Read and Download New Breakup, Dhokha, Maut Sad Punjabi Status, Shayari, Quotes , Thought & Massages in Punjabi and English. I hope you like it Collection. Broken Heart Punjabi Status, Shayari and Quotes. Heart touching Punjabi Broken Heart , Dhokha and Maut Sad Shayari and Status for Boys and girls. Dard bhari Quotes lines with Images in punjabi. ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ , ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ.. Hazara Khushiya Ghatt Ne, Ekk Gam Bhulaun De Lyi, Ekk Gam Kaafi E Zindagi Gwaun De Lyi... ਗੱਲ ਕਰਨੀ ਵੀ ਏ ਨਾਲੇ ਬੋਲਦਾ ਵੀ ਨਹੀਂ, ਕਿਉਂ ਜ਼ਿੰਦ ਮੇਰੀ ਨੂੰ ਤੜਫਾਉਂਦਾ ਏਂ, ਤੂੰ ਛੱਡਣਾ ਵੀ ਨਹੀਂ ਮੈਨੂੰ ਰੱਖਣਾ ਵੀ ਨਹੀਂ, ਫਿਰ ਦੱਸ ਸੱਜਣਾ ਕੀ ਚਾਹੁੰਦਾ ਏਂ... Gall Karni V E Naale Bolda Vi Nhi, Kyu Zind Meri Nu Tadfaunda E, Tu Shaddna Vi Nhi Menu Rakhna Vi Nhi, Fer Dass Sajjna Ki Chahunda E... ਵਿਛੋੜਾ ਦੂਰੀ ਦੁੱਖ ਦਰਦ ਹੱਸ ਹੱਸ ਜ਼ਰੀਏ, ਬੇਵਫ਼ਾ ਜ਼ਿੰਦਗੀ ਤੋਂ ਉਮੀਦ ਕਾਹਦੀ ਕਰੀਏ... Vichoda Doori Dukh Dard Hass Hass Jariye, Bewafa Zindagi Ton Umeed Kahdi Kariye... ਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ, ਕ...
Comments
Post a Comment