Skip to main content

Tareef Shayari, Status, Quotes for GF/BF in Punjabi

Copy and Download Tareef Shayari, Status, QuotesThoughts & Messages in Punjabi and English. I hope you like it Collection. Tareef Shayari in Punjabi Status, Shayari and Quotes.

Punjabi Tareef Shayari

Punjabi Tareef Shayari (Hussan ki Tareef) for Girlfriend and Boyfriend Status and Shayari. Tareef Shayari, Quotes lines with Images in Punjabi.


Tareef Shayari in Punjabi

Tareef Shayari Status
ਮੈਨੂੰ ਕੀ ਪਤਾ ਤੈਥੋਂ ਵੱਧ ਕੇ ਕੋਈ ਸੋਹਣਾ ਹੈ ਜਾਂ ਨਹੀਂ,
ਤੇਰੇ ਬਿਨਾ ਮੈਂ ਕਿਸੇ ਨੂੰ ਗੌਰ ਨਾਲ ਵੇਖਿਆ ਹੀ ਨਹੀਂ..


Tareef Shayari Shayari
ਤੁਸੀਂ ਖਾਸ ਤੁਹਾਡੀਆ ਬਾਤਾਂ ਵੀ ਖਾਸ,
ਜੋ ਤੁਹਾਡੇ ਨਾਲ ਹੋਣਗੀਆਂ ਉਹ ਮੁਲਾਕਾਤ ਵੀ ਖਾਸ...


Tareef Shayari Quotes
ਜੀਨਾ ਮਰਨਾ ਹੋਵੇ ਨਾਲ ਤੇਰੇ,
ਕਦੀ ਸਾਹ ਨਾ ਤੇਰੇ ਤੋ ਵਖ ਹੋਵੇ,
ਤੇਨੂੰ ਜ਼ਿੰਦਗੀ ਆਪਣੀ ਆਖ ਸਕਾ,
ਬੱਸ ਇਨਾ ਕੁ ਮੇਰਾ ਹੱਕ ਹੋਵੇ...


Punjabi Tareef Shayari Status
ਕਹਾਣੀ ਨੀ ਜੀਂਦਗੀ ਚਾਹੀਦੀ ਆ,
ਤੇਰੇ ਵਰਗੀ ਨੀ ਬਸ ਤੁ ਚਹੀਦੀ ਆ...


Punjabi Tareef Shayari Shayari
ਦੂਰੀਆਂ ਬਹੁਤ ਨੇ ਪਰ ਇਨਾ ਸਮਝ ਲਓ,
ਕੋਲ ਰਹਿਕੇ ਵੀ ਕੋਈ ਰਿਸਤਾ ਖਾਸ ਨਹੀ ਹੁਂਦਾ,
ਤੁਸੀ ❤ ਦਿਲ ਦੇ ਏਨੇ ਕਰੀਬ ਹੋ,
ਕਿ ਦੂਰੀਆਂ ਦਾ ਵੀ ਹੁਣ ਅਹਿਸਾਸ ਨਹੀ ਹੁਂਦਾ...


Punjabi Tareef Shayari Quotes
ਕਦੇ ਹਨੇਰਾ ਕਦੇ ਸ਼ਾਮ ਹੋਵੇਗੀ,
ਮੇਰੀ ਹਰ ਖੁਸ਼ੀ ਤੇਰੇ ਨਾਮ ਹੋਵੇਗੀ,
ਕੁਝ ਮੰਗ ਕੇ ਤਾ ਦੇਖ ਮੇਰੇ ਤੋ,
ਬੁਲਾ ਤੇ ਖੁਸ਼ੀ ਤੇ ਹੱਥਾ ਵਿੱਚ ਜਾਨ ਹੋਵੇਗੀ...


Tareef Shayari in Punjabi
ਨਾਮ ❤ ਤੇ ਲਿਖਿਆ ਐ ਬਾਹਾ ਤੇ ਨਹੀਂ,
ਜਿਂਨਾ ਤੇਰੇ ਤੇ ਯਕੀਨ ਹੈ ਉਨਾ ਸਾਹਾ ਤੇ ਨਹੀਂ...


Tareef in Punjabi language

Tareef in Punjabi language
ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ,
ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ...


Shayari on Beautiful Girl Smile
ਲੋਕਾ ਤੋ ਸੁਣਿਆ ਸੀ ਕੇ ਮੁਹੱਬਤ ਅੱਖਾਂ ਨਾਲ ਹੁੰਦੀ ਹੈ,
ਪਰ ਦਿਲ ਤਾ ਉਹ ਲੋਕ ਵੀ ਜਿੱਤ ਲੇਂਦੇ ਹਨ,
ਜੋ ਕਦੇ ਪਲਕਾ ਵੀ ਨਹੀ ਉਠਾਉਂਦੇ...


4 Line Shayari for Beautiful Girl
ਕਿਦੋਂ ਤੱਕ ਤੇਰੀ ਦੂਰੀ ਮੈਨੂੰ ਸਹਿਣੀ ਪਊਗੀ,
ਲੱਗਦਾ ਦਿਲ ਦੀ ਗੱਲ ਰੱਬ ਨੂੰ ਕਹਿਣੀ ਪਊਗੀ,
ਹੁਣ ਨੀ ਹੋਣਾ ਤੇਰੇ ਬਿਨਾ ਰਹਿ ਮੇਰੇ ਤੋਂ,
ਕਿਉਕਿ ਜਾਨ ਜਾਂਦੀ ਐ ਤੇਰੇ ਦੂਰ ਹੋਣੇ ਤੋਂ...


Kudi Di Tareef in Punjabi
ਵੇਖ Honsla ਮਿਤਰਾਂ ਦਾ,
ਕਿੰਨਾ ਤੈਨੂੰ ਪਿਆਰ ਕਰਦਾ,
ਇੱਕ ਦਿਨ ਭੇਜ ਕੇ Massage,
ਦੋਂ ਦੋਂ ਦਿਨ Intzar ਕਰਦਾ...


Tareef Shayari for Beautiful Girl in Punjabi
ਪਿਆਰ ਚ ਦਰਦ ਮਿਲਿਆ ਏਨਾ ਬਹੁਤ,
ਸੁਪਨਿਆਂ ਚ ਤਸ਼ਵੀਰ ਮਿਲੀ ਏਨਾ ਬਹੁਤ,
ਪਿਆਰ ਪੂਰਾ ਹੋਇਆ ਜਾਂ ਅਧੂਰਾ ਗੱਲ ਇਹ ਨਹੀਂ,
ਤੈਨੂੰ ਚਾਹਣ ਦਾ ਮੌਕਾ ਮਿਲਿਆ ਏਨਾ ਬਹੁਤ...


Husan Di Tareef Punjabi Shayari
ਜਿੱਸ ਦਿਲ ਦੇ ਅੰਦਰ ਵੱਸਦੀ ਤੂੰ,
ਉਸਦੇ ਟੁਕੜੇ ਕਿੰਝ ਹੋਣ ਦਿਆ,
ਜਿਨ੍ਹਾਂ ਅੱਖੀਆ ‘ਚ ਤੂੰ ਵੱਸਦੀ ਆ,
ਦੱਸ ਉਹਨਾ ਅੱਖੀਆ ਨੂੰ ਕਿੱਦਾਂ ਰੋਣ ਦਿਆ...


Punjabi Love Shayari, Quotes for Gf/Bf - Deep Love Pyar sad Status


Shayari on Beautiful Girl Smile

Shayari on Beautiful girl Smile
ਪਤਾ ਤੇਰੀ ਤੇ ਮੇਰੀ Smile ਚ ਕੀ ਫਰਕ ਆ,
ਤੂਂ ਖੁਸ਼ ਹੋ ਕੇ ਹਸਦੀ ਏ,
ਤੇ ਮੈਂ ਤੈਨੂੰ ਹਸਦੀ ਦੇਖ ਕੇ ਖੁਸ਼ ਹੁੰਦਾ...



Punjabi Tareef Words
ਜ਼ਿੰਦਗੀ ਲਈ ਜਾਨ ਜ਼ਰੂਰੀ ਏ,
ਵਫ਼ਾ ਨਿਭਾਉਣ ਲਈ ਅਰਮਾਨ ਜ਼ਰੂਰੀ ਏ,
ਦੁਨਿਆ ਨੂੰ ਚਾਹੇ ਹੋਣ ਦੁਖ ਬਥੇਰੇ,
ਪਰ ਮੇਰੀ ਜਾਨ ਦੇ ਮੁਖੜੇ ਤੇ ਮੁਸਕਾਨ ਜ਼ਰੂਰੀ ਏ...


4 Line Shayari for Beautiful Girl

4 Line Shayari for Beautiful girl
ਵੇ ਤੇਰੇ ਬਿਨਾ ਜੀਅ ਨਹੀ ਸਕਦੀ,
ਵੇ ਤੇਰੇ ਲਈ ਕਰ ਕੀ ਨਹੀ ਸਕਦੀ,
ਜਿਹੜੀ ਤੇਰੇ ਨਾਲ ਹੀ ਲੰਘ ਜਾਵੇ,
ਮੈਨੂੰ ਉਨ੍ਹੀ ਉਮਰ ਬਥੇਰੀ ਐ,
ਜਿੰਨਾ ਚਿਰ ੲਿਹ ਦਿਲ ਧੱੜਕੂਗਾ,
ਜਿੰਦਗੀ ਸੱਜਣਾ ਤੇਰੀ ਐ...


Sohni Kudi Shayari in Punjabi
ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ,
ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ,
ਆਵੇ ਮਰ ਕੇ ਬਣ ਜਾਵਾ ਮੈ ਉਹ ਤਾਰਾ,
ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ...


Tareef in punjabi for Girl
ਤੇਰੀ ਦੋਸਤੀ ਦਾ ਮੈਂ ਸਤਕਾਰ ਕਿੱਤਾ,
ਤੇਰੀ ਹਰ ਨਜ਼ਰ ਨੂੰ ਮੈਂ ਪਿਆਰ ਕਿੱਤਾ,
ਕਸਮ ਰੱਬ ਦੀ ਨਾ ਭੁਲਾ ਦੇਵੀਂ ਏਸ ਦੋਸਤੀ ਨੂੰ,
ਮੈਂ ਆਪਣੇ ਤੋ ਵੀ ਜਿਆਦਾ ਇਸ ਰਿਸ਼ਤੇ ਤੇ ਐਤਬਾਰ ਕਿੱਤਾ...


Khubsurti Ki Tareef Shayari in Punjabi
ਅਜੀਬ ਅਦਾ ਹੈ ਤੇਰੇ ਦਿਲ ਦੀ ਵੀ,
ਨਜਰਾਂ ਵੀ ਸਾਡੇ ਤੇ ਹੀ ਨੇ ਤੇ ਨਰਾਜਗੀ ਵੀ ਸਾਡੇ ਨਾਲ ਹੈ,
ਸ਼ਿਕਾਇਤ ਵੀ ਸਾਡੇ ਨਾਲ ਤੇ ਪਿਆਰ ਵੀ ਸਾਡੇ ਹੀ ਨਾਲ ਹੈ...


Good Morning Wishes, Status, Shayari, Messages & Quotes In Punjabi


Kudi Di Tareef in Punjabi

Kudi Di Tareef in Punjabi
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦਸਦੇ ਨਹੀਂ,
ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ,
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ,
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ...


Tareef Shayari for Beauty
ਦੂਰ ਬੈਠਾ ਕੋਈ ਸਾਨੂੰ ‪ਯਾਦ‬ ਕਰਦਾ ਏ,
ਦਿਲ‬ ਸਾਡੇ ਨੂੰ ਬੱਸ ਇਹ ਤਸੱਲੀ ਕਾਫੀ ਏ,
ਸੁੱਖ ਸਾਂਦ ਉਹਦੀ ‪ਖਬਰ‬ ਸਾਨੂੰ ਆਉਂਦੀ ਰਹੇ,
ਦੁੱਖਾਂ ਨੂੰ ਇਹ ਸਾਡੀ ‪ਜਾਨ‬ ਇਕੱਲੀ ਕਾਫੀ ਏ...


Husan te Shayari
ਦਿਲ ❤ ਦੀ ਨੀ ਮਾੜੀ ਉੰਜ ਜਿੱਦੀ ਹੈ ਬੜੀ...


Punjabi Husan te Shayari
ਦੂਰੀਆਂ ਬਹੁਤ ਨੇ ਪਰ ਇਨਾ ਸਮਝ ਲਓ,
ਕੋਲ ਰਹਿਕੇ ਵੀ ਕੋਈ ਰਿਸਤਾ ਖਾਸ ਨਹੀ ਹੁਂਦਾ,
ਤੁਸੀ ਦਿਲ ਦੇ ਏਨੇ ਕਰੀਬ ਹੋ,
ਕਿ ਦੂਰੀਆਂ ਦਾ ਵੀ ਹੁਣ ਅਹਿਸਾਸ ਨਹੀ ਹੁਂਦਾ...


Punjabi shayari
ਤੇਰੀ ਜ਼ਿੰਦਗੀ ਮੇਰੀ ਏ ਮੇਰਾ ਜਹਾਨ ਤੇਰਾ,
ਮੈਂ ਸਿਰਫ਼ ਤੇਰੀ ਹਾਂ ਤੇ ਤੂੰ ਸਿਰਫ਼ ਮੇਰਾ...


Punjabi Tareef Shayari

Punjabi Tareef Shayari
ਜਿਵੇਂ ਨਬਜਾਂ ਦੇ ਲਈ ਖੂਨ,
ਤੇ ਰੂਹ ਲਈ ਸ਼ਰੀਰ ਬਣ ਗਿਆ,
ਮੇਰੀ ਧੜਕਨ ਤੇਰੀ ਤਸਵੀਰ ਸੱਜਣਾ,
ਤੂੰ ਮੇਰੀ ਤਕਦੀਰ ਬਣ ਗਿਆ...


Punjabi Tareef Shayari for girl
ਕੀ ਵਜਹ ਹੋ ਸਕਦੀ ਐ?
ਸੱਜਣਾ ਤੇਰੇ ਇਨਕਾਰ ਦੀ ਜਾ ਤਾਂ,
ਤੈਨੂੰ ਡਰ ਦੁਨੀਆ ਦਾ ਜਾ ਫਿਰ ਕਦਰ ਨਈ ਸਾਡੇ ਪਿਆਰ ਦੀ...


Kudi shayari
ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ,
ਖਬਰ ਨਾ ਮੈਨੂੰ ਸੰਸਾਰ ਦੀ ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ,
ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ...


Kudi shayari Punjabi
ਅੱਖਾਂ ਮੀਚ ਕੇ ਤੇਰਾ ਐਤਬਾਰ ਕਰਦੇ ਹਾਂ,
ਹੁਣ ਲਿਖ ਕੇ ਦੇ ਦਇਏ ਕੇ ਤੈਨੂੰ ਪਿਆਰ ਕਰਦੇ ਹਾਂ...


Tareef Quotes
ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦਸਦੇ ਨਹੀਂ,
ਸੱਚ ਜਾਨੀ ਤੇਰੇ ਬਿਨਾ ਕੱਖ ਦੇ ਨਹੀਂ,
ਤਸਵੀਰ ਤੇਰੀ ਰੱਖ ਲਈ ਦਿਲ ਦੇ ਵਿਚ,
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀ...


Tareef Shayari for Beautiful Girl in Punjabi

Tareef Shayari for Beautiful Girl
ਮੈਂ ਕਹਿੰਦੀ ਰਹੀ ਓਹਨੂੰ ਆਪਣੇ ਦਿਲ ਦੀਆਂ,
ਪਰ ਓਹਨੇ ਖਾਬ ਪਿਆਰ ਦਾ ਬੁਨਿਆ ਨਹੀ,
ਮੈਂ ਕਿਹਾ ਇੱਕ ਵਾਰ ਮਾਫ਼ ਕਰਦੇ,
ਓਹਨੇ ਤਰਲਾ ਕੋਈ ਸੁਨਿਆ ਨਹੀਂ,
ਮੈਂ ਕਰ ਦਿਤਾ ਸਬ ਕੁਝ ਓਹਦੇ ਹਵਾਲੇ,
ਪਰ ਓਹਨੇ ਦਿਲ ਤੋਂ ਦੋਸਤ ਚੁਨਿਆ ਨਹੀ,
ਮੈਂ ਕਹ ਦਿੱਤਾ ਤੇਰੇ ਬਿਨਾ ਮੈਂ ਮਰ ਚਲੀ,
ਓਹ ਹੱਸ ਕੇ ਕਹਿੰਦਾ, ਕੀ ਕਿਹਾ ?? ਮੈਨੂੰ ਸੁਨਿਆ ਨਹੀ


ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ…
ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ…
ਮੈਂ ਵੀ ਘੈਟ ਜਿਹੀ ਸਵੇਗੀ ਮੁਟਿਆਰ ਐ…
ਉਹ ਵੀ ਸਿਰੇ ਦਾ ਸਵੇਗੀ ਜਿਹਾ ਜੱਟ ਐ


ਯਾਦਾਂ ਤੇਰੀਆਂ ਨੂੰ ਅਸੀਂ ਪਿਆਰ ਕਰਦੇ ਹਾਂ,
ਸੋ ਜਨਮ ਵੀ ਤੇਰੇ ਤੇ ਨਿਸਾਰ ਕਰਦੇ ਹਾਂ,.
ਵਿਹਲ ਹੋਵੇ ਤਾਂ ਕੁਝ ਲਿਖ ਭੇਜੀ ਯਾਰਾ,
ਸਿਰਫ ਇਕ ਤੇਰੇ ਹੀ ਸੁਨੇਹੇ ਦਾ ਇੰਤਜਾਰ ਕਰਦੇ ਹਾਂ…


ਹਰ ਵਾਰ ਇਕਰਾਰ ਹੋਵੇਗਾ,
ਦਿਲੋਂ ਤੇਰੇ ਨਾਲ ਪਿਆਰ ਹੋਵੇਗਾ,
ਅੱਖੀਅਾਂ ਚ ਤੇਰਾ ਦੀਦਾਰ ਹੋਵੇਗਾ,
ਰੂਹ ਨੂੰ ਤੇਰੇ ਨਾਲ ਪਿਆਰ ਹੋਵੇਗਾ,
ਜਿਥੇ ਮਰਜੀ ਅਾ ਕੇ ਦੇਖ ਲਵੀਂ,
ਹਰ ਜੰਨਮ ਤੇਰਾ ਹੀ ਇੰਤੇਜ਼ਾਰ ਹੋਵੇਗਾ...


ਨਸੀਬਾ ਦੇ ਲੇਖ ਕੋਈ ਮੋੜ ਨਹੀ ਸਕਦਾ
ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ
ਸੱਚਾ ਪਿਆਰ ਤਾ ਮਿਲਦਾ ਹੈ ਨਸੀਬਾਂ ਦੇ ਨਾਲ
ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ.


Husan Di Tareef Punjabi Shayari

Husan Di Tareef Punjabi Shayari
ਅੱਖੀਆਂ ਚ ਚਿਹਰਾ ਤੇਰਾ ਬੁੱਲਾ ਤੇ ਤੇਰਾਂ ਨਾਂ ਸੋਹਣਿਆ,
ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ...


ਜਿੱਸ ਦਿਲ ਦੇ ਅੰਦਰ ਵੱਸਦੀ ਤੂੰ,
ਉਸਦੇ ਟੁਕੜੇ ਕਿੰਝ ਹੋਣ ਦਿਆ,
ਜਿਨ੍ਹਾਂ ਅੱਖੀਆ ‘ਚ ਤੂੰ ਵੱਸਦੀ ਆ,
ਦੱਸ ਉਹਨਾ ਅੱਖੀਆ ਨੂੰ ਕਿੱਦਾਂ ਰੋਣ ਦਿਆ...


ਲੱਖਾਂ ਸੱਜਦੇ ਕਰਕੇ ਤੈਨੂੰ ਰੱਬ ਤੋਂ ਮੰਗਿਆ ਏ,
ਜੀਅ ਭਰਕੇ ਦੇਖ ਲਵਾਂ ਐਨੀ ਉਮਰ ਬਥੇਰੀ ਏ...


ਨਿੱਤ ਇਹੀ ਰੱਬ ਅੱਗੇ ਅਸੀ ਫਰਿਆਦ ਕਰਦੇ ਹਾਂ,
ਰਵੇ ਉਹ ਸਲਾਮਤ ਸਦਾ ਜਿਸਨੂੰ ਅਸੀ ਪਲ ਪਲ ਯਾਦ
ਕਰਦੇ ਹਾਂ...

Rab Kare Tu Sada Hasda Rahe,
Koi Dukh Tere Nere Vi Na  Aave,
Hor Koi Dua Manga Rabb To,
Tenu Sadi Vi Umar Lag Jaave...


Punjabi Tareef Words

Punjabi Tareef Words
ਅੱਖੀਆਂ ਚ ਚਿਹਰਾ ਤੇਰਾ,
ਬੁੱਲਾ ਤੇ ਤੇਰਾਂ ਨਾਂ ਸੋਹਣਿਆ,
ਤੂੰ ਐਵੇ ਨਾ ਡਰਿਆ ਕਰ,
ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ...

Ankhiyan Ch Chehra Tera,
Bulla Te Tera Naam Sohneya,
Tu Eve Na Drea Kar,
Koi Nhi Lenda Teri Jgah Sohneya...


ਸਾਰੀ ਰਾਤ ਨੀਂਦ ਨਾ ਆਵੇ,
ਰੱਬ ਕੋਲੋਂ ਤੈਨੂੰ ਹੀ ਰਹਿੰਦਾ ਮੈਂ ਮੰਗਦਾ,
ਜੇ ਭੁੱਲ ਕੇ ਕਦੇ ਅੱਖ ਲੱਗ ਜਾਵੇ,
ਚੰਦਰਾ ਦਿਲ ਮੇਰਾ ਸੁਪਣੇ ਵਿੱਚ ਵੀ ਤੈਨੂੰ ਹੀ ਲੱਭਦਾ...

Sari Raat Neend Na Aave,
Rab Kolo Tainu Hi Rehnda Mai Mangda,
Je Bhul Ke Kde Akh Lagg Jave,
Chandra Dil Mera Supne Ch V Tainu Hi Labhda...


ਹੱਸਦੀ ਵੇਖ ਮੇਰਾ ਦਿਨ ਚੜ੍ਹਦਾ ਐ,
ਤੇਰੇ ਕਰਕੇ ਕੁੜੀਏ ਮੁੰਡਾ  "Ielts" ਕਰਦਾ ਐ,
ਤੇਰੀ ਅੱਖ  ਚੋਂ ਹੰਝੂ ਨਾ ਆਵੇ,
ਬਸ ਏਸੀ ਗੱਲੋਂ ਮੇਰਾ ਦਿਲ ਡਰਦਾ ਐ...

Tainu Hasdi Vekh Mera Din Chad Da A,
Tere Karke Kudiye Munda Ielts Krda A,
Teri Akh Cho Hanju Na Aave,
Bas Ehi Gllo Mera Dill Drda A...


ਤੇਰੇ ਨੈਣਾ ਦੇ ਸਮੁੰਦਰ ਚ,
ਦਿਲ ਮੇਰਾ ਗੋਤੇ ਖਾਂਦਾ ਰਿਹਾ,
ਨਜਦੀਕ ਸੀ ਕਿਨਾਰਾ ਫਿਰ ਵੀ,
ਜਾਣ ਬੁੱਝ ਡੁੱਬ ਜਾਂਦਾ ਰਿਹਾ...

Tere Naina De Sumandar Ch,
Dill Mera Gotte Khanda Reha,
Nazdeek C Kinara Phir V,
Jaan Bhujh Dubh Janda Reha...


Sohni Kudi Shayari in Punjabi

Sohni Kudi Shayari in Punjabi
Duniya Pyaari Ae Badi,
Tere To Pyaara Koi Hor Naa,
Ek Wari Mil Jawe Tu,
Khuda Ki Khudai Di V Lod Na...


Bas Enna Hi Me Kh Sakda Ae,
Tere Varga Hor Na Koi,
Ho Lakhan Chehre Disde Ne Pavvein Duniya Te,
Par Menu Kise Hor Chehre Di Lor Nyi Koi...


Pyar Bina Assi Tere Rhe Nahi Sakde,
Sath Bina Assi Tere Rhe Nahi Sakde,
Tere Karke Te Jinda Ae,
Bin Tere Te Jindagi Nu Vi Jee Nahi Sakde...


Ishq Ishq Ta Har Koi Karde,
Par Koyi Channa Wich Kudan Nu Tyar Nahi,
Ki Kahiye Ajj Kal De Jhuthe ashiqa Nu,
Dil De Sakde Ne Par Jaan Nahi...


Teriyan Main Akkadaan Nu Firaan Jardi,
Jihna Karda Tu Gussa Main Pyaar Kardi,
Rakhdi Aan Poora Tera Maan  Sohneya,
Tainy Ae Bhulekha Tere Kolon Dardi...


Teri Akhiyan Ch Noor Kinna Saara,
Gallan Ch Sukoon Si Sajna,
Mainu Lageya Allah Ye Awaaz Maari,
Bulaya Mainu Tu Su Sajjna...


Sorry Punjabi Status, Shayari, Quotes and HD Images (Pics) For GF/BF and Husband/Wife


Tareef in punjabi for Girl

Tareef in punjabi for Girl
Hamesha Rakhe Tu Khush,
Mainu Main Aaasan Kardi Haan,
Har Janam Ch Tera Saath Mille, Waheguru Agge Ardaas'an Kardi Haan...


Kini Sohni Sohne Di Surat Banaai Aa,
Jis Jis Ne Takkeya,
Oh Ho Geya Shudai Aa,
Lakh Shukara Kra Us Rubb Da,
Parriya Wargi Kudi Mere Lekha Wich Aayi Aa...


Naseeba De Lekh Koi Mod Nai Sakda,
Hove Rabb Te Aitbar Koi Tod Nai Sakda,
Sache Pyar Ta Milde Ne Naseeb Naal,
Lakh Chah Ke Vi Kise Naal Rishta Koi Jod Nai Sakda...


Tere Sapno Wich Aake Tenu Satavaga,
Tu Ruth Vi Jayegi Ta Tenu Manavaga,
Man Javi Aae Sanam Mere Manane Se,
Warna Akhna Vich Anshu Leke Main Kithe Jawaga...


Lagda Tu Kitti Hoyi Kramaat Rabb Di,
Tere Jhi Surat Na Duniya Ch Labdi,
Aaunda Ae Najara Ik Vakhre Jhaan Da,
Kina Sohna Mukhra Hai Sachi Meri Jaan Da...


Tareef Shayari for Beauty

Tareef Shayari for Beauty
Husan Aur Khushbu Ka Sabab Ho Tum,
Aisa Khilta Hua Gulaab Ho Tum,
Tum Jaisa Haseen Na Hoga Is Jahan Mein,
Tamam Haseeno Mein Lajavaab Ho Tum...


Jarurat Nahin Tum Meri Chahat Ho,
Mile Jo Khwabo Mein Haan Vahi Daulat Ho,
Kis Liye Dekhti Ho Aaina,
Tum To Rab Se Bhi Jyada Khoobsurat Ho...


Tu Apni Nigahon Se Na Dekh Khud Ko,
Chamakta Heera Bhi Tujhe Patthar Lagega,
Sab Kahate Hain Chaand Ka Tukada Hai Tu,
Meri Najar Se Chaand Tera Tukda Lagega...


Kuchh Pal De Waste Chale Gaye Ho Door,
Assi To Har Pal Hai Kinne Majboor,
Kaise Yaad Na Kare Tohnu Tanhaiyon Me
Tohde Aane Se Hi Aayega Zindage De Wich Noor...


Saanu Hi Chahoge Ek Din Tussi Wekh Lena,
Rab Se Tohnu Maang Lawange Wekh Lena,
Assi Jande Hai Tohndu Kadr Nahi Si Mohabbat Di,
Izhhar Tumse Hi Karwayenge Wekh Lena...


Tareef Shayari for Girl

Tareef Shayari for Girl
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦਸਦੇ ਨਹੀਂ,
ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ,
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ,
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ...


ਹਰ ਵਾਰ ਇਕਰਾਰ ਹੋਵੇਗਾ,
ਦਿਲੋਂ ਤੇਰੇ ਨਾਲ ਪਿਆਰ ਹੋਵੇਗਾ,
ਅੱਖੀਅਾਂ ਚ ਤੇਰਾ ਦੀਦਾਰ ਹੋਵੇਗਾ,
ਰੂਹ ਨੂੰ ਤੇਰੇ ਨਾਲ ਪਿਆਰ ਹੋਵੇਗਾ,
ਜਿਥੇ ਮਰਜੀ ਅਾ ਕੇ ਦੇਖ ਲਵੀਂ,
ਹਰ ਜੰਨਮ ਤੇਰਾ ਹੀ ਇੰਤੇਜ਼ਾਰ ਹੋਵੇਗਾ...


Aksar Log Puchhte Hai Tohde Bare Me,
Magar Assi Khud Saadi Kahani Sunawa Kyo,
Sadi Mohabbat Ke Sajde Karenge Log Ik Din,
Magar Assi Khud Di Jabani Kahani Batawa Kyo...


Shayari on Beauty in punjabi

Shayari on Beauty in punjabi
Ishq De Wich Kyu Husn Nu Laande Ho,
Jedi Chahat Ni Kyu Us Nu Bich Me Laande Ho,
Assi Te Tohde Dil Uthe Marde Si,
Kyu Tussi Husn Di Keemat Lagande Ho...


Zindagi Te Saadi Tussi Aaye Bhi To Ab,
Jab Aasi Sab Nu Aazma Chuke Hain,
Ab Kehnde Ho Ki Tohnu Pyar Ho Gaya,
Jab Assi Dhokhe Pe Dokhe Kha Chuke Hain...


Ki Tareef Kraa Una Di Khubsurati Di Ae Dosto,
Rab Bhi Unna Nu Jaamen Te Utar Ke Pachhtaya,
Hoga Assi Ta Ye Soch Soch Kar Preshaan Hai,
Raba Bhi Unna Nu Jaisa Kido Bana Paya Hoga...


Khubsurti Ki Tareef Shayari in Punjabi

Khubsurti Ki Tareef Shayari in Punjabi
Meriyaan Akhaan Ne Chuneya E,
Tainu Eh Duniya Vekh Ke,
Kisda Chehra Hun Vekha Me,
Tera Chehra Vekh Ke...


Mujhko Phir Wahi Suhana Nazara Mil Gaya,
Nazro Ko Jo Deedar Tumhara Mil Gaya,
Aur Kisi Cheez Ki Tamanna Kyu Karu,
Jab Mujhe Teri Baaho Mein Sahara Mil Gaya...


Kahin Kho Na Jaye Zindagi,
Mujj Ko Tu Iss Ko Jee Lene De,
Teri Aada Teri Sadda Jaise Hai,
Ek Jaam Yeh Muhabbat Mujhe Pi Lene De...


Hal Pal Ki Khushi Aapki Yaad Mein Hai,
Humari Har Dua Aapke Sath Mein Hai,
Door Reh Kar Bhi Aapko Yaad Karte Hain,
Zaroor Koi Pyari Si Ada Aap Mein Hai...


Pyaar Mohabbat Aashiqi,
Ye Bas Alphaaj The,
Magar Jab Tum Mile Tab,
In Alphaajo Ko Maayane Mile...


Husan te Shayari

Husan te Shayari
ਰੱਬ ਕਰੇ ਤੂੰ ਸਦਾ ਹਸਦੀ ਰਹੇ,
ਕੋਈ ਦੁਖ ਤੇਰੇ ਨੇੜੇ ਵੀ ਨਾ ਆਵੇ,
ਹੋਰ ਕੀ ਦੁਯਾ ਮੰਗਾ ਰੱਬ ਤੋਂ,
ਤੈਨੂ ਸਾਡੀ ਵੀ ਉਮਰ ਲੱਗ ਜਾਵੇ...


ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ,
ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ...


ਮੈਂ‪ ਸੋਹਣੀ ਤੂੰ ਸੋਹਣਾ ਆਪਣੀ ਜੋੜੀ ਬੜੀ ਕਮਾਲ,
ਵੀਰ ਤੇਰੇ ‪‎ਚੁੱਕੀ‬ ਫ਼ਿਰਨ ਕੈਮਰਾ ‪‎ਕਹਿੰਦੇ‬ ਫ਼ੋਟੋ ਖਿਚਾਉਣੀ ‪‎ਜੀਜੇ ਨਾਲ...


ਮੈਨੂੰ ਕਹਿੰਦੀ ਤੇਰੀਆਂ ‪ਅੱਖਾਂ‬ ਬਹੁਤ ‪ਸੌਹਣੀਆ‬,
ਮੈਂ ਕਿਹਾ ‪ਮੀਂਹ‬ ਤੋਂ ਬਾਅਦ ਅਕਸਰ ‪ਮੌਸਮ‬ ਸੌਹਣਾ ਹੋ ਜਾਂਦਾ ਏ...


ਕੋਈ ਮਿਲ ਜਾਵੇ ਐਸਾ ਹਮਸਫਰ ਮੈਨੂੰ ਵੀ ਜੋ
ਗਲ ਲਗਾ ਕੇ ਕਹੇ ਨਾ ਰੋਇਆ ਕਰ ਮੈਨੂੰ ਤਕਲੀਫ ਹੁੰਦੀ ਹੈ...



Comments

Popular posts from this blog

Punjabi Love Shayari, Quotes for Gf/Bf - Deep Love Pyar sad Status in Punjabi font

Read and Download New Deep Sad and Romantic Love Wishes, Quotes, Status, Shayari, Thought & Massages in Punjabi and English. I hope you like it Collection. Punjabi love Shayari Two (2) lines ਸਾਹਾਂ ਵਰਗਿਆ ਸੱਜਣਾ ਵੇ…. ਕਦੇ ਅੱਖੀਆ ਤੋ ਨਾ ਦੂਰ ਹੋਵੀ….. ਜਿੰਨਾ ਮਰਜੀ ਹੋਵੇ ਦੁੱਖ ਭਾਵੇਂ…… ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ…. ਨਾਮ Dil ਤੇ ਲਿਖਿਆ ਐ ਬਾਹਾ ਤੇ ਨਹੀਂ  ਜਿਂਨਾ ਤੇਰੇ ਤੇ ਯਕੀਨ ਹੈ ਉਨਾ ਸਾਹਾ ਤੇ ਨਹੀਂ... ਇੱਕ ਤੂੰ ਤੇ ਦੂਜੀ ਮੈਂ, ਤੀਜਾ ਨਾ ਕੋਈ ਹੋਵੇ ਵਿਚ ਆਪਣੇ ... ਪਿਆਰ ਹੀ ਪਿਆਰ ਹੋਵੇ, ਕੋਈ ਭੇਦ ਨਾ ਹੋਵੇ ਵਿਚ ਆਪਣੇ... ਪਿਆਰ ਕਰਨਾ ਸਿੱਖਿਆ ਹੈ ਨਫ਼ਰਤ ਦਾ ਕੋਈ ਜੋਰ ਨਹੀਂ ਬੱਸ ਤੂੰ ਹੀ ਤੂੰ ਹੈ ਇਸ ਦਿੱਲ ਵਿੱਚ ਦੂਸਰਾ ਕੋਈ ਹੋਰ ਨਹੀਂ... ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ.. ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ.. 😎ਦੇਖਾ ਖੜ ਕੇ ਬਨੇਰੇ ਤੇ ਮੈ💃 ਦੇਖਾ ਖੜ ਕੇ ਬਨੇਰੇ ਤੇ ਚੰਨ 🌛ਨਾਲੋਂ ਵੱਧ ਚਾਨਣ ਸਾਡੇ ਸੱਜਣਾ ਦੇ ਚੇਹਰੇ 🙆ਤੇ ਆਜਾ ਮਿਲਜਾਗਲ ਲੱਗ ਕੇ ਹੁਣ ‪#‎ਮੋਟੋ‬ ਯਾਦਾਂ ਤੇਰੀਆਂ ਨਾਲ ਨੀ ਸਰਦਾ ਤੈਨੂੰ ਕੋਲ ਬਿਠਾ ਕੇ ਤੱਕਾਗੇ ਹੁਣ ਤਸਵੀਰਾਂ ਦੇਖ ਦਿਲ ਨੀ ਸਰਦਾ ਤੇਰਾ ਨੀ ਕਸੂਰ ਐ ਕਸੂਰ ਬਿੱਲੀ ਅੱਖ ਦਾ ..... ਜੱਟੀ ਤੋਂ ਵਗੈਰ ਜੱਟ ਜਮਾਂ ਵੀ ਨੀ ਕੱਟਦਾ ...... ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ, ਯਾਰ ਤੇਰਾ ਕੱ

Yaari Dosti (ਯਾਰੀ, ਦੋਸਤੀ) Shayari, Status, Quotes, Thought & Massages in Punjabi and English with Images, Photos (Pics)

Hi, Friends Today I Share  Yaari Status in Punjabi  for WhatsApp, Facebook, Instagram and Twitter  Status . In this post, everyone easily Copy high-Quality  Punjabi Yaari Status. Yaari, Dosti, Status , Shayari, Quotes, Friendship in Punjabi , ਦੋਸਤੀ , ਯਾਰੀ , ਫਰੈਂਡਸ਼ੀਪ ਪਿਆਰ ਲਈ ਸਟੇਟਸ ਸ਼ਾਇਰੀ ਪੰਜਾਬੀ. Yaari Status, Shayari & Quotes in Punjabi 300+ New Punjabi Yaari Status, Yaari Dosti Shayari, Status, Quotes, Thought & Massages in  Punjabi  and English with Images, Photos (Pics) Yaari Dosti Attitude Status I n Punjabi ਦੋਸਤੀ ਕਦੇ ਵੱਡੀ ਨਹੀਂ ਹੁੰਦੀ, ਦੋਸਤੀ ਨਿਭਾਉਣ ਵਾਲੇ ਹਮੇਸ਼ਾ ਵੱਡੇ ਹੁੰਦੇ ਹਨ... Dosti Kade Waḍi Nahi Hundi, Dosti Nibhaun Wale, Hamesa Vade Hunde Han. ਨੀ ਤੂੰ ਛੱਡ ਕੇ ਤਿਆਰੀਆਂ, ਬੀਬਾ ਕਰ ਲੈ ਪੜਾਈਆ, ਅਸੀ ਡੁੱਲ ਦੇ ਨੀ ਦੇਖ ਕੇ ਕੁਵਾਰੀ, ਯਾਰ ਸਿਰੇ ਦੇ ਮਲੰਗ, ਬੀਬਾ ਖੰਘ ਕੇ ਨਾ ਲੰਘ, ਨਹੀਓਂ ਪੁੱਗਦੀ ਪਟੋਲਿਆਂ ਦੀ ਯਾ... Ni Tu Chad Ke Tiariya, Biba Kar Lai Paraia, Asi Dul De Ni Dekh Ke Kuvari, Yaar Sire De Malang, Biba Khangh Ke Na Lagh, Nahio Pugdi Patoliyaa Di Yaari... ਵਿਹਲਾ ਬੰਦਾ ਤਾਂ ਦੁਸ਼ਮਣ ਦੇ ਵੀ ਕੰਮ ਆ ਜਾਂ

Lawrence Bishnoi (Gangster) Wiki, Biography, Age, Height, Weight, Life Story, Family & More

Lawrence Bishnoi is a famous gangster in Punjab, Rajasthan and Haryana. He was born on 12 February 1992 ( Age - 28 Years as in 2020) into Hindu family in Abohar Punjab, India. Wiki/Bio Real Name Lawrence Bishnoi Nickname Lodu Don Profession Gangster Date of Birth 12 February 1992 Age (2020) 28 Years Birthplace Abohar Punjab, India Hometown Abohar Punjab, India Zodiac sign/Sun sign Not Known Nationality India Religion Hindu Physical Stats & More Height in Feet Inches- 5' 8 Weight in Kilograms- 70 kg Figure Measurements Not Known Hair Color Black Eye Color Black Education (Study) School Not Known College/University DAV College, Sector 10, Chandigarh Education Qualifications Graduate Family Father Name Not Known Mother Name Not Known Brother Anmol Bishnoi (Younger) Sister Not Known Relationship & More Married Status Unmarried Affairs/Girlfri