ਰੱਬਾ" ਮੇਰੇ ਯਾਰ ਪਿਆਰਿਆਂ ਨੂੰ...


ਦੋਲਤਾਂ ਤਾਂ ਜੱਗ ਉੱਤੇ ਸੱਭ ਨੇ ਕਮਾਈਆਂ,
ਪਰ ਸਾਡੀਆਂ ਕਮਾਈਆਂ ਵਿੱਚ Yaar ਆਉਦੇ...


ਯਾਰ punjabi Caption

ਭਟਕ ਗਿਆ ਸੀ ਦਿਲ ਚੰਦਰਾ ਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ,
ਛੱਡਤੇ ਚੱਕਰ ਨੱਡੀਆਂ ਦੇ ਬਸ ਯਾਰਾਂ ਜੋਗੇ ਰਹਿ ਗਏ ਆਂ...

ਕੲੀ ਕਰਦੇ ਤਾਰੀਫਾ,
ਕੲੀ ਸੜਦੇ ਡਰ ਲੱਗਦਾ ੲੇ ਲੋਕਾ ਦੇ ਵਿਹਾਰ ਤੋ,
ਹਰ ਚੀਜ਼ ਮਿਲ ਜਾਂਦੀ ਮੁੱਲ ਹਾਣੀੳੁ,
ਪਰ ਯਾਰ ਨਹੀੳੁ ਮਿਲਦੇ ਬਾਜ਼ਾਰ ਚੋ...


YaaRi ਪਿੱਛੇ ਸਭ ਕੁਝ ਵਾਰ ਗਿਆ,
ਨਾ ਬਚਿਆ ਕੁਝ ਲੁਟਾਉਣ ਲਈ,
ਬੱਸ ਸਾਹ ਬਾਕੀ ਨੇ, ਉਹ ਨਾ ਮੰਗੀ,
ਮੈਂ ਰੱਖੇ ਨੇ ਭੁੱਲਾਂ ਬਖਸ਼ਾਉਣ ਲਈ...


ਅਾਪਣੇ ਦੋਸਤ ਲੲੀ ਜਾਨ ਵਾਰਨੀ ੲੇਨੀ ਮੁਸ਼ਕਿਲ ਨੲੀ,
6 ਪਰ ਮੁਸ਼ਕਿਲ ਅੈ ਅਜਿਹੇ ਦੋਸਤ ਨੂੰ ਲੱਭਣਾ,
ਜਿਸ ਤੇ ਜਾਨ ਵਾਰੀ ਜਾ ਸਕੇ...


ਯਾਰਾ  ਦੀਆ ਮਹਿਫਲਾ ਭੁਲਾਇਆ ਨਹੀ ਜਾਦੀਆ,
ਨਿੱਤ ਨਵੇ ਯਾਰਾਂ ਦੇ ਨਾਲ ਲਾਈਆ ਨਹੀ ਜਾਦੀਆ...


ਯਾਰ punjabi Status Instagram, Facebook, Twitter

ਕਿਤੇ ਅੜ ਜੇ ਗਰਾਰੀ ਯਾਰ ਬਣ ਜਾਂਦੇ ਥੰਮ,
ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ.,
ਇਕ ਕੈਮ ਸਰਦਾਰੀ ਦੂਜੀ ਅਣਖ ਪਿਆਰੀ,
ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ,
ਕੁੜੀਆਂ  ਦੇ ਪਿੱਛੇ ਲੱਗ ਯਾਰ  ਨਹੀੳ ਛੱਡੀਦੇ...

ਇੱਕ ਅਜੀਬ ਜਿਹੀ ਬੰਦਿਸ਼ ਹੈ,
ਦੋਸਤਾਂ ਦੇ ਪਿਆਰ ਵਿੱਚ ਨਾ ਓਹਨਾ ਨੇ,
ਕਦੇ ਕੈਦ ਵਿੱਚ ਰੱਖਿਆ ਤੇ ਨਾ ਹੀ ਅਸੀਂ ਫਰਾਰ ਹੋਏ...


ਮੈਂਨੂੰ ਕਹਿੰਦੀ ਜਿੰਨੀਆਂ ਮੇਰੀਆਂ ਜੁੱਤੀਆਂ ਓਹਨੇ ਤੇਰੇ ਕੱਪੜੇ ਨੀ ਹੋਣੇ,
ਮੈਂ ਕਿਹਾ ਜਿਨ੍ਹੇ ਮੇਰੇ ਯਾਰ ਉਨ੍ਹੇ ਤੁਹਾਡੇ ਰਿਸ਼ਤੇਦਾਰ ਨੀ ਹੋਣੇ...


ਡਰਕੇ ਨਾ ਟੈਮ ਕਦੇ ਯਾਰਾਂ ਨੇ ਓਏ ਕੱਟੇ ਨੇ,
ਮੈ ਕੀ ਕਰਨੀਆ ਬੇਗਮਾ ਮੇਰੇ ਕੋਲ ਯੱਕੇ ਨੇ...


ਸੜਦੀ ਰਕਾਨੇ ਕਾਤੋਂ ਵੇਖ ਕਾਫਲੇ,
ਮੁੰਡਾ ਹੱਕ ਦੀ ਕਮਾਈ ਵਾਂਗੂ ਯਾਰ ਜੋੜਦਾ...


Yaari (ਯਾਰ) Punjabi Status 2 Line

ਨਾ ਅੱਖ ਪੈਸੇ ੳੁਤੇ, ਨਾ ਸ਼ੋਕ ਮਹਿੰਗੀਆ ਕਾਰਾ ਦਾ,
ਜੋ ਮਾੜੇ ਟਾਈਮ ਨਾਲ ਖੜਦੇ,
ਮੈ ਦੇਣ ਦੇ ਨੀ ਸਕਦਾ ੳੁਹਨਾ ਯਾਰਾ ਦਾ...

ਵਿਹਲਾ ਬੰਦਾ ਤਾਂ ਦੁਸ਼ਮਣ ਦੇ ਵੀ ਕੰਮ ਆ ਜਾਂਦਾ ਆ ਪਰ ਅਸਲ,
ਯਾਰ ਓਹ ਹੁੰਦਾ ਜਿਹੜਾ ਕੰਮ ਨੂੰ ਠੋਕਰ ਮਾਰਕੇ ਯਾਰੀ ਨਿਭਾਵੇ...


ਅਾਲਸੀ ਸੁਭਾਅ ਦੇ ਸਾਥੋ ਫੁਰਤੀ ਨਹੀ ੳੁੱਗਦੀ,
ਯਾਰਾ ਦੀ ਵੰਗਾਰ ਅੱਧੀ ਰਾਤ ਨੂੰ ਵੀ ਪੁੱਗਦੀ...


ਇਕ ਕੈਮ 👳 ਸਰਦਾਰੀ ਦੂਜੀ ਅਣਖ ਪਿਆਰੀ,
ਤੀਜਾ ਰੱਬ ☝️ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ,
ਕੁੜੀਆਂ 💃 ਦੇ ਪਿੱਛੇ ਲੱਗ ਯਾਰ 👬 ਨਹੀੳ ਛੱਡੀਦੇ...


ਰੌਲੇ ਚੱਲਦੇ ਬਥੇਰੇ ਕੁੰਢੀ ਮੁੱਛ ਦੇ ਲਾਈਏ ਮੌਤ ਨੂੰ ਵੀ ਲਾਰੇ iਬੱਲੀਏ,
ਜਾਨ ਵਾਰਨ ਲੱਗੇ ਨਾ ਜਿਹੜੇ ਸੋਚਦੇ ਯਾਰ ਚੱਕਵੇਂ ਜੇ ਸਾਰੇ ਬੱਲੀਏ...


Comments

Popular posts from this blog

Punjabi Love Shayari, Quotes for Gf/Bf - Deep Love Pyar sad Status in Punjabi font

Read and Download New Deep Sad and Romantic Love Wishes, Quotes, Status, Shayari, Thought & Massages in Punjabi and English. I hope you like it Collection. Punjabi love Shayari Two (2) lines ਸਾਹਾਂ ਵਰਗਿਆ ਸੱਜਣਾ ਵੇ…. ਕਦੇ ਅੱਖੀਆ ਤੋ ਨਾ ਦੂਰ ਹੋਵੀ….. ਜਿੰਨਾ ਮਰਜੀ ਹੋਵੇ ਦੁੱਖ ਭਾਵੇਂ…… ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ…. ਨਾਮ Dil ਤੇ ਲਿਖਿਆ ਐ ਬਾਹਾ ਤੇ ਨਹੀਂ  ਜਿਂਨਾ ਤੇਰੇ ਤੇ ਯਕੀਨ ਹੈ ਉਨਾ ਸਾਹਾ ਤੇ ਨਹੀਂ... ਇੱਕ ਤੂੰ ਤੇ ਦੂਜੀ ਮੈਂ, ਤੀਜਾ ਨਾ ਕੋਈ ਹੋਵੇ ਵਿਚ ਆਪਣੇ ... ਪਿਆਰ ਹੀ ਪਿਆਰ ਹੋਵੇ, ਕੋਈ ਭੇਦ ਨਾ ਹੋਵੇ ਵਿਚ ਆਪਣੇ... ਪਿਆਰ ਕਰਨਾ ਸਿੱਖਿਆ ਹੈ ਨਫ਼ਰਤ ਦਾ ਕੋਈ ਜੋਰ ਨਹੀਂ ਬੱਸ ਤੂੰ ਹੀ ਤੂੰ ਹੈ ਇਸ ਦਿੱਲ ਵਿੱਚ ਦੂਸਰਾ ਕੋਈ ਹੋਰ ਨਹੀਂ... ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ.. ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ.. 😎ਦੇਖਾ ਖੜ ਕੇ ਬਨੇਰੇ ਤੇ ਮੈ💃 ਦੇਖਾ ਖੜ ਕੇ ਬਨੇਰੇ ਤੇ ਚੰਨ 🌛ਨਾਲੋਂ ਵੱਧ ਚਾਨਣ ਸਾਡੇ ਸੱਜਣਾ ਦੇ ਚੇਹਰੇ 🙆ਤੇ ਆਜਾ ਮਿਲਜਾਗਲ ਲੱਗ ਕੇ ਹੁਣ ‪#‎ਮੋਟੋ‬ ਯਾਦਾਂ ਤੇਰੀਆਂ ਨਾਲ ਨੀ ਸਰਦਾ ਤੈਨੂੰ ਕੋਲ ਬਿਠਾ ਕੇ ਤੱਕਾਗੇ ਹੁਣ ਤਸਵੀਰਾਂ ਦੇਖ ਦਿਲ ਨੀ ਸਰਦਾ ਤੇਰਾ ਨੀ ਕਸੂਰ ਐ ਕਸੂਰ ਬਿੱਲੀ ਅੱਖ ਦਾ ..... ਜੱਟੀ ਤੋਂ ਵਗੈਰ ਜੱਟ ਜਮਾਂ ਵੀ ਨੀ ਕੱਟਦਾ ...... ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ, ਯਾਰ ਤੇਰਾ ਕੱ

Sidhu Moose Wala Songs Line, Dialogue, Status, Shayari, Quotes, Thought in Punjabi and English

Stisfya, Goat, Boss, Pittal, 295, Blueberry, Youngest In Charge, Scapegoat, Bapu, Signed To God, Moosedrilla & More Songs Lyrics, Dialogue and Shayari English and Punjabi. Download Images and Copy  Sidhu Moose Wala Songs Line , dialogue , Quotes , Status, Shayari , Thought in Punjabi and English Lyrics. I hope you like it Collection. Sidhu Moose Wala Captions For Instagram ਭਵੇਈਂ ਔਖੀ ਹੋਯੀ ਏ Crowed ਤੇਰੇ ਤੇ ਬੋਲਦੇ ਨੇ ਐਵੇ ਸਾਲੇ ਲਾਉਡ ਤੇਰੇ ਤੇ ਪਰ ਇਕ ਗੱਲ ਰਖੀ ਮੇਰੀ ਯਾਦ ਪੁੱਤਰਾ ਆਹਾ ਬਾਪੂ ਤੇਰਾ ਬਡਾ ਆ ਪ੍ਰਾਉਡ ਤੇਰੇ ਤੇ Bhawein Aukhi Hoyi Ae Crowd Tere Te, Bolde Ne Aivein Saale Loud Tere Te, Par Ik Galk Rakhi Meri Yaad Puttra, Yaha Bapu Tera Bada Aa Proud Tere Te... Ho Jeyonde Gun Nal, Marde Aan Gun Nal, Sada Ehi Aa Life Style Allarhe, We live by Gun, We Die by Gun, Sada Ehi Aa Life Style Allarhe... Ho Chobbar De Chehre Utte Noor Dassda, Ni Ehda Uthuga Jawani Ch Janaja Mithiye... Ho Goli Vajji Te Tu Sochi Na Main Muk Jaunga, Ni Mere Yaaran Di Baahan Te Mere Tattoo Bane... Punjabi Love Shayari, Qu

Happy Dussehra 2022 Quotes, Images, Wishes, Messages, Pictures and Greeting Cards (Hindi - English)

Happy Dussehra 2022 Quotes, Images, Wishes, Messages, Pictures and Greeting Cards Hindi and English Dussehra a lso is known as  Vijayadashami ,  Dasara  or Dashain  which is a major Hindu festival. Dussehra  is celebrated on the tenth day of the Hindu religion calendar month Ashwin or Kartik, the sixth and seventh months of the Hindu luni-solar calendar, which usually falls in the Gregorian months of September and October. Download free Photos of Happy Dussehra . Happy Dussehra Wishes Image 2022 Like the effigies of Ravana , may your problems also burn away. Wish you a victorious Dussehra . Burn away all the stress and tension in your life this Dussehra . I wish you a prosperous Dussehra . May Lord Rama guide you and your family towards righteousness and shower blessings upon you. Happy Dussehra to you and your family. Let’s celebrate the victory of the forces of Good over Evil. Wishing you a very joyous Happy Dussehra. Happy Dussehra Images 2022 May the true Spirit of Dussehra in