Skip to main content

ਪੰਜਾਬੀ ਸਟੇਟਸ ਸਾਦਗੀ for Girl (Attitude, ਅੱਗ, ਘੈਟ, ਉਮੀਦ, ਜਿੰਦਗੀ) Shayari, Status, Quotes, Thoughts & Messages in Punjabi and English

Hi, Friends Today I Share ਪੰਜਾਬੀ ਸਟੇਟਸ Attitude for Girl for WhatsApp, Facebook, Instagram and Twitter Status. In this post, Everyone easily Copy and Download High-Quality Punjabi Images (Photos) ਅੱਗ, ਘੈਟ, ਉਮੀਦ, ਜਿੰਦਗੀ Status, Shayari Quotes, Thoughts & Messages in Punjabi and English.


ਸਾਦਗੀ ਅੱਗ, ਘੈਟ, ਉਮੀਦ, ਜਿੰਦਗੀ ਪੰਜਾਬੀ ਸਟੇਟਸ, Shayari & Quotes with Images, Pics & Photos for Girls in English and Punjabi. Punjabi Quotes with Images, Photos & Pic. Quotes, Status & Shayari HD Photos and Images.


ਪੰਜਾਬੀ ਸਟੇਟਸ Attitude for Girl

ਪੰਜਾਬੀ ਸਟੇਟਸ Attitude images for Girl
ਵਰਤ ਕੇ ਦੇਖੀ, ਚਾਹੇ ਪਰਖ ਕੇ ਦੇਖੀ,
ਪਰ ਧੋਖਾ ਕਰਕੇ ਪੱਲਟ ਕੇ ਨਾ ਦੇਖੀ...


ਸਟੇਟਸ Attitude quotes with Images for Girl
ਪੁੱਛਲੀ ਸਹੇਲੀਆਂ ਤੋਂ ਜੱਟੀ ਦੇ ਵੀ ਠਾਠ ਵੇ,
ਸੂਟਾਂ ਵਾਲੇ ਸਾਡੇ ਵੀ ਤਾਂ ਹੁੰਦੇ ਸੀ ਰਕਾਟ ਵੇ...


ਸਾਦਗੀ Status in Punjabi for Girl
ਨਜ਼ਰ ਅੰਦਾਜ਼ ਕਰਨ ਵਾਲਿਆ ਨਾਲ,
ਨਜ਼ਰ ਅਸੀ ਵੀ ਨਹੀ ਮਿਲਾਉਦੇ...


ਸਾਦਗੀ Status in English for Girl
ਨਾ ਮੈ ਪਾਉਂਦੀ Gucci ਨਾ Armani ਵੇ,
ਪੰਜਾਬੀ ਜੁੱਤੀ ਨਾਲ ਸੂਟ, ਦੇਸੀ ਜੱਟੀ ਦੀ ਨਿਸ਼ਾਨੀ ਵੇ...


ਸਾਦਗੀ Status in Hindi for Girl
ਯੇ ਦੁਨੀਆਂ ਹੈ ਜਨਾਬ, ਮਹਿਫ਼ਿਲ ਮੇ ਬਦਨਾਮ,
ਔਰ ਅਕੇਲੇ ਮੇ ਸਲਾਮ ਕਰਤੀ ਹੈ...


ਚੁੱਪ ਸ਼ਾਇਰੀ Status, Shayari

ਸਾਦਗੀ Shayari in Punjabi
ਜਿਥੇ ਲਲਕਾਰੇ ਕੰਮ ਨਹੀਂ ਕਰਦੇ,
ਓਥੇ ਚੁੱਪ ਖਿਲਾਰੇ ਪਾਉਂਦੀ ਐ...


Shayari with Images in Punjabi
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ,
ਬੋਲਣਾ ਵੀ ਆਉਦਾ ਤੇ ਰੋਲਣਾ ਵੀ...


Status with Images in Punjabi
ਸਮੁੰਦਰ ਵਰਗਾ ਰੁਤਬਾ ਰੱਖਮਿੱਤਰਾ,
ਨਦੀਆਂ ਆਪ ਮਿਲਣ ਆਉਣਗੀਆਂ...


Quotes with Images in Punjabi
ਥੋੜੇ ਜੇ ਝੱਲੇ ਆ ਥੋੜੇ ਜੇ ਕੱਲੇ ਆ,
ਕਈਆਂ ਲਈ ਮਾੜੇ ਆ,
ਤੇ ਕਈਆਂ ਲਈ ਚੰਗੇ ਆ...


Punjabi Quotes with Images
ਮਹਿਲ ਵਿੱਚ ਰਹਿ ਕੇ ਬਾਗ ਨੀ ਭੂਲੀਦੇ ਕਾਕਾ,
ਥੋੜ੍ਹੀ ਜੀ ਬਦਮਾਸ਼ੀ ਕਰਕੇ ਕਦੇ ਉਸਤਾਦ ਨੀ ਭੂਲੀਦੇ...


Punjabi Status with Images
ਧੀ ਹਾ ਮੈ ਸਰਦਾਰਾਂ ਦੀ,
ਇੱਜਤ ਹੈ ਮੇਰਾ ਗਹਿਣਾ,
ਮਾੜਾ ਕਿਸੇ ਨੂ ਕਹਿਂਦੀ ਨਾ ਤੇ ਨਾ ਹੀ ਕਿਸੇ ਤੌ ਕਹਾਵਾਂ,
ਹਰ ਪਲ ਆਪਣੇ ਆਪ ਚ ਰਹਿਂਦੀ ਹਾਂ,
ਤਾ ਹੀ ਲੋਕਾ ਬਾਜੋ ਅਣਖੀ ਤੇ ਮਜਾਜਣ ਅਖਵਾਵਾਂ…


Punjabi Love Shayari, Quotes for Gf/Bf - Deep Love Pyar sad Status


ਅੱਗ Punjabi Status 2 Lines Girl

Punjabi Shayari with Images
ਦੇਖ ਕੇ ਸਾਡੀ ਟੋਹਰ ਲੋਕੀ ਰਹਿਣ ਮੱਚਦੇ,
ਪਰ ਫਿਰ ਵੀ ਅਸੀਂ ਸਦਾ ਰਹੀਏ ਹੱਸਦੇ...


Punjabi Shayari with Photos
ਕਈਆਂ ਦੇ ਦਿਲਾਂ ਵਿੱਚ ਰਹਿੰਨਾ ਆਂ,
ਕਈਆਂ ਦੇ ਤਾ ਸਮਝੋਂ ਵੀ ਬਾਹਰ ਨੀ...


Punjabi Status with Photos
ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ਼,
ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ...

Punjabi Quotes with Photos
ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ,
ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ...


Quotes with Photos in Punjabi
Jatti ਦੀ ਯਾਰੀ ਤੇ ਨੌਕਰੀ ਸਰਕਾਰੀ,
ਕਿਸਮਤ ਨਾਲ ਮਿਲਦੀ ਅਾ..


Shayari with Photos in Punjabi
ਅਸੀ ਦੁਨੀਆ ਤੋ ਅਲੱਗ ਕੰਮ ਨੀ ਕਰਦੇ ਪੈੜਾ,
ਕਿਸੇ ਦੀਆ ਚ ਪੈੜ ਨੀ ਧਰਦੇ, ਇਝਣ ਕਰਾਉਣ ਗੇ,
ਜਿਹੜੇ ਵਾਲਾ ਸਿਰ ਝੜਦੇ ਸਾਨੂੰ ਪੂਰਤੀ ਨੀ ਆਉਂਦੀ ਪਾਇਆ,
ਜਿਹੜਾ ਜੱਬ ਆ ਅਸੀ ਬੰਦੇ ਨੀ ਗਲਤ ਸਾਡੀ ਦੁਨੀਆ ਹੀ ਅਲੱਗ ਆ..

Status with Photos in Punjabi
Attitude ਹੋਣ ਨਾਲ ਕੁੱਝ ਨਹੀਂ ਹੁੰਦਾ,
Smile ਇਦਾ ਦੀ ਦਿਓਕਿ ਲੋਕਾਂ ਦੇ ਦਿੱਲ ਸੜ ਜਾਣ...


Status with Pics in Punjabi
ਸ਼ੋਕ ਤਾ ਮੇਰੇ ਵੀ ਸਿਰੇ ਦੇ ਨੇ,
ਪਰ ਜੋ ਮਾਪਿਆਂ ਦਾ ਦਿਲ ਦੁੱਖਾਵੇ,
ਉਹ ਸ਼ੋਕ Rakhdi ਨੀ ਮੈ..


Shayari with Pics in Punjabi
ਮੇਰੇ ਲਈ ਉਹ ਕੰਮ ਬੜਾ ਖਾਸ ਕਰਦੇ ਆ,
ਜੋ ਮੇਰੀ ਪਿੱਠ ਪਿੱਛੇ ਬਕਵਾਸ ਕਰਦੇ ਆ…


Quotes with Pics in Punjabi
ਤੇਰੇ ਲਈ ਕੀ-ਕੀ ਸਹਿੰਦੀ ਵੇ,
ਸੰਗ ਆਉਂਦੀ ਦਸਦੀ ਨੂੰ,
ਕੱਲ ਬੇਬੇ ਮਾਰੀਆਂ ਝਿੜਕਾਂ ਵੇ,
ਤੇਰਾ ‘ਮੈਸੇਜ’ ਪੜਕੇ ਹੱਸਦੀ ਨੂੰ...


Yaari Dosti (ਯਾਰੀ, ਦੋਸਤੀ) Shayari, Status and Quotes in Punjabi and English


ਅੱਗ Punjabi Status Attitude Girl

Punjabi Quotes with Pics
ਧੰਨ ਜਿਗਰਾ ਉਸ ਮਾਂ ਬਾਪ ਦਾ,
ਜਿਹੜੇ ਜਿਗਰ ਦਾ ਟੁੱਕੜਾ ਹੱਥੀ ਤੋਰਦੇ ਨੇ,
ਪਾਲ ਪੋਸ ਕੇ ਦੇਨ ਸੰਸਕਾਰ ਚੰਗੇ,
ਰਿਸ਼ਤਾ ਦੂਜੇ ਘਰ ਨਾਲ ਫਿਰ ਜੋੜਦੇ ਨੇ...


Punjabi Shayari with Pics
ਇੱਕ ਮਤਲਬ ਲਈ ਨਾ ਲਾਉਂਦੇ ਯਾਰੀਆਂ,
ਦੂਜਾ ਸਖਤ ਖਿਲਾਫ ਹਾਂ ਯਾਰ ਮਾਰ ਦੇ...


Punjabi Status with Pics
ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ,
ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ...


End Punjabi Status with Pics
ਪੈਸਾ ਥੋੜੀ ਆ ਮੇ ਕੋਈ,
ਜੋ ਸਬ ਨੂੰ ਪਸੰਦ ਆ ਜਾਵਾ...


Sira Punjabi Status
ਕੋਈ ਸਾਡੀਆਂ ਰੀਸਾਂ ਵੀ ਕੀ ਕਰ ਲੂ,
ਚਾਹੇ ਜੋਰ ਲਗਾ ਲੈ ਅੱਡੀਆਂ ਦਾ,
ਸਾਰੀ ਦੁਨੀਆ ਪਾਣੀ ਭਰਦੀ ਏ,
ਪੰਜਾਬ ਦੀਆਂ ਸੋਹਣੀਆਂ ਨੱਡੀਆਂ ਦਾ...


ਅੱਗ Punjabi Status 2 Lines Girl
ਨਾ ਸਾਡੇ ਕੋਲ ਮਹਿੰਗੇ ਫੋਨ ਹੈ,
ਤੇ ਨਾ ਜ਼ਿਆਦਾ ਮਹਿੰਗੇ ਕਪੜੇ,
ਅਸੀਂ ਮਿੜਲ ਕਲਾਸ ਲੋਕ ਹਾ ਉਸਤਾਦ,
ਅਸੀਂ ਅਪਣੇ ਵਿੱਚ ਹੀ ਉਲਝ ਰਹੇ ਜਾਂਦੇ ਹਾ ਨਾ ਜ਼ਿਆਦਾ ਵਡੇ ਲਫੜੇ...

ਅੱਗ Punjabi Status Attitude Girl
Copy ਕਰਨ ਗੱਲਾਂ ਜੋ ਏ ਨਾ ਚੰਗੇ ਕੰਮ ਉਏ,
ਜੇ ਆਪਣੇ ਚ ਦਮ ਆ ਤਾਂ ਬਣੋ ਥੰਮ ਉਏ,
ਗੱਲ ਮੇਰੀ ਕੋੜੀ, ਲੱਗੁਗੀ ਜਰੁਰ, ਏਵੇ ਘਰ ਨਹੀ ਪੱਟੀਦਾ,
ਦੁਜਿਆ ਦੇ ਸਿਰ ਨਾਮ ਨੀ ਬਣਦਾ ਆਪਣੇ ਚ ਦਮ ਰੱਖੀਦਾ...


ਅੱਗ Punjabi Status Girl

ਅੱਗ Punjabi Status Girl
ਸ਼ੌਕੀਨੀ ਵਿੱਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ,
ਰੋਹਬ ਜਿੰਦਗੀ ਚ ਰੱਖੀਦਾ ਡਰੀਮਾ ਵਿੱਚ ਨਹੀਂ...


ਪੰਜਾਬੀ ਸਟੇਟਸ ਸਾਦਗੀ
ਸੋਚ ਸਮਝ ਕੇ ਹੀ ਕਿਸੇ ਨਾਲ ਰੁੱਸਿਆ ਕਰੋ,
ਕਿਉਂਕਿ ਅੱਜਕਲ ਮਨਾਉਣ ਦਾ ਰਿਵਾਜ ਖਤਮ ਹੋ ਗਿਆ ਹੈ…


ਸਾਦਗੀ Quotes for Girl
Nature ਤੋਂ ਭਾਵੇਂ ਆ ਮੈਂ Down_To_Earth,
ਪਰ ਐਨੀ ਵੀ Down ਮੇਰੀ ਸੋਚ ਨੀ...


ਪੰਜਾਬੀ ਸਟੇਟਸ ਸਾਦਗੀ for Girl
ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,
ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ...


ਚੁੱਪ ਸ਼ਾਇਰੀ Status
ਕਿਹੜੀਆ ਤੂੰ ਨੱਡੀਆ ਦੀ ਗੱਲ ਕਰਦਾ ਵੇ,
ਤੇਰਾ ਅਸਲੀ ਜੱਟੀ ਨਾਲ ਬਾਹ ਨੀ ਪਿਆ...


ਸ਼ਾਇਰੀ Status
ਸਭ ਦਾ ਹੀ ਕਰੀਦਾ ਏ ਦਿਲੋ ਸੱਜਣਾ,
ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ...


ਸ਼ਾਇਰੀ
ਖੁਸ਼ੀਆਂ ਦਿਲ ਵਿੱਚ ਹੋਣੀਆਂ ਚਾਹੀਦੀਆਂ ਨੇ,
ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ...


Time Punjabi Status, Shayari, Quotes
ਵਕਤ ਜਦੋਂ ਫੈਸਲੇ ਕਰਦਾ ਹੈ,
ਤਾਂ ਗਵਾਹਾਂ ਦੀ ਲੋੜ ਨਹੀਂ ਪੈਂਦੀ...


ਘੈਟ ਪੰਜਾਬੀ ਸਟੇਟਸ Girl ਓਏ

ਸੋਚ ਸਮਝ ਕੇ ਕਰਿਆ ਕਰੋ ਬੁਰਾਈ ਸਾਡੀ,
ਜਿਸ ਨੂੰ ਤੁਸੀਂ ਜਾ ਕੇ ਮਿਲਦੇ ਊ,
ਉਹ ਸਾਨੂੰ ਆਕੇ ਮਿਲਦੇ ਨੇ...


ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ,
ਤੂੰ ਦੱਸ, ਤੇਰੇ ਸੁਣਨ ਚ ਕੀ ਆਇਆ…


ਕਹਿਣ ਵਾਲਿਆਂ ਦਾ ਕੀ ਜਾਂਦਾ ਹੈ,
ਕਮਾਲ ਤਾਂ ਸਹਿਣ ਵਾਲੇ ਕਰ ਜਾਂਦੇ ਨੇ…


ਸਾਨੂੰ ਨਾ ਸਿਖਾਵੀਂ ਕਿਸੇ ਨਾਲ ਮਿਲਣ ਦੇ ਸਲੀਕੇ,
ਪਿਆਰ ਹੋਵੇ ਜਾਂ ਨਫ਼ਰਤ ਬੜੀ ਸ਼ਿੱਦਤ ਨਾਲ ਕਰਦੇ ਹਾਂ ਅਸੀਂ...


ਸੜਨ ਵਾਲਿਆ ਦੀ ਤਦਾਦ ਵਧਦੀ ਜਾਦੀ ਏ,
ਸ਼ੁਕਰਾਨਾ ਤੇਰਾ ਮਾਲਕਾ ਔਕਾਤ ਵਧਦੀ ਜਾਦੀ ਏ…


ਟਿੱਚਰਾਂ ਕਰਦੇ ਨੇਂ ਲੋਕ, ਜਲ਼ਦੀ ਹੋਵਾਂਗੇ ਮਸ਼ਹੂਰ ਬਲੇਆ,
ਵੇਖਣ ਨੂੰ ਵੀ ਤਰਸੇਂਗਾ, ਮਿਲਣਾ ਤਾਂ ਦੂਰ ਬਲੇਅਾ...


ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,
ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ...


ਅੱਗ punjabi status for Girl

ਯੇ ਦੁਨੀਆਂ ਹੈ ਜਨਾਬ, ਮਹਿਫ਼ਿਲ ਮੇ 👎🏼ਬਦਨਾਮ,
ਔਰ ਅਕੇਲੇ ਮੇ ਸਲਾਮ👏🏼 ਕਰਤੀ ਹੈ...


ਅਸੀਂ ‘ਕੀਮਤ’ ਨਾਲ ਨਹੀਂ,
‘ਕਿਸਮਤ’ ਨਾਲ ਮਿਲਦੇ  ਹਾ...


ਦੋਗਲਿਆਂ ਤੋਂ ਦੂਰ ਰਹਿਣਾ,
ਇਹ ਗੱਲ ਦਿਲ ਨੂੰ ਸਮਝਾਈ ਹੋਈ ਐ,
ਲੋਕ ਬੋਲ ਕੇ ਸੁਣਾਉਂਦੇ ਆ,
ਅਸੀਂ ਚੁੱਪ ਰਹਿ ਕੇ ਦੁਨੀਆ ਮਚਾਈ ਹੋਈ ਐ...


ਦੁਸ਼ਮਣ ਖੰਘ ਕੇ ਲੰਘ ਜਾਵੇ ਤਾਂ ਕੋਈ ਗੱਲ ਨਹੀਂ,
ਪਰ ਜਦੋਂ ਮਿੱਤਰ ਚੁੱਪ ਕਰਕੇ ਲੰਘ ਜਾਵੇ ਤਾਂ ਬਹੁਤ ਦੁੱਖ ਹੁੰਦਾ ਹੈ...


ਤੂੰ ਕਰਦਾ ਮੈਨੂੰ ਪਿਆਰ ਬੜਾ, ਕਦੇ ਰੱਜ ਕੇ ਮੈਨੂੰ ਸਤਾਵੇ,
ਕਰਦਾ ਕੀ ਰਹਿੰਦਾ ਕਮਲਾ ਜਿਹਾ, ਮੇਨੂੰ ਰਤਾ ਸਮਝ ਨਾ ਆਵੇ...


ਤੂੰ ਜਾਨ ਮੇਰੀ ਪਹਿਚਾਨ ਮੇਰੀ, ਮੇਰੇ ਹਰ ਸਾਹ ਦੀ ਤੂੰ ਸ਼ਾਂਝ ਬਣੀ,
ਮੁੱਖ ਮੋੜ ਕੇ ਕਿੰਝ ਖੜ ਜੇਗੀ ਤੇਰੀ ਜਾਨ ਦੇ ਵਿੱਚ ਮੇਰੀ ਜਾਨ ਬਣੀ...


ਸੁਭਾਆ ਠੰਡਾ ਰਖ ਸਜਣਾ,
ਗਰਮ ਤਾ ਸਾਨੂੰ ਸਿਰਫ ਚਾਹ ਹੀ ਪਸੰਦ ਹੈ...


ਹਮ ਵੋਹ ਮਜ਼ਿਲ ਕੇ ਰਾਹੀ ਹੈਂ,
ਜੋ ਹਰ ਕਿਸੀ ਕੇ ਨਸੀਬ ਮੇਂ ਨਹੀ ਹੋਤੀ...


ਜਿਥੇ ਪਿਆਰ ਹੋਵੇ ਇਤਬਾਰ ਹੋਵੇ,
ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ...


ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ,
ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ...


ਟੈਂਸ਼ਨ ਓਦੋ ਮੁੱਕਣੀ,
ਜਦੋ ਨਬਜ਼ ਰੁਕਣੀ...


ਸਾਦਗੀ Status in Punjabi for Girl

ਟੋਰ ਦੀ ਲੋੜ ਨਹੀਂ ਸਾਨੂੰ ਸਾਦਗੀ ਬਹੁਤ ਜੱਚਦੀ ਆ,
ਸਾਨੂੰ ਕਹਿਣ ਦੀ ਲੋੜ ਨਹੀਂ ਪੈਦੀ,
ਦੁਨੀਆਂ ਵੈਸੇ ਹੀ ਬੜਾ ਮੱਚਦੀ ਆ...


ਸਾਦਗੀ ਉਸਦੀ ਸਭ ਹੁਸਨਾਂ ਨੂੰ ਮਾਤ ਪਾਉਂਦੀ ਹੈ,
ਚੰਨ ਵੀ ਉਹਦੇ ਹੁਸਨ ਤੋਂ ਮਜ਼ਬੂਰ ਹੈ ਤਾਂ ਹੀ,
ਚਾਨਣੀ ਬੱਦਲਾਂ 'ਚੋਂ ਉਹਦੇ ਤੇ ਝਾਤ ਪਾਉਂਦੀ ਹੈ...


ਮੰਨਿਆ ਕਿ ਸਾਦਗੀ ਦਾ ਦੌਰ ਨਹੀ,
ਪਰ ਸਾਦਗੀ ਤੋ ਚੰਗਾ ਕੁਝ ਹੋਰ ਨਹੀ...


ਜਿੰਦਗੀ ਜਿਉਣੀ Jatti ਨੇ ਟੋਹਰ ਨਾਲ,
ਵੇ ਤੂੰ ਲਾ ਲੈ ਯਾਰੀ ਕਿਸੇ ਹੋਰ Nal...


ਤੇਰੀ ਸਾਦਗੀ ਨੇ ਮਨ ਮੋਹ ਲਿਆ,
ਮੈਨੂੰ 'ਮੇਰੇ' ਤੋਂ ਹੀ ਖੋਹ ਲਿਆ...


ਸਾਦਗੀ ਉਸਦੀ ਦੇ ਕਹਿਣੇ ਕੀ ਉਸਦੇ ਅੱਗੇ ਇਹ ਗਹਿਣੇ ਕੀ,
ਅੰਬਰ ਧਰਤੀ ਵੀ ਮੈਨੂੰ ਕੰਕਰ ਜਾਪੇ ਮੇਰੇ ਸੋਹਣੇ ਮੂਰੇ ਇਨ੍ਹਾਂ ਦੇ ਮਾਇਨੇ ਕੀ...


ਸਾਦਗੀ ਹੋਵੇ ਜੇ ਲਫ਼ਜ਼ਾਂ ਵਿੱਚ,
ਤਾਂ ਇੱਜਤ “ਬੇਪਨਾਹ”  ਤੇ ਦੋਸਤ “ਲਾਜਵਾਬ” ਮਿਲ ਹੀ ਜਾਂਦੇ ਨੇ...


ਉਸਨੂੰ ਮੇਰੀ ਸਾਦਗੀ ਪਸੰਦ ਆ ਤੇ,
ਮੈਨੂੰ ਉਹਦਾ ਰੀਝ ਲਾ ਤੱਕਣਾ...


ਸਾਦਗੀ Shayari in Punjabi

ਸਾਦਗੀ 'ਚ ਸੰਪੂਰਨਤਾ ਹੁੰਦੀ ਹੈਂ,
ਸਿੰਗਾਰ 'ਚ ਤਾਂ ਕੁੱਝ ਨਾਂ ਕੁੱਝ ਅਧੂਰਾ ਰਹਿ ਹੀ ਜਾਂਦਾ...


ਠਾਠ ਨਾਲ ਰਹੀਏ, ਸਦਾ ਸਾਦਗੀ ਪਸੰਦ ਐ,
ਸ਼ੁਕਰਾਨਾ ਕਰੀਐ ਰੱਬ ਦਾ, ਤਾਹੀਓ ਸਭ ਰਜਾਮੰਦ ਐ...


ਸਿਦਕ ਸਾਦਗੀ ਤੈਥੋਂ ਸਿਖੀ ਤੈਥੋਂ ਸਿੱਖਿਆ ਸਹਿਣਾ,
ਮੈਂ ਤੈਥੋਂ ਸੋਹਣਾ ਰੱਬ ਵੀ ਨਈਂ ਅੱਜ ਰੱਬ ਨੂੰ ਬੋਲਕੇ ਕਹ...


ਸੂਟ ਪਾਉਣ ਵਾਲੀ ਨੂੰ ਅਨਪੜ ਨਾ ਸਮਝਣਾ,
ਉਸ ਦੀ ਸਾਦਗੀ ਵਿਚ ਹੀ ਉਸ ਦੀ ਸਰਦਾਰੀ ਐ...


ਸਾਦਗੀ ਏਨੀ ਵੀ ਨਹੀਂ ਮੇਰੇ ਅੰਦਰ,
ਕੇ ਤੂੰ ਵਕਤ ਗੁਜਾਰੇ, ਤੇ ਮੈ ਮੁਹੱਬਤ ਸਮਝਾਂ...


ਹੱਸਦੇ😃 ਵੱਸਦੇ 😘ਰਹਿਣੇ ਆਂ,
ਰੋ ਪਿੱਟ ਕੇ ਜ਼ਿੰਦਗੀ 🙏ਕੱਟਣੀ ਨੀਂ,
ਸਾਨੂੰ 💝ਸਾਦਗੀ ਚੰਗੀ ਲੱਗਦੀ ਏ,
ਕੋਈ ਫੁਕਰੀ ਜਿਹੀ ਆਪਾਂ ਪੱਟਣੀ ਨੀ...


ਤੇਰੀ ਸਾਦਗੀ ਨੇ ਮਨ ਮੋਹ ਲਿਆ,
ਮੈਨੂੰ 'ਮੇਰੇ' ਤੋਂ ਹੀ ਖੋਹ ਲਿਆ...


ਜਿਸ ਦਿਨ ਸਾਦਗੀ ਸ਼ਿੰਗਾਰ ਹੋ ਜਾਵੇਗੀ,
ਉਸ ਦਿਨ ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀ...


ਸਾਦਗੀ Quotes for Girl

ਅਸੀਂ ਸਾਦਗੀ 'ਚ ਥੋੜਾ ਝੁਕ ਕੀ ਗਏ,
ਤੁਸੀਂ ਤਾਂ ਡਿੱਗਿਆ ਹੋਇਆਂ ਸਮਝਣ ਲੱਗ ਪਏ...


ਉਸਨੂੰ ਮੇਰੀ ਸਾਦਗੀ ਪਸੰਦ ਆ ਤੇ,
ਮੈਨੂੰ ਉਹਦਾ ਰੀਝ ਲਾ ਤੱਕਣਾ...


ਸਾਦਗੀ 'ਚ ਸੰਪੂਰਨਤਾ ਹੁੰਦੀ ਹੈਂ,
ਸਿੰਗਾਰ 'ਚ ਤਾਂ ਕੁੱਝ ਨਾਂ ਕੁੱਝ ਅਧੂਰਾ ਰਹਿ ਹੀ ਜਾਂਦਾ...


ਸਿਦਕ ਸਾਦਗੀ ਤੈਥੋਂ ਸਿਖੀ ਤੈਥੋਂ ਸਿੱਖਿਆ ਸਹਿਣਾ,
ਮੈਂ ਤੈਥੋਂ ਸੋਹਣਾ ਰੱਬ ਵੀ ਨਈਂ ਅੱਜ ਰੱਬ ਨੂੰ ਬੋਲਕੇ ਕਹਿਣਾ ਮੈਂ...


ਜਿਸ ਦਿਨ ਸਾਦਗੀ ਸ਼ਿੰਗਾਰ ਹੋ ਜਾਵੇਗੀ,
ਉਸ ਦਿਨ ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀ...


ਲੋਕ ਆਸ਼ਕ ਨੇ ਸ਼ਿੰਗਾਰਾਂ ਦੇ,
ਅਸੀਂ ਸਾਦਗੀ ਲੈਕੇ ਕਿੱਥੇ ਜਾਈਏ?


ਸਾਦਗੀ ਆ ਕਹਿਰ ਦੀ,
ਖੌਰੇ ਕਿਹੜੇ ਸ਼ਹਿਰ ਦੀ ਸਾਰੀਆਂ ਨੂੰ ਛੱਡ,
ਅੱਖ ਉਹਦੇ ਤੇ ਹੀ ਠਹਿਰਦੀ...


ਸ਼ਿੰਗਾਰ ਪਲ ਭਰ ਲਈ ਤੇ,
ਸਾਦਗੀ ਉਮਰ ਭਰ ਲਈ...


ਖੁਸ਼ਮਿਜ਼ਾਜ਼ੀ ਮਸ਼ਹੂਰ ਆ ਸਾਡੀ ਸਾਦਗੀ ਵੀ ਕਮਾਲ ਆ,
ਅਸੀਂ ਸ਼ਰਾਰਤੀ ਵੀ ਸਿਰੇ ਦੇ ਤੇ ਸਾਡੀ ਚੁੱਪ ਵੀ ਬੇਮਿਸਾਲ ਆ...


ਲੱਖਾਂ ਅਦਾਵਾਂ ਦੀ ਜ਼ਰੂਰਤ ਹੀ ਕੀ ਹੈ,
ਜਦੋਂ ਉਹ ਫਿਦਾ ਹੀ ਸਾਡੀ ਸਾਦਗੀ ਤੇ ਨੇ...


ਜਿੰਦਗੀ Punjabi Status for Girl

ਸਾਦਗੀ ਦਾ ਮਤਲਬ ਅਨਪੜ੍ਹਤਾ ਨਹੀਂ ਹੁੰਦੀ,
ਮਾਪਿਆਂ ਦੇ ਦਿੱਤੇ ਸੰਸਕਾਰ ਹੁੰਦੇ ਹਨ...


ਸਾਦਗੀ ਚ ਰਹਿਣ ਦੇ ਸ਼ੌਂਕ ਨੇ ਅਵੱਲੇ,
ਨਾ ਦੇਖ ਲੋਕਾਂ ਵੱਲ ਬਾਹਲਾ ਸੱਜਦੇ ਹਾਂ,
ਨਾ ਆਕੜਾਂ ਨੂੰ ਰੱਖੀਏ ਨਾ ਰੋਹਬ ਰੱਖਦੇ ਹਾਂ,
ਤਾਂ ਹੀ ਕਈ ਦਿਲਾਂ ਤੇ ਸਿੱਧਾ ਵੱਜਦੇ ਹਾਂ....


ਜੇ ਉਮਰਾਂ ਛੋਟੀਆਂ ਨੇ ਤਾਂ ਐਵੇਂ ਜਵਾਕ ਨਾ ਜਾਣੀ,
ਜਿਨਾਂ ਤੂੰ ਪੜਕੇ ਸਿੱਖਿਆ,
ਉਨਾਂ ਕੁ ਤਾਂ ਸਾਨੂੰ ਗੁੜਤੀ ‘ਚ ਮਿਲਿਆ...


ਚੰਦ ਧਰਤੀ ਤੇ ਜੇ ਹੋਵੇ ਉੱਤੇ ਤਾਰਿਆਂ ਚ ਕੀ ਰੱਖਿਆ,
ੲਿਕੋ ਅਪਣਾ ਬਣ ਜਾਵੇ, ਬਾਕੀ ਸਾਰਿਅਾ ਚ ਕਿ ਰੱਖਿਆ...


Attitude  ਰੱਖ ਪੁੱਤ Apne Ghare,
Aa ਚਮਚਾਗਿਰੀ ਨਾ Jatti Kise ਦੀ ਕਰੇ...


ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ,
ਜੋ ਤੁਹਾਨੂੰ ਨਾ ਸਮਝੇ ਓਹਨੂੰ ਨਜ਼ਰਅੰਦਾਜ ਰੱਖੋ...


ਨਾ ਮਾਨ ਕੀਤਾ ਕਦੇ, ਨਾ ਕਿਸੇ ਨੂੰ ਕਰਨ ਦੇਵਾਗੇ,
ਨਾ ਸਿਰ ਚੜੇ ਆ, ਨਾ ਕਿਸੇ ਨੂੰ ਚਾੜਨ ਦੇਵਾਗੇ…


ਜੋ ਨਾਲ ਰਹਿ ਕੇ ਕੁੱਝ ਸੁਆਰ ਨਾ ਸਕੇ,
ਖਿਲਾਫ ਹੋਕੇ ਕੀ ਵਿਗਾੜ ਲੈਣਗੇ...


GAME ਤਾਂ ਤੂੰ ਸੋਹਣੀ ਖੇੇਡ ਰਿਹਾ,
ਪਰ ਬੰਦਾ ਗਲਤ ਚੁਣ ਲਿਆ...


ਘੈਟ ਪੰਜਾਬੀ ਸਟੇਟਸ for Girl

ਸਾਦਗੀ ਜੇਕਰ ਲਫ਼ਜਾਂ 'ਚ ਹੋਵੇ ਤਾਂ ਯਕੀਨ ਮੰਨੋ,
ਬੇ੫ਨਾਹ ਇੱਜ਼ਤ ਅਤੇ ਬੇਮਿਸਾਲ ਦੋਸਤ ਮਿਲ ਹੀ ਜਾਂਦੇ ਹਨ...


ਮੈਨੂੰ ਜਿੰਦਗੀ ਦਾ ਐਨਾਂ ਤਜਰਬਾ ਤਾਂ ਨਹੀਂ,
ਪਰ ਐਨਾਂ ਪਤਾ ਕਿ ਸਾਦਗੀ 'ਚ ਲੋਕ ਜੀਣ ਨਹੀਂ ਦਿੰਦੇ...


ਸਾਡੇ ਜੀਣ ਦਾ ਤਰੀਕਾ ਥੋੜਾ ਅਲੱਗ ਹੈ,
ਅਸੀਂ ਉਮੀਦ ‘ਤੇ ਨਹੀਂ ਜੀਦ ‘ਤੇ ਜਿਉਂਦੇ ਹਾਂ...


ਗੱਭਰੂ ਦਾ ਰੋਬ ਮਾਰਦਾ ਐ ਥਾਪੀਆ,
ਸਾਦਗੀ ਰਕਾਨੇ ਤੇਰੀ ਪਾਉਦੀ ਕਿੱਕਲੀ...


ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ,
ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ...


ਛੱਡ ਦੇਵੋ ਅੜੀਆਂ ਜੀ ਮਾਲਕੋ, ਮੇਰੇ ਵੱਲ ਕਰ ਲਵੋ ਗੌਰ ਜੀ,
ਬਾਂਹ ਫੜ ਮੇਰੇ ਨਾਲ ਚੱਲ ਕੇ, ਮੇਰੀ ਵੀ ਬਣਾ ਦੇਵੋ ਟੌਰ ਜੀ...


ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,
ਜਿੱਥੇ ਜਮੀਰ ਨਾ ਮੰਨੇ ਉੱਥੇ ਸਲਾਮ ਨੀ ਕਰਦੇ...


ਸਾਦਗੀ Status in English for Girl

Baat Ton Pyaar Aur Ijjat Ki Hoti Hai Janab,
Har Kisi Ko Salam Kare Aisi Hamari Fitrat Nahi...

ਬਾਤ ਤੋਂ ਪਿਆਰ ਉਰ ਇੱਜਤ ਕੀ ਹੋਤੀ ਹੈ ਜਨਾਬ,
ਹਰ ਕਿਸੀ ਕੋ ਸਲਾਮ ਕਰੇ ਐਸੀ ਹਮਾਰੀ ਫਿਤਰਤ ਨਹੀਂ...


Sad Status, Shayari & Quotes for Girl in Punjabi

ਧੀਆਂ ਹੁੰਦੀਆਂ ਨੇ ਦੌਲਤਾਂ ਬੇਗਾਨੀਆਂ,
ਵੇ ਸਾਡਾ ਕਾਹਦਾ ਜ਼ੋਰ ਬਾਬਲਾ,
ਜਦੋਂ ਕੁੜੀਆਂ ਨੂੰ ਚੜ੍ਹਨ ਜਵਾਨੀਆਂ
ਤਾਂ ਮਾਪੇ ਦਿੰਦੇ ਤੋਰ ਬਾਬਲਾ...🙏


ਸਾਡਾ ਦਿਲ ਭੋਲਾ ਸੀ ,
ਜੌ ਤੇਰੀਆ ਗੱਲਾਂ ਵਿਚ ਆ ਗਿਆ...


ਪਿਆਰ ਮਿਲਦਾ ਨਹੀਂ ਯਾਰੋ ,ਬਦ-ਨਸੀਬਾਂ ਨੂੰ,
ਧੋਖਾ ਮਿਲਦਾ ਏ ਯਾਰੋ ,ਹਰ ਪਲ ਗਰੀਬਾ ਨੂੰ...


ਗਮ ਇਹ ਨਹੀਂ ਕਿ ਅਸੀਂ ਜੁਦਾ ਹੋ ਗਏ,
ਗਮ ਇਹ ਹੈ ਕਿ ਪਿਆਰ ਮੇਰਾ ਬਦਨਾਮ ਹੋ ਗਿਆ...


ਦਿਲ ਤੋਂ ਬਹੁਤ ਕਰੀਬ ਨੇ ਅੱਜ ਵੀ,
ਬਸ ਖਫ਼ਾ ਜਿਹੇ ਨੇ ਇੱਕ ਦੂਜੇ ਤੋਂ...


ਉਹ ਖੁਦ ਬਦਲ ਗਏ ਨੇ,
ਜਿਹੜੇ ਕਦੇ ਮੈਨੂੰ ਕਿਹਾ ਕਰਦੇ ਸੀ ਕੇ ਬਦਲ ਨਾ ਜਾਵੀਂ...


ਹੋਰਾਂ ਦੇ ਵੱਸ ਦੀ ਗੱਲ ਨਹੀਂ ਸੀ,
ਸਾਨੂੰ ਆਪਣਾ ਸਾਡਾ ਮਾਰ ਗਿਆ...


Girl Status, Shayari & Quotes in Punjabi

ਜ਼ਿੰਦਗੀ ਜਿਉਣ ਦਾ ਨਜ਼ਾਰਾ ਹੀ ਓਦੋਂ ਆਉਂਦਾ,
ਜਦੋਂ ਤੁਸੀਂ ਲੰਘ ਜਾਓ ਤੇ ਲੋਕ ਅੱਧਾ ਘੰਟਾ ਤੁਹਾਡੀਆਂ ਹੀ ਚੁਗਲੀਆਂ ਕਰੀ ਜਾਣ...


ਮੈਂ ਕਦੇ ਰਾਤੀ ਕੱਲੇ ਬਹਿ ਕੇ ਚੰਨ ਤਾਰਿਆਂ ਨੂੰ ਲੋਚਿਆ ਹੀ ਨੀ,
ਤੂੰ ਬਸ ਮੇਰਾ ਹੋਜਾ,
ਇਸ ਤੋਂ ਵੱਧ ਕੇ ਮੈ ਹੋਰ ਕੁਝ ਕਦੇ ਸੋਚਿਆ ਹੀ ਨੀ...


ਸੁਪਨੇ ਵਿਚ ਸੱਜਣ ਮਿਲਿਆ,
ਪਾ ਕੇ ਗਲਵੱਕੜੀ ਬੈਠਾ,
ਹਾਲ ਮੈਂ ਉਹਦਾ ਪੁੱਛਿਆ,
ਠੀਕ ਕਹਿ ਕੇ ਚੱਲਿਆ...


ਮੈਂ ਕਿਤਾਬ ਬਣ ਜਾਵਾਂਗੀ
ਤੂੰ ਮੈਨੂੰ ਪੜਣ ਵਾਲਾਂ ਤਾਂ ਬਣ
ਮੈਂ ਤੇਰੇ ਲਈ ਸਭ ਕੁਝ ਕਰ ਜਾਵਾਂਗੀ
ਤੂੰ ਮੈਨੂੰ ਸਮਝਾਉਣ ਵਾਲਾਂ ਤਾਂ ਬਣ...


ਉਮੀਦ Punjabi Status for Girl

ਦਿਲ ਤੋਂ ਬਹੁਤ ਕਰੀਬ ਨੇ ਅੱਜ ਵੀ,
ਬਸ ਖਫ਼ਾ ਜਿਹੇ ਨੇ ਇੱਕ ਦੂਜੇ ਤੋਂ...


ਮੈਂ ਕਦੇ ਰਾਤੀ ਕੱਲੇ ਬਹਿ ਕੇ ਚੰਨ ਤਾਰਿਆਂ ਨੂੰ ਲੋਚਿਆ ਹੀ ਨੀ,
ਤੂੰ ਬਸ ਮੇਰਾ ਹੋਜਾ,
ਇਸ ਤੋਂ ਵੱਧ ਕੇ ਮੈ ਹੋਰ ਕੁਝ ਕਦੇ ਸੋਚਿਆ ਹੀ ਨੀ...


ਬੇਸ਼ਕ ਦਿਲ ਕਿੰਨਾ ਵੀ ਉਦਾਸ ਹੈ
ਫਿਰ ਵੀ ਉਸ ਦੇ ਮੁੜਨ ਦੀ ਆਸ ਹੈ...


Sad Punjabi Status, Shayari, Quotes

ਇੰਨਾ ਏਤਬਾਰ ਨਾ ਕਰ ਦਿਲਾ ਕਿਸੇ ਤੇ,
ਕਿਉਂਕਿ ਸਮਾਂ ਆਉਣ ਤੇ ਸਾਰੇ ਬਦਲ ਜਾਂਦੇ ਨੇ...


ਚਾਹੇ ਤਰੀਫ਼ ਕਰ ਚਾਹੇ ਬਦਨਾਮ ਕਰ,
ਬੱਸ ਜੋ ਵੀ ਕਰ ਸ਼ਰੇਆਮ ਕਰ...

Comments

Popular posts from this blog

Punjabi Love Shayari, Quotes for Gf/Bf - Deep Love Pyar sad Status in Punjabi font

Read and Download New Deep Sad and Romantic Love Wishes, Quotes, Status, Shayari, Thought & Massages in Punjabi and English. I hope you like it Collection. Punjabi love Shayari Two (2) lines ਸਾਹਾਂ ਵਰਗਿਆ ਸੱਜਣਾ ਵੇ…. ਕਦੇ ਅੱਖੀਆ ਤੋ ਨਾ ਦੂਰ ਹੋਵੀ….. ਜਿੰਨਾ ਮਰਜੀ ਹੋਵੇ ਦੁੱਖ ਭਾਵੇਂ…… ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ…. ਨਾਮ Dil ਤੇ ਲਿਖਿਆ ਐ ਬਾਹਾ ਤੇ ਨਹੀਂ  ਜਿਂਨਾ ਤੇਰੇ ਤੇ ਯਕੀਨ ਹੈ ਉਨਾ ਸਾਹਾ ਤੇ ਨਹੀਂ... ਇੱਕ ਤੂੰ ਤੇ ਦੂਜੀ ਮੈਂ, ਤੀਜਾ ਨਾ ਕੋਈ ਹੋਵੇ ਵਿਚ ਆਪਣੇ ... ਪਿਆਰ ਹੀ ਪਿਆਰ ਹੋਵੇ, ਕੋਈ ਭੇਦ ਨਾ ਹੋਵੇ ਵਿਚ ਆਪਣੇ... ਪਿਆਰ ਕਰਨਾ ਸਿੱਖਿਆ ਹੈ ਨਫ਼ਰਤ ਦਾ ਕੋਈ ਜੋਰ ਨਹੀਂ ਬੱਸ ਤੂੰ ਹੀ ਤੂੰ ਹੈ ਇਸ ਦਿੱਲ ਵਿੱਚ ਦੂਸਰਾ ਕੋਈ ਹੋਰ ਨਹੀਂ... ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ.. ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ.. 😎ਦੇਖਾ ਖੜ ਕੇ ਬਨੇਰੇ ਤੇ ਮੈ💃 ਦੇਖਾ ਖੜ ਕੇ ਬਨੇਰੇ ਤੇ ਚੰਨ 🌛ਨਾਲੋਂ ਵੱਧ ਚਾਨਣ ਸਾਡੇ ਸੱਜਣਾ ਦੇ ਚੇਹਰੇ 🙆ਤੇ ਆਜਾ ਮਿਲਜਾਗਲ ਲੱਗ ਕੇ ਹੁਣ ‪#‎ਮੋਟੋ‬ ਯਾਦਾਂ ਤੇਰੀਆਂ ਨਾਲ ਨੀ ਸਰਦਾ ਤੈਨੂੰ ਕੋਲ ਬਿਠਾ ਕੇ ਤੱਕਾਗੇ ਹੁਣ ਤਸਵੀਰਾਂ ਦੇਖ ਦਿਲ ਨੀ ਸਰਦਾ ਤੇਰਾ ਨੀ ਕਸੂਰ ਐ ਕਸੂਰ ਬਿੱਲੀ ਅੱਖ ਦਾ ..... ਜੱਟੀ ਤੋਂ ਵਗੈਰ ਜੱਟ ਜਮਾਂ ਵੀ ਨੀ ਕੱਟਦਾ ...... ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ, ਯਾਰ ਤੇਰ...

Breakup, Dhokha, Maut Sad Punjabi Status, Shayari, Quotes & More

Read and Download New  Breakup, Dhokha, Maut Sad Punjabi Status, Shayari, Quotes , Thought & Massages in Punjabi and English. I hope you like it Collection.  Broken Heart  Punjabi Status, Shayari and Quotes. Heart touching Punjabi Broken Heart , Dhokha and Maut Sad Shayari and Status for Boys and girls. Dard bhari Quotes lines with Images in punjabi. ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ , ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ.. Hazara Khushiya Ghatt Ne, Ekk Gam Bhulaun De Lyi, Ekk Gam Kaafi E Zindagi Gwaun De Lyi... ਗੱਲ ਕਰਨੀ ਵੀ ਏ ਨਾਲੇ ਬੋਲਦਾ ਵੀ ਨਹੀਂ, ਕਿਉਂ ਜ਼ਿੰਦ ਮੇਰੀ ਨੂੰ ਤੜਫਾਉਂਦਾ ਏਂ, ਤੂੰ ਛੱਡਣਾ ਵੀ ਨਹੀਂ ਮੈਨੂੰ ਰੱਖਣਾ ਵੀ ਨਹੀਂ, ਫਿਰ ਦੱਸ ਸੱਜਣਾ ਕੀ ਚਾਹੁੰਦਾ ਏਂ... Gall Karni V E Naale Bolda Vi Nhi, Kyu Zind Meri Nu Tadfaunda E, Tu Shaddna Vi Nhi Menu Rakhna Vi Nhi, Fer Dass Sajjna Ki Chahunda E... ਵਿਛੋੜਾ ਦੂਰੀ ਦੁੱਖ ਦਰਦ ਹੱਸ ਹੱਸ ਜ਼ਰੀਏ, ਬੇਵਫ਼ਾ ਜ਼ਿੰਦਗੀ ਤੋਂ ਉਮੀਦ ਕਾਹਦੀ ਕਰੀਏ... Vichoda Doori Dukh Dard Hass Hass Jariye, Bewafa Zindagi Ton Umeed Kahdi Kariye... ਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ, ਕ...

Yaari Dosti (ਯਾਰੀ, ਦੋਸਤੀ) Shayari, Status, Quotes, Thought & Massages in Punjabi and English with Images, Photos (Pics)

Hi, Friends Today I Share  Yaari Status in Punjabi  for WhatsApp, Facebook, Instagram and Twitter  Status . In this post, everyone easily Copy high-Quality  Punjabi Yaari Status. Yaari, Dosti, Status , Shayari, Quotes, Friendship in Punjabi , ਦੋਸਤੀ , ਯਾਰੀ , ਫਰੈਂਡਸ਼ੀਪ ਪਿਆਰ ਲਈ ਸਟੇਟਸ ਸ਼ਾਇਰੀ ਪੰਜਾਬੀ. Yaari Status, Shayari & Quotes in Punjabi 300+ New Punjabi Yaari Status, Yaari Dosti Shayari, Status, Quotes, Thought & Massages in  Punjabi  and English with Images, Photos (Pics) Yaari Dosti Attitude Status I n Punjabi ਦੋਸਤੀ ਕਦੇ ਵੱਡੀ ਨਹੀਂ ਹੁੰਦੀ, ਦੋਸਤੀ ਨਿਭਾਉਣ ਵਾਲੇ ਹਮੇਸ਼ਾ ਵੱਡੇ ਹੁੰਦੇ ਹਨ... Dosti Kade Waḍi Nahi Hundi, Dosti Nibhaun Wale, Hamesa Vade Hunde Han. ਨੀ ਤੂੰ ਛੱਡ ਕੇ ਤਿਆਰੀਆਂ, ਬੀਬਾ ਕਰ ਲੈ ਪੜਾਈਆ, ਅਸੀ ਡੁੱਲ ਦੇ ਨੀ ਦੇਖ ਕੇ ਕੁਵਾਰੀ, ਯਾਰ ਸਿਰੇ ਦੇ ਮਲੰਗ, ਬੀਬਾ ਖੰਘ ਕੇ ਨਾ ਲੰਘ, ਨਹੀਓਂ ਪੁੱਗਦੀ ਪਟੋਲਿਆਂ ਦੀ ਯਾ... Ni Tu Chad Ke Tiariya, Biba Kar Lai Paraia, Asi Dul De Ni Dekh Ke Kuvari, Yaar Sire De Malang, Biba Khangh Ke Na Lagh, Nahio Pugdi Patoliyaa Di Yaari.....